ETV Bharat / state

ਚੰਡੀਗੜ੍ਹ: ਕੋਵਿਡ 19 ਵੈਕਸੀਨੇਸ਼ਨ ਡ੍ਰਾਈਵ ਲਈ ਥਾਵਾਂ ਨਿਰਧਾਰਿਤ

ਅੱਜ ਤੋਂ ਭਾਰਤ ਸਰਕਾਰ ਵੱਲੋਂ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿੱਥੇ 45 ਤੋਂ 59 ਸਾਲ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਰੋਗ ਨਹੀਂ ਹੈ ਉਨ੍ਹਾਂ ਨੂੰ ਕੋਵਿਡ 19 ਦਾ ਟੀਕਾ ਲਗਾਇਆ ਜਾਵੇਗਾ। ਇਸ ਦੇ ਲਈ ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਕੁਝ ਪ੍ਰਾਈਵੇਟ ਹਸਪਤਾਲਾਂ ਦੇ ਨੋਡਲ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਟੀਕਾਕਰਨ ਦੇ ਲਈ ਕੁਝ ਥਾਵਾਂ ਨਿਰਧਾਰਿਤ ਕੀਤੀ ਗਈਆਂ ਹਨ।

ਤਸਵੀਰ
ਤਸਵੀਰ
author img

By

Published : Mar 1, 2021, 9:27 AM IST

ਚੰਡੀਗੜ੍ਹ: ਅੱਜ ਤੋਂ ਭਾਰਤ ਸਰਕਾਰ ਵੱਲੋਂ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿੱਥੇ 45 ਤੋਂ 59 ਸਾਲ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਰੋਗ ਨਹੀਂ ਹੈ ਉਨ੍ਹਾਂ ਨੂੰ ਕੋਵਿਡ 19 ਦਾ ਟੀਕਾ ਲਗਾਇਆ ਜਾਵੇਗਾ ।ਜਿਸ ਦੇ ਲਈ ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਕੁਝ ਪ੍ਰਾਈਵੇਟ ਹਸਪਤਾਲਾਂ ਦੇ ਨੋਡਲ ਅਫਸਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਟੀਕਾਕਰਨ ਦੇ ਲਈ ਕੁਝ ਥਾਵਾਂ ਨਿਰਧਾਰਿਤ ਕੀਤੀ ਗਈਆਂ ਹਨ।

ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਅੱਜ ਤੋਂ ਵੈਕਸੀਨੇਸ਼ਨ ਡਰਾਈਵ ਗੌਰਮਿੰਟ ਹੈਲਥ ਸੈਂਟਰ ਅਤੇ ਪੰਜ ਪ੍ਰਾਈਵੇਟ ਹਸਪਤਾਲਾਂ ‘ਚ ਸ਼ੁਰੂ ਕੀਤੀ ਜਾਵੇਗੀ ।

ਕੋਵਿਡ 19 ਵੈਕਸੀਨੇਸ਼ਨ ਡ੍ਰਾਈਵ ਲਈ ਸਿਹਤ ਵਿਭਾਗ ਵੱਲੋਂ ਕੀਤੀਆਂ ਗਈਆਂ ਥਾਵਾਂ ਨਿਰਧਾਰਿਤ

ਇਨ੍ਹਾਂ ਥਾਵਾਂ ’ਤੇ ਟੀਕਾਕਰਨ ਹੋਵੇਗਾ

1. ਜੀ.ਐਮ.ਸੀ.ਐਚ 32 ਸੀਐੱਚਡੀ ਬੀ ਬਲਾਕ ਪੰਜਵਾਂ ਫਲੋਰ ਸਾਈਟ 1

2. ਜੀ.ਐਮ.ਸੀ.ਐਚ 32 ਸੀਐੱਚਡੀ ਬੀ ਬਲਾਕ ਪੰਜਵਾਂ ਫਲੋਰ ਸਾਈਟ 2

3. ਜੀ.ਐਮ.ਸੀ.ਐਚ 16 ਸੀਐੱਚਡੀ ਓਪੀਡੀ ਬਲਾਕ ਪੰਜਵਾਂ ਫਲੋਰ ਸਾਈਟ 1

4. ਜੀ.ਐਮ.ਸੀ.ਐਚ 16 ਸੀਐੱਚਡੀ ਓਪੀਡੀ ਬਲਾਕ ਤੀਸਰਾ ਫਲੋਰ ਸਾਈਟ 2

5. ਪੁਲਿਸ ਹਸਪਤਾਲ ਸੈਕ. 26 ਸੀਐੱਚਡੀ

6. ਪੁਲਿਸ ਹਸਪਤਾਲ ਸੈਕ. 26 ਸੀਐੱਚਡੀ ਸਾਈਟ 2

7. ਸਿਵਲ ਹਸਪਤਾਲ ਸੈਕ. 45, ਸੀਐੱਚਡੀ

8. ਸਿਵਲ ਹਸਪਤਾਲ ਮਨੀਮਾਜਰਾ,ਸੀਐੱਚਡੀ

9. ਐੱਚ.ਡਵਲਿਊ.ਸੀ ਡਿਸਪੈਂਸਰੀ ਸੈਕ. 49 ਸੀਐੱਚਡੀ

10.ਪੀ.ਜੀ.ਆਈ.ਐਮ.ਈ.ਆਰ ਲੈਕਚਰ ਥਿਏਟਰ ਕੰਪਲੈਕਸ ਸੀਐੱਚਡੀ

11. ਐਡਵਾਂਸ ਪੀਡੀਆਟ੍ਰਿਕ ਸੈਂਟਰ ਪੀਜੀਆਈ ਸੀਐੱਚਡੀ

12.ਕਮਿਊਨਿਟੀ ਸੈਂਟਰ ਸੈਕ. 23 ਸੀਐੱਚਡੀ

13. ਈ.ਐਸ.ਆਈ ਹਸਪਤਾਲ ਰਾਮਦਰਬਾਰ ਸੀਐੱਚਡੀ

ਇਨ੍ਹਾਂ ਥਾਵਾਂ ’ਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ

1. ਜੀ.ਐੱਮ.ਐੱਸ.ਐੱਚ 16 ਸੀਐੱਚਡੀ ਓਪੀਡੀ ਬਲਾਕ

2. ਜੀ.ਐੱਮ.ਸੀ.ਐੱਚ 32 ਸੀਐੱਚਡੀ ਬੀ ਬਲਾਕ

3. ਸਿਵਲ ਹਸਪਤਾਲ ਸੈਕ. 45, ਸੀਐੱਚਡੀ

4. ਸਿਵਲ ਹਸਪਤਾਲ ਮਨੀਮਾਜਰਾ,ਸੀਐੱਚਡੀ

5. ਐੱਚ.ਡਵਲਿਊ.ਸੀ ਸੈਕ. 49

ਪ੍ਰਾਈਵੇਟ ਹਸਪਤਾਲਾਂ ‘ਚ ਵੀ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ

1. ਸੰਤੋਖ ਹਸਪਤਾਲ ਐਚ ਨੰ .846 ਸੈਕ. 38 ਏ 160036

2. ਚੇਤੰਨਿਆ ਹਸਪਤਾਲ ਸੈਕ. 44 ਸੀ 160047

3. ਹਿਅਲਿੰਗ ਹਸਪਤਾਲ ਅਤੇ ਇੰਸਟੀਚਿਊਟ ਆਫ ਪੈਰਾਮੈਡੀਕਲ ਸਾਇੰਸਜ ਐ.ਸੀ.ਓ 18-19 ਸੈਕ. 34 ਏ 160022

4. ਲੈਂਡਮਾਰਕ ਹਸਪਤਾਲ

5. ਧਰਮ ਹਸਪਤਾਲ ਐੱਚ.ਨੰ 2040 ਸੈਕ. 15 ਸੀ 160015

ਸਰਕਾਰੀ ਕੋਵਿਡ ਵੈਕਸੀਨ ਸੈਂਟਰਜ਼ ‘ਚ ਮੁਫ਼ਤ ਵੈਕਸੀਨੇਸ਼ਨ ਲਗਾਈ ਜਾਏਗੀ, ਜਦਕਿ ਪ੍ਰਾਈਵੇਟ ਹਸਪਤਾਲਾਂ ‘ਚ ਇੱਕ ਡੋਜ਼ ਦੇ ਲਈ 250 ਰੁਪਏ ਦੇਣੇ ਪੈਣਗੇ। ਡਾਇਰੈਕਟਰ ਹੈਲਥ ਸਰਵਿਸਿਜ਼ ਵੱਲੋਂ ਸਾਰੇ ਹਸਪਤਾਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਪਾਰਟ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਜਾਗਰੂਕ ਕੀਤਾ ਜਾਵੇ।

ਰਿਪੋਰਟ ਰਜਿਸਟ੍ਰੇਸ਼ਨ ਲਈ ਤੁਹਾਨੂੰ ਕੁਝ ਜ਼ਰੂਰੀ ਕਾਗਜ਼ਾਤ ਲਿਜਾਣੇ ਜ਼ਰੂਰੀ ਹੈ ਜਿਸ ‘ਚ ਆਧਾਰ ਕਾਰਡ, ਫੋਟੋ, ਕਿਸੇ ਪ੍ਰਮਾਣਿਤ ਡਾਕਟਰ ਤੋਂ ਕਿਸੇ ਬਿਮਾਰੀ ਦੇ ਨਾਂ ਹੋਂਦ ਦਾ ਸਰਟੀਫਿਕੇਟ ।

ਉੱਥੇ ਹੀ ਪੁਲਿਸ ਹਸਪਤਾਲ ‘ਚ ਸਿਰਫ਼ ਫਰੰਟਲਾਈਨ ਵਰਕਰਸ ਨੂੰ ਹੀ ਵੈਕਸੀਨੇਸ਼ਨ ਲਗਾਈ ਜਾਵੇਗੀ ।ਡਾਇਰੈਕਟਰ ਹੈਲਥ ਸਰਵਿਸਿਜ਼ ਦਾ ਕਹਿਣਾ ਹੈ ਕਿ ਹਾਲੇ ਸਿਰਫ਼ ਪੰਜ ਪ੍ਰਾਈਵੇਟ ਹਸਪਤਾਲਾਂ ਨੂੰ ਹੀ ਟੀਕਾਕਰਨ ਦੇ ਲਈ ਸਾਈਟਸ ਨਿਰਧਾਰਿਤ ਕੀਤੀਆਂ ਗਈਆਂ ਹਨ। ਆਉਣ ਵਾਲੇ ਦਿਨਾਂ ‘ਚ ਜੇ ਉਹ ਸਰਕਾਰ ਦੀ ਗਾਈਡਲਾਈਨਜ਼ ਪੂਰੀਆਂ ਕਰਦੇ ਨੇ ਤੇ ਹੋਰ ਵੀ ਹਸਪਤਾਲਾਂ ਨੂੰ ਸ਼ਾਮਿਲ ਕੀਤਾ ਜਾਵੇਗਾ ।

ETV Bharat Logo

Copyright © 2024 Ushodaya Enterprises Pvt. Ltd., All Rights Reserved.