ETV Bharat / state

ਸਰਦ ਰੁੱਤ ਲਈ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕੇਵਾੜ ਬੰਦ - ਯਮੁਨੋਤਰੀ ਧਾਮ ਦੇ ਕਿਵਾੜ

ਭਈਆ ਦੂਜ 'ਤੇ ਅੱਜ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ ਕਰ ਦਿੱਤੇ ਹਨ। ਇਸ ਦੌਰਾਨ ਮੰਤਰਾਂ ਦੇ ਉਚਾਰਨ ਤੇ ਗੰਗਾ ਲਹਿਰੀ ਦੇ ਪਾਠ ਨਾਲ ਗੰਗਾ ਦੀ ਮੂਰਤੀ ਦਾ ਮੁਕਟ ਉਤਾਰਿਆ ਗਿਆ।

ਯਮੁਨੋਤਰੀ ਧਾਮ ਦੇ ਕਿਵਾੜ
author img

By

Published : Oct 29, 2019, 2:54 PM IST

ਨਵੀਂ ਦਿੱਲੀ: ਉੱਤਰਾਖੰਡ 'ਚ ਚਾਰ ਧਾਮ ਯਾਤਰਾ ਹੁਣ ਸਮਾਪਤੀ ਵੱਲ ਹੈ। ਸੋਮਵਾਰ ਨੂੰ ਵਿਸ਼ਵ ਪ੍ਰਸਿੱਧ ਧਾਮ ਗੰਗੋਤਰੀ ਦੇ ਕਿਵਾੜ ਵਿਧੀ-ਵਿਧਾਨ ਨਾਲ ਸਰਦ ਰੁੱਤ ਲਈ ਬੰਦ ਕਰ ਦਿੱਤੇ ਸੀ। ਇਸ ਦੇ ਨਾਲ ਹੀ ਅੱਜ ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਿਵਾੜ ਭਈਆ ਦੂਜ 'ਤੇ ਬੰਦ ਕਰ ਦਿੱਤੇ ਹਨ।

ਕੇਦਾਰਨਾਥ ਤੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ ਕਰਨ ਲਈ ਸੈਂਕੜੇ ਸ਼ਰਧਾਲੂਆਂ ਦੀ ਹਾਜ਼ਰੀ ਵਿਚ ਸਵੇਰੇ 8 : 30 ਵਜੇ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਦੌਰਾਨ ਮੰਤਰਾਂ ਦੇ ਉਚਾਰਨ ਤੇ ਗੰਗਾ ਲਹਿਰੀ ਦੇ ਪਾਠ ਨਾਲ ਗੰਗਾ ਦੀ ਮੂਰਤੀ ਦਾ ਮੁਕਟ ਉਤਾਰਿਆ ਗਿਆ।

ਸਵੇਰੇ 11:40 ਵਜੇ ਭੋਗ ਮੂਰਤੀ ਨੂੰ ਮੰਦਰ ਤੋਂ ਬਾਹਰ ਲਿਆ ਕੇ ਡੋਲੀ ਵਿਚ ਬਿਰਾਜਮਾਨ ਕੀਤਾ ਗਿਆ ਤੇ ਇਸ ਦੇ ਨਾਲ ਹੀ ਮੰਦਰ ਦੇ ਕਿਵਾੜ ਬੰਦ ਕਰ ਦਿੱਤੇ ਗਏ।

ਗੰਗਾ ਦੇ ਜੈਕਾਰਿਆਂ ਦਰਮਿਆਨ ਨੌਵੀਂ ਬਿਹਾਰ ਰੈਜੀਮੈਂਟ ਦੇ ਬੈਂਡ ਦੀ ਧੁਨ ਤੇ ਰਵਾਇਤੀ ਢੋਲ ਦਮਾਊਂ ਦੀ ਥਾਪ ਨਾਲ ਡੋਲੀ ਮੁਖਬਾ ਲਈ ਰਵਾਨਾ ਹੋਈ। ਸ਼ਾਮ ਨੂੰ ਡੋਲੀ ਮੁਖਬਾ ਤੋਂ ਚਾਰ ਕਿਲੋਮੀਟਰ ਦੂਰ ਚੰਦੋਮਤੀ ਮੰਦਰ ਪੁੱਜੀ। ਰਾਤ ਨੂੰ ਆਰਾਮ ਤੋਂ ਬਾਅਦ ਡੋਲੀ ਮੰਗਲਵਾਰ ਸਵੇਰੇ ਮੁਖਬਾ ਪੁੱਜੇਗੀ।

