ETV Bharat / state
ਹੁਣ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਹੋਣਹਾਰ ਵਿੱਦਿਆਰਥੀ ਵਿਦੇਸ਼ਾਂ 'ਚ ਕਰ ਸਕਣਗੇ ਮੁਫਤ ਪੜ੍ਹਾਈ - National Minority Commission Educational Institutio latest news
ਕੌਮੀ ਘੱਟ ਗਿਣਤੀ ਕਮਿਸ਼ਨ ਵਿਦਿਅਕ ਸੰਸਥਾ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਹੋਣਹਾਰ ਵਿੱਦਿਆਰਥੀ ਵਿਦੇਸ਼ਾਂ 'ਚ ਮੁਫਤ ਪੜ੍ਹਾਈ ਕਰ ਸਕਣਗੇ, ਜ਼ਿਨ੍ਹਾਂ ਦਾ ਸਾਰਾ ਖਰਚਾ 'ਕੌਮੀ ਘੱਟ ਗਿਣਤੀ ਕਮਿਸ਼ਨ ਵਿਦਿਅਕ ਸੰਸਥਾ' ਵਲੋਂ ਕੀਤਾ ਜਾਵੇਗਾ।
ਕੌਮੀ ਘੱਟ ਗਿਣਤੀ ਕਮਿਸ਼ਨ ਵਿਦਿਅਕ ਸੰਸਥਾ
By
Published : Dec 3, 2019, 2:00 PM IST
ਸ੍ਰੀ ਫਤਿਹਗੜ੍ਹ ਸਾਹਿਬ: ਕੌਮੀ ਘੱਟ ਗਿਣਤੀ ਕਮਿਸ਼ਨ ਵਿਦਿਅਕ ਸੰਸਥਾ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਹੋਣਹਾਰ ਵਿੱਦਿਆਰਥੀ ਵਿਦੇਸ਼ਾਂ 'ਚ ਮੁਫਤ ਪੜ੍ਹਾਈ ਕਰ ਸਕਣਗੇ, ਜ਼ਿਨ੍ਹਾਂ ਦਾ ਸਾਰਾ ਖਰਚਾ 'ਕੌਮੀ ਘੱਟ ਗਿਣਤੀ ਕਮਿਸ਼ਨ ਵਿਦਿਅਕ ਸੰਸਥਾ' ਵਲੋਂ ਕੀਤਾ ਜਾਵੇਗਾ।
ਇਨ੍ਹਾਂ ਜਾਣਕਾਰੀ ਕੌਮੀ ਘੱਟ ਗਿਣਤੀ ਕਮਿਸ਼ਨ ਵਿਦਿਅਕ ਸੰਸਥਾ ਦੇ ਵਾਈਸ ਚੇਅਰਮੈਨ ਡਾ.ਬਲਤੇਜ਼ ਸਿੰਘ ਮਾਨ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਡਾ.ਬਲਤੇਜ਼ ਸਿੰਘ ਮਾਨ ਨੇ ਕਿਹਾ ਕਿ ਛੇਤੀ ਹੀ ਕਮਿਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰੇਗਾ, ਜਿੱਥੇ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਘੱਟ ਗਿਣਤੀ ਵਿਦਿਆਕ ਸੰਸਥਾ ਦੇ ਸਪੈਸ਼ਲ ਸੈਲ ਸਥਾਪਤ ਕਰਕੇ ਉਨ੍ਹਾਂ ਦੇ ਇੰਚਾਰਜ਼ ਵੀ ਨਿਯੁਕਤ ਕੀਤੇ ਜਾਣਗੇ।
