ETV Bharat / state

ਕੀ ਵਿਦਿਆਰਥੀ ਯੂਨੀਅਨਾਂ ਵਿਦਿਆਰਥੀ ਮੁੱਦਿਆ ਮੌਕੇ ਹੋਣਗੀਆਂ ਇੱਕਠੀਆਂ? - PU increases fee

ਚੰਡੀਗੜ੍ਹ ਵਿਖੇ ਪੰਜਾਬ ਯੂਨੀਵਰਸਿਟੀ ਵੱਲੋਂ ਫ਼ੀਸਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਦੇ ਸੰਗਠਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

ਕੀ ਵਿਦਿਆਰਥੀ ਯੂਨੀਅਨਾਂ ਵਿਦਿਆਰਥੀ ਮੁੱਦਿਆ ਮੌਕੇ ਹੋਣਗੀਆਂ ਇੱਕਠੀਆਂ?
author img

By

Published : Aug 22, 2019, 10:11 PM IST

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਵਿਦਿਆਰਥੀਆਂ ਤੋਂ ਲਈਆ ਫ਼ੀਸਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਵਿਦਿਆਰਥੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਿਰੁੱਧ ਭੁੱਖ ਹੜਤਾਲ ਉੱਤੇ ਬੈਠੇ ਹਨ। ਇੰਨ੍ਹਾਂ ਵਿਦਿਆਰਥੀ ਦੇ ਨਾਲ ਵਿਦਿਆਰਥੀ ਸੰਗਠਨ ਐੱਨਐੱਸਯੂਆਈ ਦੇ ਵਿਦਿਆਰਥੀ ਮੈਂਬਰ ਵੀ ਸ਼ਾਮਲ ਹਨ।

ਵੇਖੋ ਵੀਡੀਓ।

ਉੱਥੇ ਹੀ ਏਬੀਵੀਪੀ ਅਤੇ ਐੱਸਐੱਫ਼ਐੱਸ ਦੇ ਵਿਦਿਆਰਥੀ ਮੈਂਬਰਾਂ ਵੱਲੋਂ ਸੀਨੇਟ ਦੀ ਮੀਟਿੰਗ ਦੇ ਬਾਹਰ ਪ੍ਰਬੰਧਕ ਬਲਾਕ ਕੋਲ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਈਟੀਵੀ ਭਾਰਤ ਨਾਲ ਪਾਰਟੀਆਂ ਦੇ ਵੱਖ-ਵੱਖ ਬੁਲਾਰਿਆਂ ਨੇ ਖ਼ਾਸ ਗੱਲਬਾਤ ਕੀਤੀ। ਇਸ ਵਿੱਚ ਏਬੀਵੀਪੀ ਦੇ ਬੁਲਾਰੇ ਪਰਵਿੰਦਰ ਸਿੰਘ ਨੇ ਦੱਸਿਆ ਕੀ ਯੂਨੀਵਰਸਿਟੀ ਵੱਲੋਂ ਕੁੜੀਆਂ ਦੇ ਹੋਸਟਲ ਨੰਬਰ 10 ਦੀ ਫੀਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਉੱਥੇ ਹੀ ਕਈ ਮੰਗਾਂ ਅਜੇ ਹੋਰ ਵੀ ਹਨ ਜਿਸ ਨੂੰ ਲੈ ਕੇ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਸ ਬਾਰੇ ਵਾਇਸ ਚਾਂਸਲਰ ਨੂੰ ਮਿਲ ਚੁੱਕੇ ਹਨ। ਪਰਵਿੰਦਰ ਨੇ ਵੀਸੀ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਵੀਸੀ ਉਨ੍ਹਾਂ ਨੇ ਉਨ੍ਹਾਂ ਨੂੰ ਸਿਰਫ਼ ਭੋਰਸੇ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਦਿੱਤਾ ਹੈ।

