ETV Bharat / state

ਦੇਸ਼ ਦਾ ਭਵਿੱਖ ਭਾਰਤੀ ਜਨਤਾ ਪਾਰਟੀ ਦੇ ਹੱਥਾਂ 'ਚ ਸੁਰੱਖਿਅਤ : ਐੱਸਐੱਸ ਚੰਨੀ - Punjab news regional news

ਸੇਵਾਮੁਕਤ ਆਈਏਐੱਸ ਅਧਿਕਾਰੀ ਐੱਸਐੱਸ ਚੰਨੀ ਨੇ ਬੀਜੇਪੀ ਦੇ ਫ਼ੜਿਆ ਪੱਲਾ। ਬੀਜੇਪੀ ਲਾਈ ਓਬੀਸੀ ਮੋਰਚੇ ਪ੍ਰਧਾਨ ਵਜੋਂ ਡਿਊਟੀ।

ਐੱਸਐੱਸ ਚੰਨੀ।
author img

By

Published : Jul 16, 2019, 8:10 PM IST

ਫ਼ਰੀਦਕੋਟ : ਪੰਜਾਬ ਕੇਡਰ ਦੇ ਸੇਵਾਮੁਕਤ ਆਈਏਐੱਸ ਐੱਸਐੱਸ ਚੰਨੀ ਦੇ ਬੀਜੇਪੀ ਓਬੀਸੀ ਮੋਰਚੇ ਦਾ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਅੱਜ ਪਹਿਲੀਵਾਰ ਫ਼ਰੀਦਕੋਟ ਪਹੁੰਚੇ। ਇੱਥੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦਾ ਭਵਿੱਖ ਬੀਜੇਪੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ ਅਤੇ ਉਹ ਬੜੇ ਸਹੀ ਵਕਤ ਉੱਤੇ ਬੀਜੇਪੀ ਪਰਿਵਾਰ ਨਾਲ ਜੁੜੇ ਹਨ।

ਵੇਖੋ ਵੀਡਿਉ।

ਫ਼ਰੀਦਕੋਟ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਹੁੰਚੇ ਐੱਸਐੱਸ ਚੰਨੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਨੇ ਸਹੀ ਸਮੇਂ 'ਤੇ ਬੀਜੇਪੀ ਦਾ ਹੱਥ ਫੜ੍ਹਿਆ ਹੈ। ਦੇਸ਼ ਦਾ ਭਵਿੱਖ ਬੀਜੇਪੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ ਜਿਸ ਨੂੰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਣਗਿਣਤ ਲੋਕ-ਭਲਾਈ ਦੀਆਂ ਸਕੀਮਾਂ ਬਣਾ ਕੇ ਤੇ ਉਨ੍ਹਾਂ ਨੂੰ ਲਾਗੂ ਕਰ ਕੇ ਸਿੱਧ ਕੀਤਾ ਹੈ।

ਇਹ ਵੀ ਪੜ੍ਹੋ : ਨਕਲੀ ਬੀਜਾਂ ਅਤੇ ਖ਼ਾਦਾਂ ਵੇਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਇਸ ਦੇ ਨਾਲ ਹੀ ਚੰਨੀ ਨੇ ਭਰੋਸਾ ਦਿੱਤਾ ਕਿ ਉਹ ਓਬੀਸੀ ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰਨਗੇ।

Intro:ਸੀਨੀਅਰ ਆਈਏਐਸ ਅਧਿਕਾਰੀ (ਰਿਟਾਇਰਡ) ਐੱਸ ਐੱਸ ਚੰਨੀ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਪਹਿਲੀਵਾਰ ਪਹੁੰਚੇ ਫਰੀਦਕੋਟ,
ਦੇਸ਼ ਦਾ ਭਵਿੱਖ ਬੀਜੇਪੀ ਦੇ ਹੱਥਾਂ ਵਿਚ ਸੁਰੱਖਿਅਤ-SS ਚੰਨੀ
ਮੈਂ obc ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰਾਂਗਾ- SS ਚੰਨੀBody:

ਐਂਕਰ
ਪੰਜਾਬ ਕੇਡਰ ਦੇ ਸੀਨੀਅਰ IAS ਐੱਸ ਐੱਸ ਚੰਨੀ (Rtd.) ਬੀਜੇਪੀ ਨੂੰ ਜੁਆਇਨ ਕਰਨ ਅਤੇ ਬੀਜੇਪੀ ਦੇ OBC ਮੋਰਚੇ ਦੇ ਪ੍ਰਭਾਰੀ ਨਿਯੁਕਤ ਹੋਣ ਤੋਂ ਬਾਅਦ ਅੱਜ ਪਹਿਲੀਵਾਰ
ਫਰੀਦਕੋਟ ਪਹੁੰਚੇ। ਇਥੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦਾ ਭਵਿੱਖ ਬੀਜੇਪੀ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ ਅਤੇ ਉਹ ਬੜੇ ਸਹੀ ਵਕਤ ਤੇ ਬੀਜੇਪੀ ਪਰਿਵਾਰ ਨਾਲ ਜੁੜੇ ਹਨ।

ਵੀ ਓ 1
ਫਰੀਦਕੋਟ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਹੁੰਚੇ ਸੀਨੀਅਰ IAS ਸ ਐੱਸ ਐੱਸ ਚੰਨੀ ਸਾਬਕਾ ਮੁੱਖ ਸੂਚਨਾ ਕਮਿਸ਼ਨਰ ਪੰਜਾਬ , ਪ੍ਰਭਾਰੀ OBC ਮੋਰਚਾ ਪੰਜਾਬ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੇ ਬੜੇ ਸਹੀ ਵਕਤ ਤੇ ਬੀਜੇਪੀ ਦਾ ਹੱਥ ਫੜਿਆ ਹੈ। ਉਹਨਾਂ ਕਿਹਾ ਕਿ ਦੇਸ਼ ਦਾ ਭਵਿੱਖ ਬੀਜੇਪੀ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ ਜਿਸ ਨੂੰ ਦੇਸ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅਣਗਿਣਤ ਲੋਕ ਭਲਾਈ ਦੀਆਂ ਸਕੀਮਾਂ ਬਣਾ ਕੇ ਤੇ ਉਹਨਾਂ ਨੂੰ ਲਾਗੂ ਕਰ ਕੇ ਸਿੱਧ ਕੀਤਾ ਹੈ। ਉਹਨਾਂ ਕਿਹਾ ਕਿ ਉਹ ਬੀਜੇਪੀ ਦੀ ਮਜ਼ਬੂਤੀ ਲਈ ਅਤੇ OBC ਵਰਗ ਦੇ ਲੋਕਾਂ ਦਾ ਜੀਵਨ ਪੱਧਰ ਉਚ ਚੁੱਕਣ ਲਈ ਕੰਮ ਕਰਨਗੇ।
ਬਾਈਟ : ਐੱਸਐੱਸ ਚੰਨੀ ਪ੍ਰਭਾਰੀ ਪੰਜਾਬ OBC ਮੋਰਚਾ ਪੰਜਾਬ (ਬੀਜੇਪੀ)Conclusion:null
ETV Bharat Logo

Copyright © 2024 Ushodaya Enterprises Pvt. Ltd., All Rights Reserved.