ਦੇਸ਼
- ਚੰਦਰਯਾਨ–2 ਲਾਂਚਿੰਗ ਦੀ ਉਲਟੀ ਗਿਣਤੀ ਸ਼ੁਰੂ, ਅੱਜ 2 ਵਜਕੇ 43 ਮਿੰਟ ਹੋਵੇਗਾ ਲਾਂਚ
- ਕਰਨਾਟਕਾ ਦੀ ਜੇਡੀਐੱਸ-ਕਾਂਗਰਸ ਸਰਕਾਰ ਰਹੇਗੀ ਜਾਂ ਜਾਵੇਗੀ ਦੇ ਫਲੋਰ ਟੈਸਟ ਦੇ ਅੱਜ ਆ ਸਕਦਾ ਫ਼ੈਸਲਾ
ਸੂਬਾ
- ਕਲੋਜ਼ਰ ਰਿਪੋਰਟ ਦੇ ਮੁੱਦੇ ਤੇ ਅੱਜ ਸਿੱਖ ਸੰਗਤਾਂ ਘੇਰ ਸਕਦਿਆਂ ਹਨ, ਸੀ.ਬੀ.ਆਈ ਦਫਤਰ
-
ਡੀ ਰਾਜਾ ਸੀਪੀਆਈ ਦੇ ਨਵੇਂ ਜਨਰਲ ਸਕੱਤਰ ਨਿਯੁਕਤ ਕੀਤੇ ਗਏ
-
ਪੰਜਾਬ ਏਕਤਾ ਪਾਰਟੀ ਵੱਲੋਂ ਬਿਜਲੀ ਬੋਰਡ ਦੇ ਮੁੱਖ ਦਫਤਰ ਦੇ ਸਾਹਮਣੇ ਦਿੱਤਾ ਜਾਵੇਗਾ ਧਰਨਾ
-
ਪਨਬਸ ਯੂਨੀਅਨ 22 ਜੁਲਾਈ ਨੂੰ ਪੂਰੇ ਸੂਬੇ ਦੇ ਡਿਪੂਆਂ ‘ਚ ਕੱਢੇਗੀ ਰੈਲੀਆਂ
ਖ਼ੇਡ
- ਕ੍ਰਿਕੇਟ- ਇੰਗਲੈਂਡ ਬਣਾਮ ਬਾਂਗਲਾਦੇਸ਼ ਵਿੱਚਕਾਰ ਖੇਡਿਆ ਜਾਵੇਗਾ U-19 2nd ਯੂਥ ODI