ਇਸ ਮੋਕੇ ਡਾ. ਮਾਨ ਨੇ ਕਿਹਾ ਕਿ ਇਨ੍ਹਾਂ ਸਥਾਪਤ ਕੀਤੇ ਜਾਣ ਵਾਲੇ ਕੇਂਦਰ ਵਿਚ ਸਾਰੀਆਂ ਸਕੀਮਾਂ ਦੇ ਫਾਰਮ ਡਾਊਨ ਲੋਡ ਕਰਕੇ ਵਿੱਦਿਆਰਥੀਆਂ ਵਲੋਂ ਅਪਲਾਈ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਸਕੀਮਾਂ ਹਨ ਜ਼ਿਨ੍ਹਾਂ ਦਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਵੇਂ ਘੱਟ ਗਿਣਤੀ ਕਮਿਸ਼ਨ ਦੇ ਬਜਟ ਵਿਚ 10 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਦ ਤੇ ਹੋਣਹਾਰ ਵਿੱਦਿਆਰਥੀ ਲਾਹਾ ਲੈ ਸਕਣ।
ਉਨ੍ਹਾਂ ਕਿਹਾ ਕਿ ਘੱਟ-ਗਿਣਤੀਆਂ ਨਾਲ ਸੰਬਧਿਤ ਹੋਣਹਾਰ ਵਿੱਦਿਆਰਥੀ ਜਿਨ੍ਹਾਂ ਇਨਕਮ ਘੱਟ ਹੈ, ਉਨ੍ਹਾਂ ਨੂੰ ਇਕ ਤਰ੍ਹਾਂ ਨਾਲ ਸਕਾਲਰਸ਼ਿਪ ਦੇ ਕੇ ਦੇਸ਼ ਵਿਚ ਹਰ ਤਰ੍ਹਾਂ ਦੀ ਪੜ੍ਹਾਈ ਕਰਵਾਉਣ ਲਈ ਅੱਗੇ ਲਿਆਂਦਾ ਜਾ ਰਿਹਾ ਹੈ ਤੇ ਇਹ ਪ੍ਰੋਫੈਸ਼ਨਲ ਕੋਰਸ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ, ਕਾਲਜਾਂ ਤੇ ਸ਼੍ਰੋਮਣੀ ਕਮੇਟੀ ਦੇ ਜ਼ਿਨ੍ਹੇ ਕਾਲਜ ਹਨ, ਉਥੇ ਭਾਵੇਂ ਵਿੱਦਿਆਰਥੀਆਂ ਲਈ ਐੱਮ.ਬੀ.ਬੀ.ਐੱਸ, ਕਾਮਰਸ, ਇੰਜੀਨੀਅਰਿਗ, ਐੱਮ.ਬੀ.ਏ ਆਦਿ ਸਾਰੇ ਕੋਰਸ ਘੱਟ ਗਿਣਤੀ ਵਿਚ ਆਉਂਦੇ ਹਨ, ਲਈ ਭਾਰਤ ਸਰਕਾਰ ਫੀਸ ਰਾਜ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਕੋਸ਼ਿਸ਼ ਇਹ ਰਹੇਗੀ ਕਿ ਪੰਜਾਬ ਸਰਕਾਰ ਵਲੋਂ ਜਿੰਨੀਆਂ ਪ੍ਰੀ ਮੈਟ੍ਰਿਕ ਸਕਾਲਰਸ਼ਿਪ, ਪੋਸਟ ਮੈਟ੍ਰਿਕ ਮੈਰਿਟ ਸਕਾਰਲਸ਼ਿਪ, ਮੈਰਿਟ ਕਮ ਮੀਨਸ ਸਕਾਲਰਸ਼ਿਪ ਅਤੇ ਪੜੋ ਪ੍ਰਦੇਸ਼ ਸਕੀਮ ਜਿਸ ਦੇ ਤਹਿਤ ਵਿਦੇਸ਼ਾਂ ਵਿਚ ਜਾਣ ਲਈ ਪੂਰੀ ਫੀਸ 'ਕੌਮੀ ਘੱਟ ਗਿਣਤੀ ਕਮਿਸ਼ਨ ਵਿਦਿਅਕ ਸੰਸਥਾ 'ਵਿਦੇਸ਼ ਜਾ ਕੇ ਪੜ੍ਹਾਈ ਕਰਨ ਲਈ ਅੰਬੈਸੀਆਂ ਰਾਹੀਂ ਦਿੱਤੀ ਜਾਵੇਗੀ।
