ETV Bharat / state

ਮੀਂਹ ਅਤੇ ਤੇਜ਼ ਹਨ੍ਹੇਰੀ ਨੇ ਗਰੀਬਾਂ ਦੇ ਚੁਲ੍ਹਿਆ 'ਚ ਪਾਇਆ ਪਾਣੀ

author img

By

Published : Apr 2, 2021, 2:28 PM IST

ਪਿਛਲੇ ਸਾਲ ਜਿਥੇ ਬੇਰ ਉਤਪਾਦਕਾਂ ਨੂੰ ਕੋਰੋਨਾ ਅਤੇ ਲੋਕਡਾਉਨ ਦੀ ਮਾਰ ਝੱਲਣੀ ਪਈ ਸੀ, ਉਥੇ ਹੀ ਇਸ ਵਾਰ ਮੌਸਮ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਕੋਰੋਨਾ ਕਾਰਨ ਬੇਰਾਂ ਦੀ ਵਿਕਰੀ ਨਹੀਂ ਹੋ ਪਾਈ ਜਿਸ ਕਾਰਨ ਉਤਪਾਦਕਾਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਬੇਮੌਸਮੀ ਪਏ ਮੀਂਹ ਅਤੇ ਹਨ੍ਹੇਰੀ ਨਾਲ ਬੇਰ ਉਸਪਤਾਦਕਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਤਸਵੀਰ
ਤਸਵੀਰ

ਫਰੀਦਕੋਟ: ਪਿਛਲੇ ਸਾਲ ਜਿਥੇ ਬੇਰ ਉਤਪਾਦਕਾਂ ਨੂੰ ਕੋਰੋਨਾ ਅਤੇ ਲੋਕਡਾਉਨ ਦੀ ਮਾਰ ਝੱਲਣੀ ਪਈ ਸੀ, ਉਥੇ ਹੀ ਇਸ ਵਾਰ ਮੌਸਮ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਸਾਲ ਕੋਰੋਨਾ ਕਾਰਨ ਬੇਰਾਂ ਦੀ ਵਿਕਰੀ ਨਹੀਂ ਹੋ ਪਾਈ ਜਿਸ ਕਾਰਨ ਉਤਪਾਦਕਾਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਬੇਮੌਸਮੀ ਪਏ ਮੀਂਹ ਅਤੇ ਹਨ੍ਹੇਰੀ ਨਾਲ ਬੇਰ ਉਸਪਤਾਦਕਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਮੀਂਹ ਅਤੇ ਤੇਜ਼ ਹਨ੍ਹੇਰੀ ਨੇ ਗਰੀਬਾਂ ਦੇ ਚੁਲ੍ਹਿਆ 'ਚ ਪਾਇਆ ਪਾਣੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੇਰ ਉਤਪਾਦਕਾਂ ਨੇ ਦੱਸਿਆ ਕਿ ਠੇਕੇ 'ਤੇ ਬੇਰੀਆਂ ਦੇ ਬਾਗ ਦੀ ਜ਼ਮੀਨ ਲੈਕੇ ਉਨ੍ਹਾਂ ਦੇ ਪਰਿਵਾਰ ਵਲੋਂ ਪਿਛਲੇ ਤਿੰਨ ਮਹੀਨੇ ਤੋਂ ਮਿਹਨਤ ਕੀਤੀ ਜਾ ਰਹੀ ਸੀ। ਮੀਂਹ ਅਤੇ ਹਨ੍ਹਰੀ ਕਾਰਨ ਪੱਕੀਆਂ ਹੋਈਆਂ ਬੇਰੀਆਂ ਝੜ ਕੇ ਹੇਠਾਂ ਡਿੱਗ ਪਈਆਂ ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਉਨ੍ਹਾਂ ਵਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਜਦੋਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਜਾਂਦੀਆਂ ਹਨ ਤਾਂ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਦਿੰਦੀ ਹੈ, ਇਸ ਲਈ ਬੇਰੀਆਂ ਦੀ ਫਸਲ ਖਰਾਬ ਹੋਣ 'ਤੇ ਉਨ੍ਹਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਲਾਭਕਾਰੀ ਸਿੱਧ ਹੋਵੇਗਾ ਸਰਕਾਰੀ ਕੈਟਲ ਪਾਊਂਡਜ਼ ਨੂੰ ਪੀ.ਪੀ.ਪੀ. ਢੰਗ ਨਾਲ ਚਲਾਏ ਜਾਣ ਦਾ ਫੈਸਲਾ: ਸਚਿਨ ਸ਼ਰਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.