ਚੰਡੀਗੜ੍ਹ: ਅਕਸਰ ਹੀ ਬੱਚਿਆ 'ਤੇ ਜਿਨਸੀ ਸ਼ੋਸ਼ਣ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ। ਰੋਜ਼ਾਨਾ ਹੀ ਕਿਸੇ ਦੀ ਧੀ, ਕਿਸੇ ਦੀ ਭੈਣ 'ਤੇ ਸਮਾਜ ਦੇ ਦਲਾਲਾਂ ਦੁਆਰਾ ਕੁਚਲਿਆ ਜਾਂਦੀਆਂ ਹਨ। ਇੰਡੀਆਂ ਵਿੱਚ ਜਿੱਥੇ ਕੁੜੀਆਂ ਨੂੰ ਪੂਜਿਆ ਜਾਂਦਾ ਹੈ ਉੱਥੇ ਹੀ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ ਜਾਂਦੀ ਹੈ। ਹਾਲ ਹੀ ਵਿੱਚ ਝਾਰਖੰਡ ਵਿੱਚ ਹੋਈ ਇੱਕ ਵਾਰਦਾਤ ਨੇ ਸਾਰੀਆਂ ਦੇ ਦਿਲਾਂ ਨੂੰ ਹਿਲਾ ਦਿੱਤਾ ਹੈ।
ਹਾਲ ਹੀ ਵਿੱਚ ਕੇਂਦਰੀ ਸਰਕਾਰ ਨੇ ਇਸ ਜੁਰਮ ਲਈ ਸਖ਼ਤ ਸਜ਼ਾ ਦਾ ਐਲਾਨ ਕੀਤਾ ਹੈ। ਇਹ ਸਜ਼ਾ ਮੌਤ ਦੀ ਹੈ। ਦੱਸ ਦੇਈਏ ਕਿ ਇਹ ਬਿੱਲ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ। ਲੋਕ ਸਭਾ ਵਿੱਚ ਮਹਿਲਾ ਤੇ ਬਾਲ ਵਿਕਾਸ ਮੰਤਰੀ ਇਰਾਨੀ ਨੇ ਕਿਹਾ ਹੈ ਕਿ, ਇਹ ਬਿੱਲ ਪਾਸ ਕਰਨ ਦਾ ਮਕਸਦ ਸਿਰਫ਼ ਤੇ ਸਿਰਫ਼ ਬੱਚਿਆ ਦੀ ਸੁੱਰਖਿਆ ਹੈ। ਇਸ ਬਿੱਲ ਨੂੰ 29 ਜੁਲਾਈ ਨੂੰ ਰਾਜ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਸੀ। ਰਾਸ਼ਰਪਤੀ ਦੇ ਦਸਤਖਤਾਂ ਮਗਰੋਂ ਬਿੱਲ ਨੂੰ ਕਾਨੂੰਨੀ ਤੌਰ 'ਤੇ ਸ਼ਕਲ ਕਰ ਦਿੱਤਾ ਜਾਵੇਗਾ।
ਇਸ 'ਤੇ ਇਰਾਨੀ ਨੇ ਕਿਹਾ ਕਿ ਇਹ ਬਿੱਲ ਚਾਹੇ ਕੁੜੀ ਹੋਵੇ ਜਾਂ ਮੁੰਡਾ ਹੋਵੇ ਹਰ ਕਿਸੇ ਲਈ ਇੱਕੋਂ ਸਮਾਨ ਹੈ, ਦੇਸ਼ 39 ਫੀਸਦੀ ਅਬਾਦੀ ਜਾਂ 43 ਕਰੋੜ ਬੱਚਿਆ ਨੂੰ ਕਾਨੂੰਨੀ ਸੁੱਰਖਿਆ ਮੁਹੱਈਆ ਕਰੇਗੀ।
ਬੱਚਿਆ ਦਾ ਸੋਸ਼ਣ ਕਰਨ ਵਾਲਿਆਂ ਨੂੰ ਹੋਵੇਗੀ ਸਜ਼ਾ ਏ ਮੌਤ !