ਇਸ ਮੌਕੇ ਗੰਗੋਤਰੀ ਵਿਧਾਇਕ ਗੋਪਾਲ ਰਾਵ, ਗੰਗੋਤਰੀ ਗੰਗੋਤਰੀ ਮੰਦਰ ਕਮੇਟੀ ਦੇ ਪ੍ਰਧਾਨ ਸੁਰੇਸ਼ ਸੇਮਵਾਲ, ਸਕੱਤਰ ਦੀਪਕ ਸੇਮਵਾਲ ਤੇ ਸਹਿ ਸਕੱਤਰ ਰਾਜੇਸ਼ ਸੇਮਵਾਲ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰ ਮੌਜੂਦ ਸਨ।

ਇਸ ਮੌਕੇ ਲਈ ਦੋਵਾਂ ਧਾਮਾਂ 'ਚ ਮੰਦਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਮੰਗਲਵਾਰ ਨੂੰ ਕੇਦਾਰਨਾਥ ਧਾਮ ਦੇ ਕਿਵਾੜ ਸਵੇਰੇ 8 :30 ਤੇ ਯਮੁਨੋਤਰੀ ਧਾਮ ਦੇ ਕਿਵਾੜ ਦੁਪਹਿਰ ਬਾਅਦ 12 :25 ਵਜੇ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ।

ਇਹ ਵੀ ਪੜੋ: LIVE: PM ਮੋਦੀ ਦਾ ਸਾਊਦੀ ਅਰਬ ਦੌਰਾ, 12 ਸਮਝੌਤਿਆਂ 'ਤੇ ਹੋ ਸਕਦੇ ਨੇ ਦਸਤਖ਼ਤ

ਜਦਕਿ ਬਦਰੀਨਾਥ ਧਾਮ ਦੇ ਕਿਵਾੜ 17 ਨਵੰਬਰ ਨੂੰ ਬੰਦ ਹੋਣਗੇ।

Intro: भैया दूज पर्व पर बंद होंगे बाबा केदार की कपाट
कपाट बंद होने को लेकर जिला प्रशासन एवं मंदिर समिति ने कसी कमर
इस वर्ष अब तक बाबा केदारनाथ में रिकार्ड 9,96,385 तीर्थयात्रीयों ने कर लिए हैं दर्शन
बाबा केदार में तीर्थयात्रीयों की संख्या में इस साल जबरदस्त उछाल
एंकर- करोड़ों हिन्दुओं के आस्था के प्रतीक ग्यारहवें ज्योतिर्लिंग केदार के कपाट मंगलवार को शीतकाल के लिए देश-विदेश के भक्तों के लिए बन्द हो जाएंगे, कल भैयादूज का त्यौहार भी है और भैयादूज के मौके पर ही सदियों से बाबा के कपाट शीतकाल में बन्द होने की पौरांणिक परम्परा है,
Body:मंगलवार प्रातकाल से ही बाबा केदार की केदारनाथ धाम में पूजा अर्चना होगी, विधिवत पूजा अर्चना के बाद भगवान केदारनाथ जी के कपाट 8.30 बजे बंद होंगे, जिसके बाद बाबा केदार की पंचमुखी चल विग्रह डोली यात्रा केदारनाथ धाम से रवाना होकर रामपुर पहुचेगी, जहा रात्री प्रवास भी होगा, रामपुर में इस मौके पर केदार महोत्सव का भव्य आयोजन होगा, रामपुर के बाद 30 अक्टूबर को बाबा केदार की डोली गुप्तकाशी बाबा विश्वनाथ मंदिर में प्रवास करेगी और 31 अक्टूबर को बाबा केदार की डोली अपने शीतकालीन गद्दीस्थल ओमकारेश्वर मंदिर में पहुचेगी, जहां पूरे शीतकाल के दौरान बाबा केदार की पूजा अर्चना की जाएगी।  बता दें कि इस वर्ष अब तक सोमवार को लगाकर बाबा केदारनाथ में रिकार्ड 9,96,385 तीर्थयात्रीयों ने दर्शन कर लिए हैं,
बीते वर्ष 2018 में 7,32,241 तीर्थयात्रीयों ने बाबा केदार के दर्शन किए थे, बाबा केदार में तीर्थयात्रीयों की संख्या में इस साल जबरदस्त उछाल देखने को मिला है, ऐसे ही माना जा रहा है कि अगले वर्ष यात्रा में और अधिक इजाफा होगा,
बाइट- आशीष गैरोला, आयोजक केदारनाथ महोत्सव रामपुर। Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.