ETV Bharat / state

ਆਤਮ ਨਿਰਭਰ ਤਾਂ ਸ਼ੁਰੂ ਤੋਂ ਹਾਂ, ਪਰ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ: ਬਜ਼ੁਰਗ ਜੋੜਾ - government

ਇੱਕ ਬਜ਼ੁਰਗ ਜੋੜ੍ਹੇ ਦਾ ਜੋ ਆਪਣੀ ਰੋਜ਼ੀ ਰੋਟੀ ਲਈ ਸੈਕਟਰ 35 'ਚ ਇੱਕ ਟੀ ਸਟਾਲ ਲਗਾਉਂਦੇ ਹਨ। 1994 ਤੋਂ ਹੁਣ ਤੱਕ ਉਹ ਇਹ ਟੀ ਸਟਾਲ ਚੱਲਾ ਰਹੇ ਹੈ ਪਰ ਇੱਕ ਖੁਸ਼ੀ ਤੇ ਇੱਕ ਉਮੀਦ ਨਾਲ।ਹੀਰਾ ਟੀ ਸਟਾਲ ਚੱਲ਼ਾ ਰਹੇ ਹੀਰਾ 61 ਸਾਲਾਂ ਦਾ ਹੈ ਤੇ ਉਨ੍ਹਾਂ ਦੀ ਪਤਨੀ ਪ੍ਰੋਮਿਲਾ ਦੇਵੀ 58 ਸਾਲਾਂ ਦੀ ਹੈ। ਇਹ ਦੋਵੇਂ ਸੈਕਟਰ 52 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ ਤੇ ਆਪਣਾ ਖਰਚਾ ਆਪ ਹੀ ਚਲਾਉਂਦੇ ਹਨ।

ਆਤਮ ਨਿਰਭਰ ਤਾਂ ਸ਼ੁਰੂ ਤੋਂ ਹਾਂ, ਪਰ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ: ਬਜ਼ੁਰਗ ਜੋੜਾ

author img

By

Published : Nov 3, 2020, 3:56 PM IST

ਚੰਡੀਗੜ੍ਹ: "ਅਸੀਂ ਆਪਣਾ ਕਰਮ ਕਰ ਰਹੇ ਹਾਂ, ਸਾਨੂੰ ਫ਼ਲ ਜ਼ਰੂਰ ਮਿਲੇਗਾ"। ਇਹ ਕਹਿਣਾ ਹੈ ਚੰਡੀਗੜ੍ਹ ਦੇ ਇੱਕ ਬਜ਼ੁਰਗ ਜੋੜ੍ਹੇ ਦਾ ਜੋ ਆਪਣੀ ਰੋਜ਼ੀ ਰੋਟੀ ਲਈ ਸੈਕਟਰ 35 'ਚ ਇੱਕ ਟੀ ਸਟਾਲ ਲਗਾਉਂਦੇ ਹਨ। 1994 ਤੋਂ ਹੁਣ ਤੱਕ ਉਹ ਇਹ ਟੀ ਸਟਾਲ ਚੱਲਾ ਰਹੇ ਹੈ ਪਰ ਇੱਕ ਖੁਸ਼ੀ ਤੇ ਇੱਕ ਉਮੀਦ ਨਾਲ।

