ETV Bharat / state

ਰੋਜ਼ਾ ਸਰੀਫ ਦੇ ਖਲੀਫ਼ਾ ਨੇ ਲੋਕਾਂ ਨੂੰ ਘਰ ਰਹਿ ਕੇ ਈਦ ਮਨਾਉਣ ਕੀਤੀ ਅਪੀਲ

author img

By

Published : May 24, 2020, 1:01 PM IST

ਰੋਜ਼ਾ ਸਰੀਫ਼ ਦੇ ਖਲੀਫ਼ਾ ਸਈਅਦ ਮੁਹੰਮਦ ਸਾਦਿਕ ਰਜਾ ਨੇ ਈਦ ਅਤੇ ਰਮਜਾਨ ਦੇ ਮਹੀਨੇ ਦੀ ਸਾਰਿਆਂ ਨੂੰ ਵਧਾਈ ਦਿੰਦਿਆਂ ਈਦ ਦੀ ਨਮਾਜ ਆਪਣੇ ਘਰਾਂ 'ਚ ਰਹਿ ਕੇ ਅਦਾ ਕਰਨ ਅਪੀਲ ਕੀਤੀ।

ਫ਼ੋਟੋ
ਫ਼ੋਟੋ

ਫ਼ਤਿਹਗੜ ਸਾਹਿਬ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੈ ਕੇ ਚੱਲ ਰਹੇ ਮੌਜੂਦਾ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਰੋਜ਼ਾ ਸਰੀਫ਼ ਦੇ ਖਲੀਫ਼ਾ ਸਈਅਦ ਮੁਹੰਮਦ ਸਾਦਿਕ ਰਜਾ ਨੇ ਈਦ 'ਤੇ ਰਮਜਾਨ ਦੇ ਮਹੀਨੇ ਦੀ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਈਦ ਦੀ ਨਮਾਜ ਆਪਣੇ ਘਰਾਂ 'ਚ ਰਹਿ ਕੇ ਅਦਾ ਕਰਨ ਦੀ ਅਪੀਲ ਕੀਤੀ।

ਰੋਜ਼ਾ ਸਰੀਫ ਦੇ ਖਲੀਫਾ ਨੇ ਲੋਕਾਂ ਨੂੰ ਘਰ ਰਹਿ ਕੇ ਈਦ ਮਨਾਉਣ ਕੀਤੀ ਅਪੀਲ

ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਲੈ ਕੇ ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ 'ਤੇ ਲੋਕਾਂ ਦੇ ਇਕੱਠੇ ਹੋਣ 'ਤੇ ਰੋਕ ਲਗਾਈ ਹੋਈ ਹੈ ਤਾਂ ਕਿ ਸਾਰੇ ਸੁਰੱਖਿਅਤ ਰਹਿਣ। ਅਜਿਹੇ 'ਚ ਸਾਰਿਆਂ ਨੂੰ ਆਪਣੀ ਅਤੇ ਆਪਣੇ ਪਰਿਵਾਰਾਂ ਸਮੇਤ ਹੋਰ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਈਦ ਦਾ ਤਿਉਹਾਰ ਆਪਣੇ ਘਰਾਂ 'ਚ ਮਨਾਇਆ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.