ETV Bharat / state

ਪਿੰਡਾਂ ਨੂੰ ਕੋਰੋਨਾ ਮੁਕਤ ਮੁਹਿੰਮ ਤਹਿਤ ਦਿੱਤੇ ਜਾਣਗੇ 10 ਲੱਖ ਰੁਪਏ : ਕੈਪਟਨ - Villages to be given Rs 10 lakh under corona free campaign: Capt

ਭਾਰਤ ਵਿਚ ਵੱਡੀ ਆਬਾਦੀ ਦਾ ਸੰਪੂਰਨ ਕੋਰੋਨਾ ਟੀਕਾਕਰਨ ਕਰਨਾ ਇਕ ਵੱਡੀ ਚੁਨੌਤੀ ਦੇ ਰੂਪ ਵਿਚ ਸਾਹਮਣੇ ਆਇਆ ਹੈ।ਸੂਬੇ ਆਪਣੇ-ਆਪਣੇ ਪੱਧਰ ਉਤੇ ਯਤਨ ਕਰ ਰਹੇ ਹਨ ਪਰ ਟੀਚਾ ਚੁਨੌਤੀਪੂਰਨ ਹੈ।ਇਸ ਵਿਚਾਲੇ ਪੰਜਾਬ ਨੇ ਪਿੰਡਾਂ ਵਿਚ 100 ਫ਼ੀਸਦ ਟੀਕਾਕਰਨ ਨੂੰ ਉਤਸਾਹਿਤ ਕਰਨ ਦੇ ਲਈ ਆਰਥਿਕ ਮਦਦ ਦੇਣ ਦਾ ਫੈਸਲਾ ਕੀਤਾ ਹੈ।ਇਸਦੇ ਤਹਿਤ ਹਰ ਪਿੰਡ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਨੂੰ ਸਪੈਸ਼ਲ ਵਿਕਾਸ ਗਰਾਂਟ ਦੇਣ ਦਾ ਕੀਤਾ ਐਲਾਨ

author img

By

Published : May 18, 2021, 4:52 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ ਪਿੰਡਾਂ ਵਿਚ 100 ਪ੍ਰਤੀਸ਼ਤ ਕੋਰੋਨਾ ਟੀਕਾਕਰਨ ਦਾ ਟੀਚੇ ਨੂੰ ਹਾਸਿਲ ਕਰਨ ਲਈ ਪਿੰਡ ਨੂੰ 10 ਲੱਖ ਰੁਪਏ ਦੇ ਵਿਸ਼ੇਸ਼ ਵਿਕਾਸ ਨਿਧੀ (special development grant) ਦਿੱਤਾ ਜਾਵੇਗਾ।ਮੁੱਖ ਮੰਤਰੀ ਦੇੇ ਜਾਰੀ ਕੀਤੇ ਇਕ ਬਿਆਨ ਦੇ ਮੁਤਾਬਿਕ ਸਰਕਾਰ ਕੋਰੋਨਾ ਮੁਕਤ ਪਿੰਡ ਅਭਿਆਨ ਚਲਾ ਰਹੀ ਹੈ।ਜਿਸਦੇ ਤਹਿਤ ਪਿੰਡ ਵਿਚ 100 ਪ੍ਰਤੀਸ਼ਤ ਟੀਕਾਕਰਨ ਦੇ ਟੀਚੇ ਨੂੰ ਹਾਸਿਲ ਕੀਤਾ ਜਾਵੇਗਾ।ਇਸ ਲਈ ਹਰ ਪਿੰਡ ਨੂੰ 10 ਰੁਪਏ ਦੀ ਸਪੈਸ਼ਲ ਗਰਾਂਟ ਦੇ ਰੂਪ ਵਿਚ ਦਿੱਤਾ ਜਾਵੇਗਾ।ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਅੰਕੜਿਆਂ ਦੇ ਮੁਤਾਬਿਕ ਭਾਰਤ ਵਿਚ ਹੁਣ ਤੱਕ 18.44 ਕਰੋੜ ਤੋਂ ਅਧਿਕ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਨੂੰ ਸਪੈਸ਼ਲ ਵਿਕਾਸ ਗਰਾਂਟ ਦੇਣ ਦਾ ਕੀਤਾ ਐਲਾਨ
ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਨੂੰ ਸਪੈਸ਼ਲ ਵਿਕਾਸ ਗਰਾਂਟ ਦੇਣ ਦਾ ਕੀਤਾ ਐਲਾਨ

ਟੀਕੇ ਦੀ ਸਪਲਾਈ ਉਤੇ ਬੋਲੇ ਪੀਐਮ ਮੋਦੀ

ਦੱਸ ਦੇਈਏ ਕਿ ਸੂਬਿਆਂ ਵਿਚ ਟੀਕਾਕਰਨ ਦੀ ਧੀਮੀ ਰਫ਼ਤਾਰ ਦੇ ਵਿਚਕਾਰ ਵੀ ਟੀਕਿਆਂ ਦੀ ਕਮੀ ਹੋਣ ਦੀ ਗੱਲ ਸਾਹਮਣੇ ਆਈ ਹੈ।ਪੀਐਮ ਮੋਦੀ ਵੀ ਹਾਲਾਤਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ।ਮੋਦੀ ਨੇ ਕਿਹਾ ਹੈ ਕਿ ਕੋਰੋਨਾ ਟੀਕੇ ਦੀ ਸਪਲਾਈ ਨੂੰ ਬਹੁਤ ਵੱਡੇ ਪੱਧਰ ਉਤੇ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।

ਕੋਰੋਨਾ ਟੀਕਿਆਂ ਦੀ ਸਥਿਤੀ

ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ ਭਾਰ ਵਿਚ ਹੁਣ ਤੱਕ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਗਈ ਹੈ ਉਹਨਾਂ ਵਿਚੋ 39.3 ਫੀਸਦ ਆਬਾਦੀ 60 ਸਾਲ ਤੋਂ ਉਤੇ ਦੇ ਹਨ। ਜਦੋਂ ਕਿ 45-60 ਸਾਲ ਦੇ ਉਮਰਵਰਗ ਨੂੰ 45.1 ਫੀਸਦ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ।

ਪੰਜਾਬ ਵਿਚ ਕੋਰੋਨਾ ਦੀ ਸਥਿਤੀ

ਕੇਂਦਰ ਸਰਕਾਰ ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿਚ 18 ਮਈ ਨੂੰ 504586 ਕੋਰੋਨਾ ਸੰਕਰਮਣ ਮਾਮਲੇ ਸਾਹਮਣੇ ਆਏ ਹਨ।ਇਹਨਾਂ ਵਿਚੋਂ 12086 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦੱਸ ਦੇਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ 18 ਮਈ ਦੇ 8ਵਜੇ ਤੱਕ ਦੇਸ਼ਭਰ ਵਿਚ 3353765 ਕੋਰੋਨਾ ਦੇ ਐਕਟਿਵ ਕੇਸ ਸਨ ਜਦੋ ਕਿ 278719 ਲੋਕਾਂ ਦੀ ਮੌਤ ਹੋ ਚੁੱਕੀ ਸੀ

ਇਹ ਵੀ ਪੜੋ:ਲਗਾਤਾਰ ਕਮਜ਼ੋਰ ਹੋ ਰਿਹੈ ਤੂਫ਼ਾਨ 'ਤੌਕਤੇ'

ETV Bharat Logo

Copyright © 2025 Ushodaya Enterprises Pvt. Ltd., All Rights Reserved.