ਬੱਚਿਆ 'ਤੇ ਹੋ ਰਹੇ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਨੂੰ ਚੇਤਾਵਨੀ। ਹੁਣ ਕਾਨੂੰਨੀ ਤੌਰ 'ਤੇ ਇਸ ਅਪਰਾਧ ਕਰਨ ਵਾਲੇ ਨੂੰ ਹੋਵੇਗੀ ਮੌਤ ਦੀ ਸਜ਼ਾ, ਇਹ ਬਿੱਲ ਲੋਕ ਸਭਾ ਵਿੱਚ ਪਾਸ ਹੋ ਗਿਆ ਹੈ।
ਚੰਡੀਗੜ੍ਹ: ਅਕਸਰ ਹੀ ਬੱਚਿਆ 'ਤੇ ਜਿਨਸੀ ਸ਼ੋਸ਼ਣ ਦੀ ਖ਼ਬਰ ਸੁਣਨ ਨੂੰ ਮਿਲਦੀ ਹੈ। ਰੋਜ਼ਾਨਾ ਹੀ ਕਿਸੇ ਦੀ ਧੀ, ਕਿਸੇ ਦੀ ਭੈਣ 'ਤੇ ਸਮਾਜ ਦੇ ਦਲਾਲਾਂ ਦੁਆਰਾ ਕੁਚਲਿਆ ਜਾਂਦੀਆਂ ਹਨ। ਇੰਡੀਆਂ ਵਿੱਚ ਜਿੱਥੇ ਕੁੜੀਆਂ ਨੂੰ ਪੂਜਿਆ ਜਾਂਦਾ ਹੈ ਉੱਥੇ ਹੀ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ ਜਾਂਦੀ ਹੈ। ਹਾਲ ਹੀ ਵਿੱਚ ਝਾਰਖੰਡ ਵਿੱਚ ਹੋਈ ਇੱਕ ਵਾਰਦਾਤ ਨੇ ਸਾਰੀਆਂ ਦੇ ਦਿਲਾਂ ਨੂੰ ਹਿਲਾ ਦਿੱਤਾ ਹੈ।
ਹਾਲ ਹੀ ਵਿੱਚ ਕੇਂਦਰੀ ਸਰਕਾਰ ਨੇ ਇਸ ਜੁਰਮ ਲਈ ਸਖ਼ਤ ਸਜ਼ਾ ਦਾ ਐਲਾਨ ਕੀਤਾ ਹੈ। ਇਹ ਸਜ਼ਾ ਮੌਤ ਦੀ ਹੈ। ਦੱਸ ਦੇਈਏ ਕਿ ਇਹ ਬਿੱਲ ਲੋਕ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ। ਲੋਕ ਸਭਾ ਵਿੱਚ ਮਹਿਲਾ ਤੇ ਬਾਲ ਵਿਕਾਸ ਮੰਤਰੀ ਇਰਾਨੀ ਨੇ ਕਿਹਾ ਹੈ ਕਿ, ਇਹ ਬਿੱਲ ਪਾਸ ਕਰਨ ਦਾ ਮਕਸਦ ਸਿਰਫ਼ ਤੇ ਸਿਰਫ਼ ਬੱਚਿਆ ਦੀ ਸੁੱਰਖਿਆ ਹੈ। ਇਸ ਬਿੱਲ ਨੂੰ 29 ਜੁਲਾਈ ਨੂੰ ਰਾਜ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਸੀ। ਰਾਸ਼ਰਪਤੀ ਦੇ ਦਸਤਖਤਾਂ ਮਗਰੋਂ ਬਿੱਲ ਨੂੰ ਕਾਨੂੰਨੀ ਤੌਰ 'ਤੇ ਸ਼ਕਲ ਕਰ ਦਿੱਤਾ ਜਾਵੇਗਾ।
ਇਸ 'ਤੇ ਇਰਾਨੀ ਨੇ ਕਿਹਾ ਕਿ ਇਹ ਬਿੱਲ ਚਾਹੇ ਕੁੜੀ ਹੋਵੇ ਜਾਂ ਮੁੰਡਾ ਹੋਵੇ ਹਰ ਕਿਸੇ ਲਈ ਇੱਕੋਂ ਸਮਾਨ ਹੈ, ਦੇਸ਼ 39 ਫੀਸਦੀ ਅਬਾਦੀ ਜਾਂ 43 ਕਰੋੜ ਬੱਚਿਆ ਨੂੰ ਕਾਨੂੰਨੀ ਸੁੱਰਖਿਆ ਮੁਹੱਈਆ ਕਰੇਗੀ।
ener
Conclusion: