ETV Bharat / state

'ਸ਼ੇਰ-ਏ-ਪੰਜਾਬ' ਐਵਾਰਡ ਨਾ ਮਿਲਣ 'ਤੇ ਖਿਡਾਰੀ ਪੁੱਜਿਆ ਅਦਾਲਤ, 15 ਜੁਲਾਈ ਨੂੰ ਹੋਵੇਗੀ ਸੁਣਵਾਈ - punjab news

ਅੰਤਰਾਸ਼ਟਰੀ ਤੈਰਾਕ ਕਰਨ ਬਰਾੜ ਨੇ ਵਿਭਾਗੀ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ। ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ 15 ਜੁਲਾਈ ਨੂੰ ਹੋਵੇਗੀ ਸੁਣਵਾਈ।

ਫ਼ੋਟੋ
author img

By

Published : Jul 12, 2019, 3:41 PM IST

ਫ਼ਰੀਦਕੋਟ : ਪੰਜਾਬ ਵਿੱਚ ਵੱਡੀ ਗਿਣਤੀ 'ਚ ਖਿਡਾਰੀਆਂ ਨੂੰ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਫ਼ਰੀਦਕੋਟ ਵਾਸੀ ਤੈਰਾਕੀ ਦੇ ਕੌਮਾਂਤਰੀ ਖਿਡਾਰੀ ਕਰਨ ਬਰਾੜ ਨੇ ਸਰਕਾਰ ਦੇ ਅਵਾਰਡ ਦੇਣ ਲਈ ਚੋਣ ਪ੍ਰਕਿਰਿਆ 'ਤੇ ਸਵਾਲ ਚੁੱਕੇ ਹਨ।

ਵੀਡੀਓ

ਇਹ ਵੀ ਪੜ੍ਹੋ : ਮਹਾਰਾਜਾ ਰਣਜੀਤ ਸਿੰਘ ਅਵਾਰਡ :ਦੇਰ ਨਾਲ ਹੀ ਸਹੀ, ਪਰ ਸਰਕਾਰ ਦਾ ਚੰਗਾ ਉਪਰਾਲਾ - ਮਿਲਖਾ ਸਿੰਘ

ਕਰਨ ਬਰਾੜ ਨੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਸਹਾਰਾ ਲਿਆ ਹੈ, ਜਿਸ ਦੀ ਸੁਣਵਾਈ 15 ਜੁਲਾਈ ਨੂੰ ਹੋਵੇਗੀ।

Intro:ਮਾਮਲਾ ਮਹਾਂਰਾਜਾ ਰਣਜੀਤ ਸਿੰਘ ਐਵਾਰਡ ਦਾ
ਅੰਤਰਾਸ਼ਟਰੀ ਤੈਰਾਕ ਕਰਨ ਬਰਾੜ ਨੇ ਵਿਭਾਗੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਉਠਾਏ ਸਵਾਲ,
ਹੱਕ ਲੈਣ ਲਈ ਕਰਨ ਬਰਾੜ ਨੇ ਲਿਆ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਸਹਾਰਾ , ਸੁਣਵਾਈ 15 ਜੁਲਾਈ ਨੂੰ

Body:ਅੱਜ ਜਿਥੇ ਪੰਜਾਬ ਦੇ ਵੱਡੀ ਗਿਣਤੀ ਖਿਡਾਰੀਆਂ ਨੂੰ ਪੰਜਾਬ ਸਰਕਾਰ ਨੇ ਮਹਾਂਰਾਜਾ ਰਣਜੀਤ ਸਿੰਘ ਐਵਾਰਡ ਦੇ ਕੇ ਸਨਮਾਨਿਤ ਕੀਤਾ ਹੈ ਉਥੇ ਹੀ ਫਰੀਦਕੋਟ ਵਾਸੀ ਤੈਰਾਕੀ ਦੇ ਅੰਤਰਰਾਸ਼ਟਰੀ ਖਿਡਾਰੀ ਕਰਨ ਬਰਾਡ਼ ਨੇ ਸਰਕਾਰ ਦੀ ਇਨਾਮ ਦੇਣ ਲਈ ਚੋਣ ਪ੍ਰਕਿਰਿਆ ਤੇ ਸਵਾਲ ਉਠਾਏ ਹਨ।ਇਸ ਮੌਕੇ ਕਰਨ ਬਰਾੜ ਨਾਲ ਗੱਲਬਾਤ ਕੀਤੀ ਗਈ ਸੁਣੋ ਕਿਉਂ ਸਰਕਾਰ ਤੋਂ ਨਿਰਾਸ਼ ਨੇ ਕਰਨ ਬਰਾੜ

Conclusion:ਹੁਣ ਵੇਖਣਾ ਇਹ ਹੋਵੇਗਾ ਕਿ ਆਖਰ ਸਰਕਾਰ ਇਸ ਖਿਡਾਰੀ ਦੇ ਕੇਸ ਨੂੰ ਕਦੋ ਸੁਲਝਾਉਂਦੀ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.