ETV Bharat / state

Pakistani drone recovered: ਸਰਹੱਦੀ ਜ਼ਿਲ੍ਹਿਆਂ ਤੋਂ ਦੋ ਪਾਕਿਸਤਾਨੀ ਡਰੋਨ ਹੈਰੋਇਨ ਸਮੇਤ ਬਰਾਮਦ, ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਕੀਤੀ ਬਰਾਮਦਗੀ

ਬੀਐੱਸਐੱਫ ਦੀ ਪੰਜਾਬ ਫਰੰਟੀਅਰ ਨੇ ਸਰਹੱਦ ਪਾਰ ਕਰਕੇ ਹੈਰੋਇਨ ਤਸਕਰੀ ਦੀ ਕੋਸ਼ਿਸ਼ ਕਰਨ ਵਾਲੇ ਦੋ ਪਾਕਿਸਤਾਨੀ ਡਰੋਨ (Two Pakistani drones) ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਅਤੇ ਤਰਨ ਤਾਰਨ ਤੋਂ ਬਰਾਮਦ ਕੀਤੇ ਹਨ। ਇਨ੍ਹਾਂ ਡਰੋਨਾਂ ਤੋਂ ਬੀਐੱਸਐੱਫ ਨੇ ਹੈਰੋਇਨ ਵੀ ਬਰਾਮਦ ਕੀਤੀ ਹੈ।

Pakistani drone with heroin recovered from Amritsar and Tarn Taran
Pakistani drone recovered: ਸਰਹੱਦੀ ਜ਼ਿਲ੍ਹਿਆਂ ਤੋਂ ਦੋ ਪਾਕਿਸਤਾਨੀ ਡਰੋਨ ਹੈਰੋਇਨ ਸਮੇਤ ਬਰਾਮਦ,ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਕੀਤੀ ਬਰਾਮਦਗੀ
author img

By ETV Bharat Punjabi Team

Published : Nov 15, 2023, 4:05 PM IST

ਚੰਡੀਗੜ੍ਹ: ਗੁਆਢੀ ਮੁਲਕ ਪਾਕਿਸਤਾਨ ਤੋਂ ਅਕਸਰ ਸ਼ਰਾਰਤੀ ਅਨਸਰ ਪੰਜਾਬ ਦੇ ਵੱਖ-ਵੱਖ ਸਰਹੱਦੀ ਜ਼ਿਲ੍ਹਿਆਂ ਵਿੱਚ ਡਰੋਨਾਂ ਰਾਹੀਂ ਹੈਰੋਇਨ ਵਰਗੇ ਮਾਰੂ ਨਸ਼ਿਆਂ ਦੀ ਤਸਕਰੀ ਕਰਦੇ ਹਨ ਅਤੇ ਅਜਿਹੀ ਕੋਸਿਸ਼ ਕਰਦੇ ਦੋ ਨਾਪਾਕ ਡਰੋਨ ਬਾਰਡਰ ਸਿਕਿਓਰਿਟੀ ਫੋਰਸ (Border Security Force) ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੀਆਂ ਪੁਲਿਸ ਟੀਮਾਂ ਨਾਲ ਮਿਲ ਕੇ ਸਾਂਝੇ ਓਪਰੇਸ਼ਨ ਦੌਰਾਨ ਬਰਾਮਦ ਕੀਤੇ ਹਨ। ਇਸ ਬਰਾਮਦਗੀ ਸਬੰਧੀ ਬੀਐੱਸਐੱਫ ਨੇ ਸੋਸ਼ਲ ਮੀਡੀਆ ਪਲੇਟਫਾਰਮ x ਉੱਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ।

ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਕੀਤੀ ਬਰਾਮਦਗੀ

ਸਰਹੱਦੀ ਜ਼ਿਲ੍ਹਿਆਂ ਤੋਂ ਡਰੋਨ ਹੋਏ ਬਰਾਮਦ: ਦਰਅਸਲ ਅੱਜ 15 ਨਵੰਬਰ ਨੂੰ ਸਵੇਰੇ 8:00 ਵਜੇ ਦੇ ਕਰੀਬ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬਾਰਡਰ ਦੀ ਕੰਡਿਆਲੀ ਤਾਰ ਤੋਂ ਪਹਿਲਾਂ ਖੇਤਰ ਵਿੱਚ ਗਸ਼ਤ ਕਰਦੇ ਹੋਏ ਅੰਮ੍ਰਿਤਸਰ ਦੇ ਪਿੰਡ ਰੋੜਾਂਵਾਲਾ ਖੁਰਦ ਨੇੜੇ ਖੇਤਾਂ ਵਿੱਚ ਪਈਆਂ ਸ਼ੱਕੀ ਵਸਤੂਆਂ ਵੇਖੀਆਂ। ਇਸ ਤੋਂ ਇਲਾਵਾ, ਖੇਤਰ ਦੀ ਵਿਸਤ੍ਰਿਤ ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟੇ ਗਏ 500 ਗ੍ਰਾਮ ਹੈਰੋਇਨ ਦੇ 1 ਪੈਕੇਟ ਸਮੇਤ 1 ਡਰੋਨ ਬਰਾਮਦ ਕੀਤਾ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਹੈ,ਜੋ ਚੀਨ ਵਿੱਚ ਤਿਆਰ ਕੀਤਾ ਗਿਆ। ਇਸੇ ਤਰ੍ਹਾਂ ਬੀਐੱਸਐੱਫ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮੀਆਂਮਾਰ ਦੇ ਖੇਤਾਂ ਵਿੱਚੋਂ ਵੀ ਤਲਾਸ਼ੀ ਮੁਹਿਮ ਦੌਰਾਨ ਪਾਕਿਸਤਾਨੀ ਡਰੋਨ ਬਰਾਮਦ ਕੀਤਾ।