ਲਖਨਊ ਹੁਣ ਵੀ ਮਹਾਤਮਾ ਗਾਂਧੀ ਦੇ ਬਾਪੂ ਦੀਆਂ ਯਾਦਾਂ ਦਾ ਖ਼ਜਾਨਾ ਰੱਖਦੈ

ਐੱਨਐੱਸਸੀਵਾਈ ਦੇ ਪ੍ਰਧਾਨ ਵਿਕਾਸ ਚੌਧਰੀ ਨੇ ਯੂਨੀਵਰਸਿਟੀ ਪ੍ਰਬੰਧਕਾਂ ਉੱਤੇ ਦੋਸ਼ ਲਾਏ ਹਨ ਕਿ ਯੂਨੀਵਰਸਿਟੀ ਨੂੰ ਆਰਐੱਸਐੱਸ ਦੇ ਬੰਦੇ ਚਲਾ ਰਹੇ ਹਨ, ਜੋ ਕਿ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਚੌਧਰੀ ਨੇ ਕਿਹਾ ਕਿ ਇੱਕ ਸਮਾਂ ਸੀ, ਜਦੋਂ ਯੂਨੀਵਰਸਿਟੀ ਨੂੰ ਯੂਜੀਸੀ ਵੱਲੋਂ 9000 ਕਰੋੜ ਦੀ ਗ੍ਰਾਂਟ ਵੀ ਆਉਂਦੀ ਸੀ ਅਤੇ ਰੈਕਿੰਗ ਵਿੱਚ ਵੀ 7ਵੇਂ ਨੰਬਰ ਉੱਤੇ ਸੀ।

ਚੌਧਰੀ ਨੇ ਦੋਸ਼ ਲਾਏ ਹਨ ਕਿ ਹੁਣ ਨਾ ਤਾਂ ਯੂਨੀਵਰਸਿਟੀ ਦੀ ਉਹ ਰੈਕਿੰਗ ਰਹੀ ਅਤੇ ਫ਼ੰਡ ਵੀ ਘਟਾ ਕੇ 4000 ਕਰੋੜ ਕਰ ਦਿੱਤੇ ਹਨ। ਚੌਧਰੀ ਨੇ ਕਿਹਾ ਕਿ ਯੂਨੀਵਸਿਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ ਅਤੇ ਜਲਦ ਹੀ ਯੂਨੀਵਰਸਿਟੀ ਦੇ ਡੀਨ ਦੀ ਬਦਲੀ ਕੀਤੀ ਜਾਵੇ।

Intro:ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਪਿਛਲੇ ਕੁਝ ਦਿਨਾਂ ਤੋਂ ਵਧੀ ਫੀਸ ਨੂੰ ਘਟਾਉਣ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਜਿੱਥੇ ਇੱਕ ਪਾਸੇ ਐਨਐਸਯੂਆਈ ਦੇ ਕੁਝ ਵਿਦਿਆਰਥੀ ਭੁੱਖ ਹੜਤਾਲ ਤੇ ਬੈਠੇ ਨੇ ਉੱਥੇ ਹੀ ਏਬੀਵੀਪੀ ਅਤੇ ਐਸਐਫਐਸ ਦੇ ਵੱਲੋਂ ਸੀਨੇਟ ਦੀ ਮੀਟਿੰਗ ਦੇ ਬਾਹਰ ਐਡਮਨਿਸਟ੍ਰੇਸ਼ਨ ਬਲਾਕ ਕੋਲ ਧਰਨਾ ਪ੍ਰਦਰਸ਼ਨ ਕੀਤਾ ਗਿਆ

