ਚੰਡੀਗੜ੍ਹ: ਖੇਤੀ ਆਰਡੀਨੈਂਸਾਂ ਨੂੰ ਲੈ ਕੇ ਸਿਆਸਤ ਭਖਦੀ ਹੀ ਜਾ ਰਹੀ ਹੈ। ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਇੱਕ ਦੂਜੇ ਉੱਤੇ ਤਿੱਖੇ ਨਿਸ਼ਾਨੇ ਵਿੰਨ੍ਹ ਰਹੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਬਾਦਲ ਦੇ ਅਸਤੀਫ਼ੇ ਨੂੰ ਐਟਮ ਬੰਬ ਦੀ ਬਜਾਇ ਇੱਕ ਫੁੱਸ ਬੰਬ ਦੱਸਿਆ ਹੈ।
-
Taking dig at @Akali_Dal_ chief @officeofssbadal remark on @HarsimratBadal_ resignation being atomic bomb for PM, @capt_amarinder says it wasn’t even damp cracker. Lashes at Sukhbir for shamefully taking credit for #FarmersProtest during #BharatBandh against #AgricultureBills pic.twitter.com/jtNMU0fhOk
— Raveen Thukral (@RT_MediaAdvPbCM) September 26, 2020 " class="align-text-top noRightClick twitterSection" data="
">Taking dig at @Akali_Dal_ chief @officeofssbadal remark on @HarsimratBadal_ resignation being atomic bomb for PM, @capt_amarinder says it wasn’t even damp cracker. Lashes at Sukhbir for shamefully taking credit for #FarmersProtest during #BharatBandh against #AgricultureBills pic.twitter.com/jtNMU0fhOk
— Raveen Thukral (@RT_MediaAdvPbCM) September 26, 2020Taking dig at @Akali_Dal_ chief @officeofssbadal remark on @HarsimratBadal_ resignation being atomic bomb for PM, @capt_amarinder says it wasn’t even damp cracker. Lashes at Sukhbir for shamefully taking credit for #FarmersProtest during #BharatBandh against #AgricultureBills pic.twitter.com/jtNMU0fhOk
— Raveen Thukral (@RT_MediaAdvPbCM) September 26, 2020
ਤੁਹਾਨੂੰ ਦੱਸ ਦਈਏ ਕਿ ਕੇਂਦਰੀ ਕੈਬਿਨੇਟ ਮੰਤਰੀ ਹਰਸਿਮਰਤ ਬਾਦਲ ਨੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਉਥੇ ਹੀ ਕੈਪਟਨ ਨੇ ਅਕਾਲੀ ਦਲ ਉੱਤੇ ਦੋਸ਼ ਲਾਏ ਹਨ ਕਿ ਸੁਖਬੀਰ ਬਾਦਲ ਨੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਭਾਰਤ ਬੰਦ ਦੌਰਾਨ ਕਿਸਾਨਾਂ ਦੇ ਪ੍ਰਦਰਸ਼ਨ ਦਾ ਫ਼ਾਇਦਾ ਚੁੱਕਿਆ ਹੈ।