  • 𝐀𝐧𝐨𝐭𝐡𝐞𝐫 𝐏𝐚𝐤𝐢𝐬𝐭𝐚𝐧𝐢 𝐝𝐫𝐨𝐧𝐞 𝐫𝐞𝐜𝐨𝐯𝐞𝐫𝐞𝐝 𝐛𝐲 𝐁𝐒𝐅, 𝐬𝐞𝐜𝐨𝐧𝐝 𝐢𝐧 𝐚 𝐝𝐚𝐲.

    While carrying out area domination ahead of Border fence, #AlertBSF troops recovered a Pakistani drone (DJI MAVIC 3 CLASSIC - Made in China) and also recovered 500 gms of… pic.twitter.com/9dhAhyltEt

    — BSF PUNJAB FRONTIER (@BSF_Punjab) November 15, 2023 " class="align-text-top noRightClick twitterSection" data=" ">

ਇੱਕ ਪਾਕਿਸਤਾਨੀ ਡਰੋਨ ਜਿਸਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਸੀ, ਨੂੰ #AlertBSF ਦੇ ਜਵਾਨਾਂ ਨੇ ਪਿੰਡ ਮੀਆਂਵਾਲੀ, ਜ਼ਿਲ੍ਹਾ ਤਰਨਤਾਰਨ, ਪੰਜਾਬ ਵਿੱਚ ਰੋਕਿਆ (ਅੱਗ ਦੁਆਰਾ)।ਤਲਾਸ਼ੀ ਮੁਹਿੰਮ ਦੌਰਾਨ ਏ @BSF_Punjab ਅਤੇ @PunjabPoliceInd ਨੇ ਇੱਕ ਪਾਕਿਸਤਾਨੀ ਡਰੋਨ (DJI Matrice 300 RTK-Made in China) ਬਰਾਮਦ ਕੀਤਾ ਜੋ ਕਿ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰੋਂ ਤਸਕਰੀ ਲਈ ਵਰਤਿਆ ਜਾਂਦਾ ਸੀ।..ਬੀਐੱਸਐੱਫ ਪੰਜਾਬ ਫਰੰਟੀਅਰ

  • 🚨🚨🚨
    𝐂𝐡𝐢𝐧𝐞𝐬𝐞 𝐦𝐚𝐝𝐞, 𝐏𝐚𝐤𝐢𝐬𝐭𝐚𝐧𝐢 𝐝𝐫𝐨𝐧𝐞 𝐬𝐡𝐨𝐭 𝐝𝐨𝐰𝐧 𝐛𝐲 𝐁𝐒𝐅

    A Pakistani drone that violated Indian airspace was intercepted (by fire) by #AlertBSF troops in Village Miamwali, District Tarn Taran, Punjab.
    During the search operation, @BSF_Punjabpic.twitter.com/xBmWCj2aic

ਸਰਹੱਦੀ ਵਾੜ ਤੋਂ ਅੱਗੇ ਖੇਤਰ 'ਤੇ ਦਬਦਬਾ ਕਾਇਮ ਕਰਦੇ ਹੋਏ, #AlertBSF ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਡਰੋਨ (DJI MAVIC 3 CLASSIC - ਮੇਡ ਇਨ ਚਾਈਨਾ) ਬਰਾਮਦ ਕੀਤਾ ਅਤੇ ਪਿੰਡ ਰੋੜਾਂਵਾਲਾ ਖੁਰਦ, ਜ਼ਿਲ੍ਹਾ - # ਅੰਮ੍ਰਿਤਸਰ ਤੋਂ ਇਸ ਨਾਲ ਬੰਨ੍ਹੀ 500 ਗ੍ਰਾਮ ਸ਼ੱਕੀ ਹੈਰੋਇਨ ਵੀ ਬਰਾਮਦ ਕੀਤੀ। ਅੱਜ ਪਾਕਿਸਤਾਨੀ ਡਰੋਨ ਦੀ ਇਹ ਦੂਜੀ ਬਰਾਮਦਗੀ ਹੈ ਜੋ ਭਾਰਤੀ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।..ਬੀਐੱਸਐੱਫ ਪੰਜਾਬ ਫਰੰਟੀਅਰ

ETV Bharat Logo

Copyright © 2024 Ushodaya Enterprises Pvt. Ltd., All Rights Reserved.