Body:ਈਟੀਵੀ ਭਾਰਤ ਦੇ ਨਾਲ ਪਾਰਟੀਆਂ ਦੇ ਵੱਖ ਵੱਖ ਬੁਲਾਰਿਆਂ ਨੇ ਖਾਸ ਗੱਲਬਾਤ ਕੀਤੀ ਇਸ ਵਿੱਚ ਏਬੀਵੀਪੀ ਦੇ ਬੁਲਾਰੇ ਪਰਵਿੰਦਰ ਸਿੰਘ ਨੇ ਦੱਸਿਆ ਕੀ ਯੂਨੀਵਰਸਿਟੀ ਦੇ ਵੱਲੋਂ ਗਰਲਜ਼ ਹੋਸਟਲ ਦੱਸ ਦੀ ਫੀਸ
ਚੜ੍ਹੀ ਹੈ ਕਿ ਹੈ ਉਸ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਉੱਥੇ ਹੀ ਕਈ ਮੰਗਾਂ ਅੱਜ ਹੋਰ ਵੀ ਨੇ ਜੈ ਨੂੰ ਲੈ ਕੇ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਸ ਬਾਰੇ ਬੀ ਸੀ ਨੂੰ ਮਿਲ ਚੁੱਕੇ ਨੇ ਪਰ ਵੀਸੀ ਵੱਲੋਂ ਆਸ਼ਵਾਸਨ ਦੇ ਸਿਵਾ ਹੋਰ ਕੋਈ ਵੀ ਗੱਲ ਨਹੀਂ ਕਹੀ ਜਾ ਰਹੀ ਉੱਥੇ ਹੀ ਐਨ ਐਸ ਸੀ ਵਾਈ ਦੇ ਪ੍ਰਧਾਨ ਵਿਕਾਸ ਚੌਧਰੀ ਨੇ ਕਿਹਾ ਕਿ ਆਰਐਸਐਸ ਦੇ ਬੰਦੇ ਯੂਨੀਵਰਸਿਟੀ ਨੂੰ ਚਲਾ ਰਹੇ ਨੇ ਅਤੇ ਵਿਦਿਆਰਥੀਆਂ ਤੇ ਧੱਕੇਸ਼ਾਹੀ ਕਰ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਇਕ ਟੈਮ ਸੀ ਜਦੋਂ ਯੂਨੀਵਰਸਿਟੀ ਨੂੰ ਯੂਜੀਸੀ ਦੇ ਫੰਡ ਦੇ ਤਹਿਤ ਸੱਤਵੀਂ ਰੈਂਕ ਮਿਲੀ ਹੋਈ ਸੀ ਅਤੇ ਫੰਡ ਵੀ ਨੌਂ ਹਜ਼ਾਰ ਕਰੋੜ ਮਿਲਦਾ ਸੀ ਅੱਜ ਨਾਥ ਯੂਨੀਵਰਸਿਟੀ ਦੀ ਉਹ ਰੈਂਕ ਰਹੀ ਹੈ ਅਤੇ ਫੰਡ ਵੀ ਘਟਾ ਕੇ ਚਾਰ ਹਜ਼ਾਰ ਕਰੋੜ ਕਰ ਦਿੱਤਾ ਗਿਆ ਇਸ ਕਰਕੇ ਵੀਸੀ ਦੀ ਧੱਕੇਸ਼ਾਹੀ ਯੂਨੀਵਰਸਿਟੀ ਦੇ ਵਿੱਚ ਨਹੀਂ ਚੱਲਣ ਦਿੱਤੀ ਜਾਣੀ ਚਾਹੀਦੀ ਅਤੇ ਉਸ ਨੂੰ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਛਾਤਰ ਚੋਣਾਂ ਤੱਕ ਯੂਨੀਵਰਸਿਟੀ ਦਾ ਡੀਨ ਨਾ ਬਦਲਿਆ ਜਾਵੇ

Conclusion:ਇਸ ਫੀਸ ਦੇ ਬੁਲਾਰੇ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਵੀ ਪਿਛਲੇ ਕਾਫੀ ਸਮੇਂ ਤੋਂ ਫੀਸਾਂ ਘੱਟ ਕਰਨ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹੋਰ ਵੀ ਮੁੱਦੇ ਨੇ ਜੋ ਕਿ ਯੂਨੀਵਰਸਿਟੀ ਦੇ ਨਾਲ ਸੰਬੰਧਤ ਨੇ ਜ਼ੋਰਾਂ ਸ਼ੋਰਾਂ ਨਾਲ ਚੁੱਕੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਹੁਣ ਛਾਤਰ ਚੋਣਾਂ ਨੇ ਜਿਸ ਕਰਕੇ ਸਾਰੀਆਂ ਪਾਰਟੀਆਂ ਆਪਣਾ ਦਮ ਖਮ ਦਿਖਾਉਣ ਦੇ ਵਿੱਚ ਲੱਗੀਆਂ ਹੋਈਆਂ ਨੇ ਹੁਣ ਵੇਖਣਾ ਹੋਵੇਗਾ ਕਿ ਵਿਦਿਆਰਥੀ ਕਿਹੜੀ ਪਾਰਟੀ ਨੂੰ ਆਪਣੀ ਸਪੋਰਟ ਦਿੰਦੇ ਨੇ
ETV Bharat Logo

Copyright © 2025 Ushodaya Enterprises Pvt. Ltd., All Rights Reserved.