ETV Bharat / state

ਓਲੰਪੀਅਨ ਰੁਪਿੰਦਰ ਦੇ ਪਰਿਵਾਰ ਨੇ ਦੇਖਿਆ ਕੁਆਰਟਰ ਫਾਈਨਲ ਮੈਚ - ਟੋਕੀਓ ਉਲੰਪਿਕ

ਉਲੰਪਿਕ 'ਚ ਚੱਲ ਰਹੇ ਭਾਰਤ ਦੇ ਕੁਆਰਟਰ ਫਾਈਨਲ ਮੈਚ ਨੂੰ ਹਾਕੀ ਖਿਡਾਰੀ ਰੁਪਿੰਦਰ ਸਿੰਘ ਦੇ ਪਰਿਵਾਰ ਨੇ ਇੱਕਠਿਆਂ ਬੈਠ ਕੇ ਦੇਖਿਆ। ਇਸ ਮੌਕੇ ਉਨ੍ਹਾਂ ਹਾਕੀ ਟੀਮ ਦੇ ਫਾਈਨਲ ਜਿੱਤਣ ਦੀ ਕਾਮਨਾ ਕੀਤੀ।

ਓਲੰਪੀਅਨ ਰੁਪਿੰਦਰ ਦੇ ਪਰਿਵਾਰ ਨੇ ਦੇਖਿਆ ਕੁਆਰਟਰ ਫਾਈਨਲ ਮੈਚ

author img

By

Published : Aug 1, 2021, 7:08 PM IST

ਫਰੀਦਕੋਟ: ਟੋਕੀਓ ਉਲੰਪਿਕ 'ਚ ਭਾਰਤੀ ਹਾਕੀ ਟੀਮ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਚੱਲਦਿਆਂ ਅੱਜ ਭਾਰਤ ਦਾ ਕੁਆਰਟਰ ਫਾਈਨਲ ਮੈਚ ਗ੍ਰੇਟ ਬ੍ਰਿਟਿਸ਼ ਨਾਲ ਸੀ। ਇਸ ਦੇ ਚੱਲਦਿਆਂ ਭਾਰਤੀ ਹਾਕੀ ਖਿਡਾਰੀ ਰੁਪਿੰਦਰ ਸਿੰਘ ਦੇ ਪਰਿਵਾਰ ਵਲੋਂ ਇਕੱਠੇ ਬੈਠ ਕੇ ਮੈਚ ਦੇਖਿਆ। ਇਸ ਮੌਕੇ ਉਨ੍ਹਾਂ ਭਾਰਤੀ ਹਾਕੀ ਟੀਮ ਦੀ ਜਿੱਤ ਲਈ ਅਰਦਾਸ ਵੀ ਕੀਤੀ।

ਓਲੰਪੀਅਨ ਰੁਪਿੰਦਰ ਦੇ ਪਰਿਵਾਰ ਨੇ ਦੇਖਿਆ ਕੁਆਰਟਰ ਫਾਈਨਲ ਮੈਚ

ਕੁਆਰਟਰ ਫਾਈਨਲ ਮੈਚ 'ਚ ਭਾਰਤੀ ਹਾਕੀ ਟੀਮ ਨੇ ਗ੍ਰੇਟ ਬ੍ਰਿਟਿਸ਼ ਟੀਮ ਖਿਲਾਫ਼ ਖੇਡਦਿਆਂ ਪਹਿਲੇ ਦੋ ਕੁਆਰਟਰਾਂ 'ਚ ਇੱਕ-ਇੱਕ ਗੋਲ ਦਾਗ ਕੇ ਬੜ੍ਹਤ ਬਣਾ ਲਈ ਹੈ। ਇਸ ਨੂੰ ਲੈਕੇ ਰੁਪਿੰਦਰ ਦੇ ਪਰਿਵਾਰ ਦਾ ਕਹਿਣਾ ਕਿ ਹਾਕੀ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।

ਇਹ ਵੀ ਪੜ੍ਹੋ:ਦੇਖੋ ਕਮਲਪ੍ਰੀਤ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ

ਉਨ੍ਹਾਂ ਦਾ ਕਹਿਣਾ ਕਿ ਆਪਣੇ ਪ੍ਰਦਰਸ਼ਨ ਕਾਰਨ ਹੀ ਭਾਰਤੀ ਹਾਕੀ ਫਾਈਨਲ ਜਿੱਤ ਕੇ ਹੀ ਪਰਤੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਰੁਪਿੰਦਰ ਭਾਰਤੀ ਹਾਕੀ ਟੀਮ 'ਚ ਦੇਸ਼ ਲਈ ਖੇਡ ਰਿਹਾ ਹੈ।

ਇਹ ਵੀ ਪੜ੍ਹੋ:ਸ਼ਾਬਾਸ ਸਿੰਧੂ ਸ਼ਾਬਾਸ! ਸਿੰਧੂ ਨੇ ਕਾਂਸੀ ਦਾ ਤਗਮਾ ਜਿੱਤ ਕੇ ਰਚਿਆ ਇਤਿਹਾਸ

ETV Bharat Logo

Copyright © 2025 Ushodaya Enterprises Pvt. Ltd., All Rights Reserved.