ਹੀਰਾ ਟੀ ਸਟਾਲ ਚੱਲ਼ਾ ਰਹੇ ਹੀਰਾ 61 ਸਾਲਾਂ ਦਾ ਹੈ ਤੇ ਉਨ੍ਹਾਂ ਦੀ ਪਤਨੀ ਪ੍ਰੋਮਿਲਾ ਦੇਵੀ 58 ਸਾਲਾਂ ਦੀ ਹੈ। ਇਹ ਦੋਵੇਂ ਸੈਕਟਰ 52 'ਚ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ ਤੇ ਆਪਣਾ ਖਰਚਾ ਆਪ ਹੀ ਚਲਾਉਂਦੇ ਹਨ। ਹੀਰਾ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਇੱਕ ਮੁੰਡਾ ਹੈ ਪਰ ਉਹ ਆਪਣਾ ਗੁਜ਼ਾਰਾ ਬੜਾ ਔਖਾ ਕਰਦਾ, ਉਹ ਸਾਨੂੰ ਕਿੱਥੋਂ ਸੰਭਾਲ ਲਵੇਗਾ। ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਜਦੋਂ ਮਾਂ ਬਾਪ ਨੂੰ ਸੰਭਾਲਣ ਦੀ ਗੱਲ ਆਉਂਦੀ ਹੈ ਤਾਂ ਬੱਚੇ ਪੀਛੇ ਹੱਟ ਜਾਂਦੇ ਹਨ ਤੇ ਬੁੱਢੁ ਉਮਰੇ ਸਾਨੂੰ ਫੇਰ ਤੋਂ ਕੰਮ ਕਰਨਾ ਪੈਂਦਾ ਹੈ।ਦੱਸ ਦਈਏ ਕਿ ਬਜ਼ੁਰਗ ਜੋੜੇ ਦਾ ਮੁੰਡਾ ਉਨ੍ਹਾਂ ਨਾਲ ਇੱਕੋ ਘਰ ਰਹਿੰਦੇ ਹਨ ਪਰ ਤਾਂ ਵੀ ਉਹ ਬਹੁਤ ਦੂਰ ਹੈ।

ਆਤਮ ਨਿਰਭਰ ਤਾਂ ਸ਼ੁਰੂ ਤੋਂ ਹਾਂ, ਪਰ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ: ਬਜ਼ੁਰਗ ਜੋੜਾ

ਮਾਂ ਬਾਪ ਬੜੀਆਂ ਰੀਝਾਂ ਨਾਲ ਬੱਚਿਆਂ ਨੂੰ ਵੱਡਾ ਕਰਦੇ ਜਦੋਂ ਸਹਾਰਾ ਦੇਣ ਦੀ ਗੱਲ ਆਉਂਦੀ ਹੈ ਤਾਂ ਉਹ ਸਹਾਰੇ ਦਾ ਮੁੱਲ੍ਹ ਪੈਣਾ ਸ਼ੁਰੂ ਹੋ ਜਾਂਦਾ ਹੈ। ਆਰਾਮ ਦੀ ਉਮਰੇ ਇਨ੍ਹਾਂ ਨੂੰ ਫੇਰ ਉਹ ਹੀ ਮੇਹਨਤ ਕਰਨੀ ਪੈਂਦੀ ਹੈ। ਪ੍ਰੋਮਿਲਾ ਦੇਵੀ ਨੇ ਦੱਸਿਆ ਕਿ 12 ਵੱਜੇ ਰਾਤ ਨੂੰ ਘਰ ਪਹੁੰਚ ਕੇ ਫੇਰ ਸਵੇਰ 5 ਵੱਜੇ ਜਾਣਾ ਪੈਂਦਾ ਹੈ। ਜੀਅ ਹੋਵੇ ਨਾਂ ਹੋਵੇ ਕਿਉਂਕਿ ਘਰ ਦੀ ਰੋਟੀ ਵੀ ਤਾਂ ਚਲਾਉਣੀ ਹੈ।

ਵਕਤ ਬਦਲਿਆ, ਸਾਲ ਬਦਲੇ, ਸਰਕਾਰਾਂ ਬਦਲ਼ਿਆਂ ਪਰ ਇਨ੍ਹਾਂ ਦੀ ਜਾਚ ਕਿਸੇ ਸਰਕਾਰ ਨਾ ਪੁੱਛੀ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਦੌਰਾਨ ਨੁਕਸਾਨ ਹੋਇਆ ਮਦਦ ਦਾ ਹੱਥ ਤਾਂ ਸਰਕਾਰਾਂ ਨਾ ਫੜਿਆ, ਉਸ ਤੋਂ ਪੱਲ੍ਹਾ ਛੁੜਾ ਲਿਆ ਪਰ ਪ੍ਰਸ਼ਾਸਨ ਵੱਲੋਂ ਫੀਸ ਲੈ ਕੇ ਆਰਥਿਕ ਪੱਖੋਂ ਸਾਡੀ ਕਮਰ ਤੋੜ ਦਿੱਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.