ਡਾ. ਮਾਨ ਨੇ ਕਿਹਾ ਕਿ ਜ਼ਿਨ੍ਹੇ ਵੀ ਕਾਲਜ ਹੋਣ, ਉਥੇ ਆਈ.ਏ.ਐੱਸ ਕੋਚਿੰਗ ਸੈਂਟਰ, ਪੀ.ਸੀ.ਐੱਸ. ਕੋਚਿੰਗ, ਆਰਮੀ ਦੀ ਟਰੇਨਿੰਗ ਲਈ, ਵਿਦੇਸ ਜਾਣ ਲਈ ਆਈਲੈਟਸ, ਟੌਫਲ, ਜੀ.ਆਰ.ਏ ਦੀ ਕੋਚਿੰਗ ਸਮੇਤ ਸਾਰੇ ਟੈਸਟਾਂ ਦੀਆਂ ਫੀਸਾਂ ਘੱਟ ਗਿਣਤੀ ਕਮਿਸ਼ਨ ਵਲੋਂ ਭਰੀ ਜਾਵੇਗੀ।
ਇਹ ਵੀ ਪੜੋ: ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਨੂੰ ਲੈ ਕੇ ਪਲਟੀ ਕੇਂਦਰ ਸਰਕਾਰ
ਉਨ੍ਹਾਂ ਨਾਲ ਹੀ ਕਿਹਾ ਕਿ ਸਕਿੱਲ ਡਿਵੈਲਪਮੈਂਟ ਵਿਚ ਵੋਕੇਸ਼ਨਲ ਕੋਰਸ ਜੋ ਯੂ.ਜੀ.ਸੀ ਵਿਚ 20 ਤੋਂ ਵੱਧ ਅਪਰੂਪ ਕੋਰਸ ਕੀਤੇ ਹੋਏ ਹਨ ਨੂੰ ਵੀ ਚਾਲੂ ਕੀਤਾ ਜਾ ਸਕਦਾ ਹੈ, ਜ਼ਿਨ੍ਹਾਂ ਦੇ ਅਧਿਆਪਕਾਂ ਦੀ ਵੀ ਤਨਖਾਹ ਵੀ ਕਮਿਸ਼ਨ ਵਲੋਂ ਦਿੱਤੀ ਜਾਵੇਗੀ। ਡਾ. ਮਾਨ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਕੇਂਦਰ ਸਰਕਾਰ ਦੀ www.minorityaffairs.gov.in 'ਤੇ ਜੇ ਕੇ ਲਈ ਜਾ ਸਕਦੀ ਹੈ, ਜਿਥੇ ਇਨ੍ਹਾਂ ਸਕੀਮਾਂ ਸਬੰਧੀ ਸਾਰੀਆਂ ਹਦਾਇਤਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Intro:Download link
https://wetransfer.com/downloads/6a5072b27207abc843754f61649be48c20191203051659/2002cad261fe42d71e4fcbf65041f08a20191203051659/5e2316
4 items
'ਨੈਸ਼ਨਲ ਕਮਿਸ਼ਨ ਫਾਰ ਮਨਿਓਰਟੀ ਐਜੁਕੇਸ਼ਨਲ ਇੰਸਟੀਚਿਊਟਸ' ਦਾ ਵੱਡਾ ਐਲਾਨ
ਹੁਣ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਹੋਣਹਾਰ ਵਿੱਦਿਆਰਥੀ ਵਿਦੇਸ਼ਾਂ 'ਚ ਕਰ ਸਕਣਗੇ ਮੁਫਤ ਪੜ੍ਹਾਈ
