ETV Bharat / state

ਦੋ ਦਿਨਾਂ 'ਚ ਪੁਲਿਸ ਨੇ ਸੁਲਝਾਇਆ ਮੋਲਿਜਾਂਗਰਾ ਕਤਲ ਕੇਸ - ਚੰਡੀਗੜ੍ਹ

ਬੀਅਰ ਦੇ ਬੋਤਲ ਮਾਰ ਕੇ ਕੀਤੇ ਦੋਸਤ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਵੱਲੋਂ 2 ਦਿਨਾਂ ਵਿੱਚ ਸੁਲਝਾ ਲਿਆ ਗਿਆ ਹੈ ਅਤੇ 1 ਨੂੰ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਦੂਜਾ ਫ਼ਰਾਰ।

ਦੋ ਦਿਨਾਂ 'ਚ ਪੁਲਿਸ ਨੇ ਸੁਲਝਾਇਆ ਮੋਲਿਜਾਂਗਰਾ ਕਤਲ ਕੇਸ
author img

By

Published : Jul 17, 2019, 12:11 AM IST

ਚੰਡੀਗੜ੍ਹ : ਮੋਲਿਜਾਂਗਰਾ ਇਲਾਕੇ ਵਿੱਚ ਬੀਤੇ ਦਿਨੀਂ 19 ਸਾਲਾ ਨੌਜਵਾਨ ਦਾ ਸਿਰ ਉੱਤੇ ਬੀਅਰ ਦੀ ਬੋਤਲ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਵਿੱਚ ਉਸ ਦੀ ਸਿਰ ਦੀ ਹੱਡੀ ਟੁੱਟ ਜਾਣ ਕਰ ਕੇ ਹਸਪਤਾਲ ਵਿੱਚ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 1 ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਅਜੇ ਵੀ ਗ੍ਰਿਫ਼ਤ ਤੋਂ ਬਾਹਰ ਹੈ।

ਦੋ ਦਿਨਾਂ 'ਚ ਪੁਲਿਸ ਨੇ ਸੁਲਝਾਇਆ ਮੋਲਿਜਾਂਗਰਾ ਕਤਲ ਕੇਸ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਪੀਐੱਸ ਨਿਹਾਰਿਕਾ ਭੱਟ, ਐੱਸਪੀ ਵਿਨੀਤ ਕੁਮਾਰ ਅਤੇ ਡੀਐਸਪੀ ਕ੍ਰਾਈਮ ਰਾਜੇਸ਼ ਕੁਮਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਸਤੀਸ਼ ਕਿਸੇ ਕੰਮ ਮੋਲਿਜਾਂਗਰਾ ਆਇਆ ਸੀ ਜਿਥੇ ਦੋਸ਼ੀਆਂ ਵਲੋਂ ਉਸ ਨਾਲ ਗਾਲੀ ਗਲੋਚ ਕਰਨ ਮਗਰੋਂ ਸਤੀਸ਼ ਦੇ ਸਿਰ ਉੱਤੇ ਬੀਅਰ ਦੀ ਬੋਤਲ ਮਾਰ ਦਿੱਤੀ ਗਈ। ਜਿਸ ਨਾਲ ਸਤੀਸ਼ ਨੂੰ ਗਹਿਰੀ ਸੱਟ ਵੱਜੀ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮਿਰਤਕ ਐਲਾਨ ਦਿੱਤਾ ਸੀ।

ਇਹ ਵੀ ਪੜ੍ਹੋ : ਨਸ਼ਾ ਨਾ ਮਿਲਣ 'ਤੇ ਪੁੱਤ ਨੇ ਪਿਤਾ ਦਾ ਕੀਤਾ ਕਤਲ

ਉਹਨਾਂ ਦੱਸਿਆ ਕਿ ਇਸ ਮਾਮਲੇ ਦੇ 2 ਮੁਲਜ਼ਮਾਂ ਨਾਮਜ਼ਦ ਕੀਤੇ ਗਏ ਸਨ ਜਿਸ ਵਿੱਚੋਂ ਇੱਕ ਦੀ ਗ੍ਰਿਫ਼ਤਾਰੀ ਹੋ ਗਈ ਹੈ ਅਤੇ ਦੂਜਾ ਮੁਲਜ਼ਮ ਅਜੇ ਵੀ ਫ਼ਰਾਰ ਹੈ। ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿੱਚ ਦੋ ਕਤਲ ਦੇ ਮਾਮਲੇ ਸਾਹਮਣੇ ਆਏ ਸਨ ਅਤੇ ਦੋਵਾਂ ਨੂੰ ਸੁਲਝਾਅ ਲਿਆ ਗਿਆ ਹੈ ਪਰ ਇਸ ਨਾਲ ਆਮ ਲੋਕਾਂ ਦੇ ਮਨ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Intro:ਚੰਡੀਗੜ੍ਹ ਦੇ ਮੋਲਿਜਾਂਗਰਾ ਇਲਾਕੇ ਵਿਚ ਬੀਤੇ ਦਿਨੀਂ 19 ਸਾਲਾ ਨੌਜਵਾਨ ਦਾ ਸਿਰ ਵਿਚ ਬੀਅਰ ਦੀ ਬੋਤਲ ਮਾਰਕੇ ਕਤਲ ਕਰ ਲੀਤਾ ਗਿਆ ਸੀ ਜਿਸ ਵਿਚ ਉਸਦੀ ਸਰ ਦੀ ਹੱਡੀ ਟੁੱਟ ਜਾਣ ਕਰਕੇ ਹਸਪਤਾਲ ਵਿਚ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿਚ 1 ਦੋਸ਼ੀ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਇਕ ਅਜੇ ਵੀ ਗ੍ਰਿਫਤ ਤੋਂ ਬਾਹਰ ਹੈ। ਆਈਪੀਐਸ ਨਿਹਾਰਿਕਾ ਭੱਟ, ਐਸਪੀ ਵਿਨੀਤ ਕੁਮਾਰ ਅਤੇ ਡੀਐਸਪੀ ਕ੍ਰਾਈਮ ਰਾਜੇਸ਼ ਕੁਮਾਰ ਨੇ ਇਸ ਬਾਰੇ ਸਾਂਝੀ ਵਾਰਤਾ ਕੀਤੀ।

Body:ਸਾਂਝੇ ਤੌਰ ਤੇ ਉਹਨਾਂ ਨੇ ਦਸਿਆ ਕਿ ਸਤੀਸ਼ ਕਿਸੇ ਕੰਮ ਮੋਲਿਜਾਂਗਰਾ ਆਈਆ ਸੀ ਜਿੱਥੇ ਦੋਸ਼ੀਆਂ ਵਲੋਂ ਉਸ ਨਾਲ ਗਾਲੀ ਗਲਾ ਹੋਣ ਮਗਰੋਂ ਸਤੀਸ਼ ਦੇ ਸਰ ਉੱਤੇ ਬੀਅਰ ਦੀ ਬੋਤਲ ਮਾਰ ਦਿੱਤੀ ਗਈ, ਜਿਸ ਨਾਲ ਸਤੀਸ਼ ਨੂੰ ਘਰਿ ਚੋਟ ਆਈ ਅਤੇ ਉਸਨੂੰ ਨਜਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮਿਰਤਕ ਐਲਾਨ ਦਿੱਤਾ।ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਵਿਚ ਦੋ ਮੁਲਜ਼ਮ ਨਾਮਜਦ ਕੀਤੇ ਗਏ ਸਨ ਜਿਸ ਵਿਚੋਂ ਇਕ ਦੀ ਗ੍ਰਿਫਤਾਰੀ ਹੋ ਗਈ ਹੈ ਅਤੇ ਦੂਜਾ ਮੁਲਜ਼ਮ ਅਜੇ ਵੀ ਫਰਾਰ ਹੈ। ਜਿਸਨੂੰ ਜਲਦ ਗਿਫਤਾਰ ਕਰ ਲਿਆ ਜਾਵੇਗਾਮ
ਬਾਈਟ ਰਾਜੇਸ਼ ਕੁਮਾਰ ਡੀਐਸਪੀ ਕ੍ਰਾਈਮ

Conclusion:ਦਸਨਯੋਗ ਹੈ ਕਿ ਬੀਤੇ ਹਫਤੇ ਦੇ ਵਿਚ ਚੰਡੀਗੜ੍ਹ ਦੋ ਕਤਲ ਦੇ ਮਾਮਲੇ ਸਾਹਮਣੇ ਆਏ ਨੇ ਅਤੇ ਦੋਵਾਂ ਨੂੰ ਸੁਲਝਾ ਲਇ ਗਿਆ ਹੈ ਪਰ ਇਸ ਨਾਲ ਆਮ ਲੋਕਾਂ ਦੇ ਮਨ ਵਿਚ ਦਹਿਸ਼ਤ ਦਾ ਮਾਹੌਲ ਕਾਇਮ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.