ETV Bharat / state

ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਨੌਜਵਾਨ ਦੀ ਆਸਟ੍ਰੇਲੀਆ 'ਚ ਹੋਈ ਮੌਤ - Fatehgarh Sahib youth dies in Australia

ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦੇ ਇਕ 28 ਸਾਲਾ ਨੌਜਵਾਨ ਮਨਜੀਤ ਸਿੰਘ ਉਰਫ ਮਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿਡ ਰੁੜਕੀ ਦੀ ਬੀਤੇ ਦਿਨ੍ਹੀਂ ਆਸਟ੍ਰੇਲੀਆ ਦੇ ਮੈਲਵਨ ਨੇੜੇ ਇਕ ਸ਼ਹਿਰ ਵਿਚ ਹੋਏ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। Fatehgarh Sahib youth dies in Australia.Latest news of district Fatehgarh Sahib.

A young man from village Roorkee in Fatehgarh Sahib district died

author img

By

Published : Oct 9, 2022, 7:36 PM IST

ਫਤਿਹਗੜ੍ਹ ਸਾਹਿਬ: ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦੇ ਇਕ 28 ਸਾਲਾ ਨੌਜਵਾਨ ਮਨਜੀਤ ਸਿੰਘ ਉਰਫ ਮਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿਡ ਰੁੜਕੀ ਦੀ ਬੀਤੇ ਦਿਨ੍ਹੀਂ ਆਸਟ੍ਰੇਲੀਆ ਦੇ ਮੈਲਵਨ ਨੇੜੇ ਇਕ ਸ਼ਹਿਰ ਵਿਚ ਹੋਏ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। Fatehgarh Sahib youth dies in Australia. Latest news of district Fatehgarh Sahib.

A young man from village Roorkee in Fatehgarh Sahib district died in Australia

ਜਿਸ ਤੋਂ ਮਗਰੋਂ ਅੱਜ ਜਦੋਂ ਉਸਦੀ ਲਾਸ਼ ਪਿੰਡ ਰੁੜਕੀ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਮਨਜੀਤ ਦੇ ਪਿੱਛੇ ਵਿਧਵਾ ਪਤਨੀ, ਮਾਂ-ਬਾਪ ਤੇ ਇਕ ਭਰਾ ਰਹਿ ਗਏ ਹਨ। ਮਨਜੀਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਦੇ ਪਰਿਵਾਰ ਵਾਲੇ ਖੇਤੀ ਕਰਦੇ ਹਨ।

ਦੱਸ ਦੇਈਏ ਕਿ ਮਨਜੀਤ ਸਿੰਘ ਮਨੀ ਦਾ ਵਿਆਹ ਜਨਵਰੀ 2020 ਦੇ ਵਿਚ ਤੇਜਇੰਦਰ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਪਿੰਡ ਖੇੜਾ ਨਾਲ ਹੋਇਆ ਸੀ। ਵਿਆਹ ਤੋਂ ਲਗਭਗ ਇਕ ਮਹੀਨਾ ਬਾਅਦ ਹੀ ਮਨਜੀਤ ਸਿੰਘ ਆਸਟ੍ਰੇਲੀਆ ਚਲਾ ਗਿਆ ਸੀ, ਉਸ ਤੋਂ ਬਾਅਦ ਕਰੋਨਾ ਬੀਮਾਰੀ ਕਰਕੇ ਪੁਰੀ ਦੁਨੀਆਂ ਵਿਚ ਲਾਕਡਾਉਨ ਲੱਗ ਜਾਣ ਕਾਰਨ ਉਹ ਹੁਣ ਤੱਕ ਭਾਰਤ ਵਿਚ ਵਾਪਸ ਨਹੀ ਆ ਸਕਿਆ ਸੀ।

ਇਸ ਮੌਕੇ ਨਰਿੰਦਰ ਸਿੰਘ ਜੋ ਕਿ ਆਸਟ੍ਰੇਲੀਆ ਤੋਂ ਹੀ ਆਪਣੇ ਭਰਾ ਮਨਜੀਤ ਸਿੰਘ ਦੀ ਲਾਸ਼ ਲੇ ਕੇ ਪਿੰਡ ਰੁੜਕੀ ਪਹੁੰਚਿਆ ਸੀ, ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਅਤੇ ਉਸਦੇ ਭਰਾ ਮਨਜੀਤ ਸਿੰਘ ਆਸਟਰੇਲੀਆਂ ਵਿਚ ਰਹਿੰਦੇ ਹਨ।

ਉਥੇ ਮਨਜੀਤ ਸਿੰਘ ਟਰਾਲਾ ਵੀ ਚਲਾਉਦਾ ਸੀ, ਬੀਤੇ ਦਿਨ੍ਹੀਂ ਜਦੋਂ ਮਨਜੀਤ ਸਿੰਘ ਟਰਾਲਾ ਲੇ ਕੇ ਜਾ ਰਿਹਾ ਸੀ, ਕਿ ਮੈਲਵੋਰਨ ਆਸਟਰੇਲੀਆਂ ਵਿਖੇ ਉਸ ਦਾ ਟਰਾਲਾ ਅਚਾਨਕ ਪਲਟ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਉਨ੍ਹਾ ਦੱਸਿਆ ਕਿ ਟਰਾਲਾ ਪਲਟਨ ਦੇ ਕਾਰਨਾ ਦੀ ਜਾਂਚ ਹਾਲੇ ਪੁਲਿਸ ਕਰ ਰਹੀ ਹੈ। ਅੱਜ ਪਿੰਡ ਰੁੜਕੀ ਵਿਖੇ ਮਨਜੀਤ ਸਿੰਘ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ: 5G ਮੋਬਾਈਲ ਟਾਵਰ ਲਾਉਣ ਦਾ ਝਾਂਸਾ ਦੇ ਮਾਰੀ 35 ਲੱਖ ਦੀ ਠੱਗੀ, ਦੋ ਗ੍ਰਿਫ਼ਤਾਰ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.