ETV Bharat / state

ਡੰਮਪਿੰਗ ਗਰਾਉਂਡ ਨੂੰ ਮੁੱਦਾ ਬਣਾ ਕੇ ਵੋਟ ਕਰ ਰਹੇ ਡੱਡੂ ਮਾਜਰਾ ਦੇ ਲੋਕਾਂ

ਡੰਮਪਿੰਗ ਗਰਾਉਂਡ ਨੂੰ ਮੁੱਦਾ ਬਣਾ ਕੇ ਵੋਟ ਕਰ ਰਹੇ ਡੱਡੂਮਾਜਰਾ ਦੇ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਡੰਮਪਿੰਗ ਗਰਾਉਂਡ ਦੀ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ। ਵੋਟਰਾਂ ਨੇ ਕਿਹਾ ਕਿ ਸਾਡਾ ਭਰੋਸਾ ਉਮੀਦਵਾਰਾਂ ਤੋਂ ਉੱਠ ਚੁੱਕਾ ਹੈ ਤੇ ਉਹ ਹੁਣ ਨੋਟਾ ਨੂੰ ਵੋਟ ਕਰ ਰਹੇ ਸਨ।

ਫ਼ੋਟੋ
author img

By

Published : May 19, 2019, 7:13 PM IST

ਚੰਡੀਗੜ੍ਹ: ਡੱਡੂ ਮਾਜਰਾ ਕਲੋਨੀ ਵਿੱਚ ਡੰਮਪਿੰਗ ਗਰਾਉਂਡ ਦਾ ਮੁੱਦਾ ਹਰ ਚੋਣਾਂ ਵੇਲੇ ਉਭਰ ਕੇ ਸਾਹਮਣੇ ਆਉਂਦਾ ਹੈ, ਪਰ ਲੰਮੇਂ ਸਮੇ ਤੋਂ ਇਹ ਮੁੱਦਾ ਸਿਰਫ਼ ਮੁੱਦਾ ਹੀ ਬਣ ਕੇ ਰਹਿ ਗਿਆ ਹੈ। ਚੋਣਾਂ ਵੇਲੇ ਸਿਆਸਤਦਾਨਾਂ ਵੱਲੋਂ ਵੱਡੇ-ਵੱਡੇ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਨੂੰ ਕਦੇ ਪ੍ਰਵਾਣਗੀ ਨਹੀਂ ਮਿਲ ਸਕੀ।

ਵੀਡੀਓ

ਡੰਮਪਿੰਗ ਗਰਾਉਂਡ ਨੂੰ ਮੁੱਦਾ ਬਣਾ ਕੇ ਵੋਟ ਕਰ ਰਹੇ ਡੱਡੂ ਮਾਜਰਾ ਦੇ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਇਸ ਮੁਸ਼ਕਲ ਦਾ ਹੱਲ ਨਹੀਂ ਹੋ ਰਿਹਾ। ਵੋਟਰਾਂ ਨੇ ਕਿਹਾ ਕਿ ਸਾਡਾ ਭਰੋਸਾ ਉਮੀਦਵਾਰਾਂ ਤੋਂ ਉੱਠ ਚੁੱਕਾ ਹੈ ਤੇ ਉਹ ਹੁਣ ਨੋਟਾ ਨੂੰ ਵੋਟ ਕਰਨਗੇ। ਇਸ ਮੌਕੇ ਗੱਲਬਾਤ ਦੌਰਾਨ ਕੁੱਝ ਨੌਜਵਾਨਾਂ ਨੇ ਪੜ੍ਹਾਈ ਦੇ ਮੁੱਦੇ ਨੂੰ ਵੀ ਤਰਜ਼ੀਹ ਦਿੱਤੀ, ਤੇ ਕਿਹਾ ਕਿ ਸਰਕਾਰਾਂ ਨੂੰ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਦੀ ਲੋੜ ਹੈ। ਇਸ ਪੋਲਿੰਗ ਬੂਥ ਵੋਟਰਾਂ ਦੀ ਖ਼ਾਸੀ ਭੀੜ ਦੇਖਣ ਨੂੰ ਮਿਲੀ। ਸਾਰੇ ਵੋਟਰ ਬਹੁਤ ਉਤਸ਼ਾਹ ਨਾਲ ਘੰਟੇ ਬੱਧੀ ਲਾਈਨਾਂ ਵਿੱਚ ਖੜੇ ਹੋਕੇ ਵੋਟ ਕਰ ਰਹੇ ਸਨ।

Intro:ਡੱਡੂਮਜਰਾ ਕਲੋਨੀ ਵਿਚ ਡਮਪਿੰਗ ਗਰਾਉਂਡ ਦਾ ਮੁੱਦਾ ਹਰ ਚੋਣਾਂ ਵਿਚ ਚੁੱਕਿਆ ਜਾਂਦਾ ਹੈ। ਜਰ ਉਮੀਦਵਾਰ ਉਸਤੇ ਗਲ ਕਰ ਕੇ ਵੱਡੇ ਵੱਡੇ ਵਾਅਦੇ ਕਰਦੇ ਹਨ ਪਰ ਇਸਦਾ ਹਲ ਕੋਈ ਨਹੀਂ ਨਿਕਲਦਾ। ਇਸ ਵਾਰ ਡੱਡੂਮਜਰਾ ਕਲੋਨੀ ਦੇ ਲੋਕਾਂ ਵਲੋਂ ਫੈਸਲਾ ਲਿਟਾ ਗਿਆ ਸੀ ਕਿ ਉਹਨਾਂ ਵਲੋਂ ਨੋਟਾ ਦਬਾਈਆ ਜਾਵੇਗਾ।

Body:ਸ਼ਾਮ 4 ਵਜ ਵੀ ਬੂਥ ਤੇ ਖਾਸੀ ਭੀੜ ਵੇਖਣ ਨੂੰ ਮਿਲੀ। ਸਾਰੇ ਵੋਟਰ ਬੜੇ ਜਨੂੰਨ ਨਾਲ ਘੰਟੇ ਬੱਧੀ ਲਾਈਨਾਂ ਵਿਚ ਖੜੇ ਹੋਕੇ ਵੋਟ ਕਰਨ ਲਈ ਆਏ ਹੋਏ ਸਨ। ਉਹਨਾਂ ਦਾ ਕਹਿਣਾ ਸੀ ਕੀ ਉਹ ਅਜੇ ਵੀ ਆਪਣੇ ਕਹੇ ਤੇ ਕਿਆਮ ਨੇ ਤੇ ਆਪਣੇ ਮਤ ਦਾ ਪ੍ਰਯੋਗ ਕਰਕੇ ਉਮੀਦਵਾਰ ਤੋਂ ਡਮਪਿੰਗ ਗਰਾਉਂਗ ਹਟਾਉਣ ਲਈ ਦਬਾਅ ਬਨਾਉਣਗੇ।

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.