ਕਾਲਜਾਂ 'ਚ ਮਨਿਓਰਟੀ ਐਜੂਕੇਸਨ ਸੈਲ ਬਣਾ ਕੇ ਲਗਾਏ ਜਾਣਗੇ ਸਪੈਸ਼ਲ ਇੰਚਾਰਜ਼
FATEHGARH SAHIB : JAGDEV SINGH
DATE-- 3 NON, 2019
SLUG National commision miniorty edu ins
FILE 4
FEED IN : (FOLDER IN FATEHGARH SAHIB JAGDEV)
ਐਂਕਰ :-
'ਨੈਸ਼ਨਲ ਕਮਿਸ਼ਨ ਫਾਰ ਮਨਿਓਰਟੀ ਐਜੁਕੇਸ਼ਨਲ ਇੰਸਟੀਚਿਊਟਸ' ਵਲੋਂ ਵੱਡਾ ਐਲਾਨ ਕੀਤਾ ਗਿਆ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਹੋਣਹਾਰ ਵਿੱਦਿਆਰਥੀ ਵਿਦੇਸ਼ਾਂ 'ਚ ਮੁਫਤ ਪੜ੍ਹਾਈ ਕਰ ਸਕਣਗੇ, ਜ਼ਿਨ੍ਹਾਂ ਦਾ ਸਾਰਾ ਖਰਚਾ 'ਨੈਸ਼ਨਲ ਕਮਿਸ਼ਨ ਫਾਰ ਮਨਿਓਰਟੀ ਐਜੁਕੇਸ਼ਨਲ ਇੰਸਟੀਚਿਊਟਸ' ਵਲੋਂ ਕੀਤਾ ਜਾਵੇਗਾ।
ਇਨ੍ਹਾਂ ਜਾਣਕਾਰੀ ਨੈਸ਼ਨਲ ਕਮਿਸ਼ਨ ਫਾਰ ਮਨਿਓਰਟੀ ਐਜੁਕੇਸ਼ਨ ਇੰਸਟੀਚਿਊਟਸ ਦੇ ਵਾਈਸ ਚੇਅਰਮੈਨ ਡਾ. ਬਲਤੇਜ਼ ਸਿੰਘ ਮਾਨ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਡਾ. ਮਾਨ ਨੇ ਕਿਹਾ ਕਿ ਜਲਦ ਹੀ ਕਮਿਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰੇਗਾ, ਜਿਥੇ ਸ਼੍ਰੋਮਣੀ ਕਮੇਟੀ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਮਨਿਓਰਟੀ ਐਜੂਕੇਸਨ ਦੇ ਸਪੈਸ਼ਲ ਸੈਲ ਸਥਾਪਤ ਕਰਕੇ ਉਨ੍ਹਾਂ ਦੇ ਇੰਚਾਰਜ਼ ਵੀ ਨਿਯੁੱਕਤ ਕੀਤੇ ਜਾਣਗੇ।
ਇਸ ਮੋਕੇ ਡਾ. ਮਾਨ ਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਸਾਬਕਾ ਮੈਂਬਰ ਬੀਬੀ ਸੁਰਿੰਦਰ ਕੋਰ, ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਤੇ ਗੁਰੂਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਮੈਨੇਜ਼ਰ ਨੱਥਾ ਸਿੰਘ ਨੇ ਸਿਰੋਪਾਓ, ਲੋਈ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੋਕੇ ਡਾ. ਮਾਨ ਨੇ ਕਿਹਾ ਕਿ ਇਨ੍ਹਾਂ ਸਥਾਪਤ ਕੀਤੇ ਜਾਣ ਵਾਲੇ ਕੇਂਦਰ ਵਿਚ ਸਾਰੀਆਂ ਸਕੀਮਾਂ ਦੇ ਫਾਰਮ ਡਾਊਨ ਲੋਡ ਕਰਕੇ ਵਿੱਦਿਆਰਥੀਆਂ ਵਲੋਂ ਅਪਲਾਈ ਕਰਵਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਸਕੀਮਾਂ ਹਨ ਜ਼ਿਨ੍ਹਾਂ ਦਾ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੌਦੀ ਵਲੋਂ ਨਵੇਂ ਮਨਿਓਰਿਟੀ ਵੈਲਫੇਅਰ ਦੇ ਬਜਟ ਵਿਚ 10 ਪ੍ਰਤੀਸਤ ਬੜੌਤਰੀ ਕੀਤੀ ਹੈ ਤਾਂ ਜੋ ਵੱਧ ਤੋਂ ਵੱਧ ਲੋੜਵੰਤ ਤੇ ਹੋਣਹਾਰ ਵਿੱਦਿਆਰਥੀ ਲਾਹਾ ਲੈ ਸਕੇ। ਉਨ੍ਹਾਂ ਕਿਹਾ ਕਿ ਘੱਟ-ਗਿਣਤੀਆਂ ਨਾਲ ਸੰਬਧਿਤ ਇਲੀਜੀਬਲ ਤੇ ਹੋਣਹਾਰ ਵਿੱਦਿਆਰਥੀ ਜੋ ਇਨਕਮ ਲੀਮਟ ਵਿਚ ਆਉਂਦੇ ਹਨ, ਉਨ੍ਹਾਂ ਨੂੰ ਇਕ ਤਰਾਂ ਨਾਲ ਸਕਾਲਰਪਿਸ ਦੇ ਕੇ ਦੇਸ ਵਿਚ ਹਰ ਤਰਾਂ ਦੀ ਪੜਾਈ ਕਰਵਾਉਣ ਲਈ ਅੱਗੇ ਲਿਆਂਦਾ ਜਾ ਰਿਹਾ ਹੈ ਤੇ ਇਹ ਪ੍ਰੋਫੈਸਨਲ ਕੋਰਸ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ, ਕਾਲਜਾਂ ਤੇ ਸ਼੍ਰੋਮਣੀ ਕਮੇਟੀ ਦੇ ਜ਼ਿਨ੍ਹੇ ਕਵਰਡ ਕਾਲਜ ਹਨ, ਉਥੇ ਭਾਵੇਂ ਵਿੱਦਿਆਰਥੀਆਂ ਲਈ ਐੱਮ.ਬੀ.ਬੀ.ਐੱਸ, ਕਾਮਰਸ, ਇੰਜੀਨੀਅਰਿਗ, ਐੱਮ.ਬੀ.ਏ ਆਦਿ ਸਾਰੇ ਕੋਰਸ ਮਨਿਓਰਟੀ ਵਿਚ ਆਉਂਦੇ ਹਨ, ਲਈ ਭਾਰਤ ਸਰਕਾਰ ਫੀਸ ਰਾਜ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕਮਿਸ਼ਨ ਦੀ ਕੋਸ਼ਿਸ਼ ਇਹ ਰਹੇਗੀ ਕਿ ਪੰਜਾਬ ਸਰਕਾਰ ਵਲੋਂ ਜਿੰਨੀਆਂ ਪ੍ਰੀ ਮੈਟ੍ਰਿਕ ਸਕਾਲਰਸਿਪ, ਪੋਸਟ ਮੈਟ੍ਰਿਕ ਮੈਰਿਟ ਸਕਾਰਲਸ਼ਿਪ, ਮੈਰਿਟ ਕਮ ਮੀਨਸ ਸਕਾਲਰਸ਼ਿਪ ਅਤੇ ਪੜੋ ਪ੍ਰਦੇਸ਼ ਸਕੀਮ ਜਿਸ ਦੇ ਤਹਿਤ ਵਿਦੇਸ਼ਾਂ ਵਿਚ ਜਾਣ ਵਾਸਤੇ ਪੂਰੀ ਫੀਸ 'ਨੈਸ਼ਨਲ ਕਮਿਸ਼ਨ ਮਨਿਓਰਟੀ ਐਜੁਕੇਸ਼ਨ ਇੰਸਟੀਚਿਊਟਸ' ਵਿਦੇਸ਼ ਜਾ ਕੇ ਪੜਾਈ ਕਰਨ ਵਾਸਤੇ ਅੰਬੈਸੀਆਂ ਰਾਹੀਂ ਦਿਤੀ ਜਾਵੇਗੀ। ਡਾ. ਮਾਨ ਨੇ ਕਿਹਾ ਕਿ ਜ਼ਿਨ੍ਹੇ ਵੀ ਕਾਲਜ ਹੋਣ, ਉਥੇ ਆਈ.ਏ.ਐੱਸ ਕੋਚਿੰਗ ਸੈਂਟਰ, ਆਈ.ਏ.ਐੱਸ ਅਲਾਈਡ ਕੋਚਿੰਗ, ਪੀ.ਸੀ.ਐੱਸ. ਕੋਚਿੰਗ, ਆਰਮੀ ਦੀ ਟ੍ਰੇਨੰਗ ਲਈ, ਵਿਦੇਸ ਜਾਣ ਵਾਸਤੇ ਆਈਲੈਟਸ, ਟੌਫਲ, ਜੀ.ਆਰ.ਏ ਦੀ ਕੋਚਿੰਗ ਸਮੇਤ ਸਾਰੇ ਰਿਟਨ ਟੈਸਟਾਂ ਫੀਸ ਮਨਿਓਰਟੀ ਕਮਿਸਨ ਵਲੋਂ ਭਰੀ ਜਾਵੇਗੀ, ਬੇਸ਼ਰਤ ਕਿ ਉਹ ਮਨਿਓਰਟੀ ਕਮਿਸ਼ਨ ਵਲੋਂ ਨਿਰਧਾਰਤ ਸ਼ਰਤਾਂ ਪੂਰੀਆਂ ਕਰਦੇ ਹੋਣ, ਉਹ ਇਲੀਬਲ ਵਿੱਦਿਆਰਥੀ ਆਨ ਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਨਾਲ ਹੀ ਕਿਹਾ ਕਿ ਸਕਿਲ ਡਿਵੈਲਮੈਂਟ ਵਿਚ ਵੋਕੇਸਨਲ ਕੋਰਸ ਜੋ ਯੂ.ਜੀ.ਸੀ ਵਿਚ 20 ਤੋਂ ਵੱਧ ਅਪਰੂਪ ਕੋਰਸ ਕੀਤੇ ਹੋਏ ਹਨ ਨੂੰ ਵੀ ਚਾਲੂ ਕੀਤਾ ਜਾ ਸਕਦਾ ਹੈ, ਜ਼ਿਨ੍ਹਾਂ ਦੇ ਅਧਿਆਪਕਾਂ ਦੀ ਵੀ ਤਨਖਾਹ ਵੀ ਕਮਿਸਨ ਵਲੋਂ ਦਿਤੀ ਜਾਵੇਗੀ। ਡਾ. ਮਾਨ ਨੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਕੇਂਦਰ ਸਰਕਾਰ ਦੀ www.minorityaffairs.gov.in ਤੇ ਵੀਜੀਟ ਕੀਤਾ ਜਾ ਸਕਦਾ ਹੈ, ਜਿਥੇ ਇਨ੍ਹਾਂ ਸਕੀਮਾਂ ਸਬੰਧੀ ਸਾਰੀਆਂ ਹਦਾਇਤਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਬਾਈਟ : ਡਾ. ਬਲਤੇਜ ਸਿੰਘ ਮਾਨ, ਵਾਈਸ ਚੇਅਰਮੈਨ
ਬਾਈਟ : ਡਾ, ਕਸ਼ਮੀਰ ਸਿੰਘ ਪ੍ਰਿੰਸੀਪਲ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ।
Body:Download link

Conclusion:Download link