ETV Bharat / state

ਛਾਪੇਮਾਰੀ ਦੌਰਾਨ 13 ਹਜ਼ਾਰ ਲੀਟਰ ਜਲਨਸ਼ੀਲ ਪਦਾਰਥ ਬਰਾਮਦ - ਗੁੜਗਾਉਂ

ਖ਼ੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਵਿਭਾਗ ਵੱਲੋਂ ਨੂੰ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਅਤੇ ਆਰਥਿਕ ਵਿਭਾਗ ਦੇ ਨਾਲ ਸਾਂਝੇ ਤੌਰ ‘ਤੇ ਛਾਪੇਮਾਰੀ ਕੀਤੀ ਗਈ ਹੈ।ਇਸ ਦੌਰਾਨ ਵੱਡੀ ਗਿਣਤੀ ਵਿੱਚ ਜਲਣਸ਼ੀਲ ਪਦਾਰਥ ਬਰਾਮਦ ਹੋਇਆ ਹੈ।

ਛਾਪੇਮਾਰੀ ਦੌਰਾਨ 13 ਹਜ਼ਾਰ ਲੀਟਰ ਜਲਨਸ਼ੀਲ ਪਦਾਰਥ ਬਰਾਮਦ

author img

By

Published : Jul 14, 2021, 9:11 PM IST

ਅਬੋਹਰ: ਖ਼ੁਰਾਕ ਅਤੇ ਸਿਵਲ ਸਪਲਾਈ ਅਤੇ ਖਪਤਕਾਰ ਵਿਭਾਗ ਵੱਲੋਂ ਨੂੰ ਮਿਲੀ ਜਾਣਕਾਰੀ ਤੋਂ ਬਾਅਦ ਪੁਲਿਸ ਅਤੇ ਆਰਥਿਕ ਵਿਭਾਗ ਦੇ ਨਾਲ ਸਾਂਝੇ ਤੌਰ ‘ਤੇ ਛਾਪੇਮਾਰੀ ਕੀਤੀ ਗਈ ਹੈ।ਇਸ ਦੌਰਾਨ ਵੱਡੀ ਗਿਣਤੀ ਵਿੱਚ ਜਲਣਸ਼ੀਲ ਪਦਾਰਥ ਬਰਾਮਦ ਹੋਇਆ ਹੈ। ਇਸ ਸੰਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਵਿਕਾਸ ਬਤਰਾ ਸਹਾਇਕ ਸਿਵਲ ਸਰਜਨ ਸਿਵਲ ਸਪਲਾਈ ਵਿਭਾਗ ਨੇ ਕਿਹਾ, ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ, ਕਿ ਇੱਕ ਗਡਾਊਨ ਵਿੱਚ ਭਾਰੀ ਮਾਤਰਾ ਵਿੱਚ ਜਲਣਸ਼ੀਲ ਪਦਾਰਥ ਲੁਕੋ ਕੇ ਰੱਖਿਆ ਗਿਆ ਹੈ। ਜਿਸ ‘ਤੇ ਛਾਪਾਮਾਰੀ ਕਰਨ ਤੋਂ ਬਾਅਦ ਮਾਲ ਨੂੰ ਕਬਜ਼ੇ ਵਿੱਚ ਲੈ ਕੇ ਗਡਾਊਨ ਨੂੰ ਸੀਲ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ, ਗੁੜਗਾਉਂ ਦੇ ਮਾਲਕਾਂ ਕੋਲੋਂ ਮੁੱਢਲੀ ਪੁੱਛ ਪੜਤਾਲ ਦਰਮਿਆਨ ਕੋਈ ਵੀ ਲੋੜੀਂਦਾ ਕਾਗਜ਼ਾਤ ਨਹੀਂ ਮਿਲ ਸਕਿਆ, ਜੇਕਰ ਉਨ੍ਹਾਂ ਨੇ ਕੱਲ੍ਹ ਤੱਕ ਕੋਈ ਵੀ ਸੰਬੰਧਤ ਕਾਗਜ਼ਾਤ ਪੇਸ਼ ਨਾ ਕੀਤੇ, ਤਾਂ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ

ਛਾਪੇਮਾਰੀ ਦੌਰਾਨ 13 ਹਜ਼ਾਰ ਲੀਟਰ ਜਲਨਸ਼ੀਲ ਪਦਾਰਥ ਬਰਾਮਦ
ਇਸ ਸੰਬੰਧ ਵਿਚ ਥਾਣਾ ਸਿਟੀ ਅਬੋਹਰ ਦੇ ਇੰਚਾਰਜ ਜਾਣਕਾਰੀ ਦਿੰਦੇ ਹੋਏ ਦੱਸਿਆ, ਕਿ ਉਨ੍ਹਾਂ ਨੂੰ ਮਿਲੀ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਦਰਮਿਆਨ 13 ਹਜ਼ਾਰ ਲੀਟਰ ਜਲਣਸ਼ੀਲ ਪਦਾਰਥ ਮਿਲਣ ‘ਤੇ 2 ਲੋਕਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੁਕੱਦਮਾ ਦਰਜ ਕੀਤੇ ਗਏ 2 ਵਿਅਕਤੀਆਂ ਵਿੱਚੋਂ ਇੱਕ ਨੂੰ ਮੌਕੇ ‘ਤੇ ਪੁਲਿਸ ਕਾਬੂ ਕੀਤਾ ਗਿਆ ਹੈ, ਜਦਕਿ ਦੂਜਾ ਵਿਅਕਤੀ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਰਿਹਾ, ਪੁਲਿਸ ਦਾ ਕਹਿਣਾ ਹੈ, ਕਿ ਦੁੂਜੇ ਮੁਲਜ਼ਮ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:ਡੀ.ਏ ਵਿੱਚ ਵਾਧੇ ਕਾਰਨ ਕੇਂਦਰੀ ਕਰਮਚਾਰੀਆਂ ਦੇ ਖਿੜੇ ਚਿਹਰੇ , ਜਾਣੋ ਹੁਣ ਕਿੰਨੀ ਤਨਖਾਹ ਵਧੇਗੀ

ETV Bharat Logo

Copyright © 2024 Ushodaya Enterprises Pvt. Ltd., All Rights Reserved.