ETV Bharat / state

ਛੱਤਬੀੜ ਚਿੜੀਆਘਰ 'ਚ ਡਾਇਨਾਸੌਰ ਪਾਰਕ ਦਾ ਰੱਖਿਆ ਨੀਂਹ ਪੱਥਰ - ਛੱਤਬੀੜ ਚਿੜੀਆਘਰ 'ਚ ਡਾਇਨਾਸੌਰ ਪਾਰਕ

ਛੱਤਬੀੜ ਚਿੜੀਆਘਰ ਵਿੱਚ ਸ਼ੁੱਕਰਵਾਰ ਨੂੰ ਡਾ. ਰੋਸ਼ਨ ਸਰਕਾਰੀਆ ਐਡੀਸ਼ਨਲ ਚੀਫ਼ ਸੈਕਟਰੀ ਫੋਰੇਸਟ ਨੇ ਡਾਇਨਾਸੌਰ ਪਾਰਕ ਦਾ ਨੀਂਹ ਦਾ ਪੱਥਰ ਰੱਖਿਆ। ਇਹ ਪਾਰਕ ਬੱਚਿਆਂ ਦੇ ਐਜੂਕੇਸ਼ਨਲ ਪਾਰਕ ਦੇ ਤੌਰ 'ਤੇ ਬਣਾਇਆ ਜਾ ਰਿਹਾ ਹੈ।

ਛੱਤਬੀੜ ਚਿੜੀਆਘਰ
ਛੱਤਬੀੜ ਚਿੜੀਆਘਰ
author img

By

Published : Dec 6, 2019, 8:40 PM IST

ਚੰਡੀਗੜ੍ਹ: ਛੱਤਬੀੜ ਚਿੜੀਆਘਰ ਵਿੱਚ ਸ਼ੁੱਕਰਵਾਰ ਨੂੰ ਡਾ.ਰੋਸ਼ਨ ਸਰਕਾਰੀਆ ਐਡੀਸ਼ਨਲ ਚੀਫ਼ ਸੈਕਟਰੀ ਫੋਰੇਸਟ ਨੇ ਡਾਇਨਾਸੌਰ ਪਾਰਕ ਦਾ ਨੀਂਹ ਦਾ ਪੱਥਰ ਰੱਖਿਆ। ਇਹ ਪਾਰਕ ਬੱਚਿਆਂ ਦੇ ਐਜੂਕੇਸ਼ਨਲ ਪਾਰਕ ਦੇ ਤੌਰ 'ਤੇ ਬਣਾਇਆ ਜਾ ਰਿਹਾ ਹੈ।

ਵੀਡੀਓ

ਇਸ ਪਾਰਕ ਦੇ ਵਿੱਚ 5 ਡਾਇਨਾਸੌਰ ਹੋਣਗੇ। ਡਾ. ਸਰਕਾਰੀਆਂ ਨੇ ਦੱਸਿਆ ਕੀ ਇਹ ਇੱਕ ਅਲੱਗ ਤਰ੍ਹਾਂ ਦਾ ਡਾਇਨਾਸੌਰ ਪਾਰਕ ਹੋਵੇਗਾ, ਜੋ ਕਿ ਲੋਕਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰੇਗਾ। ਉਨ੍ਹਾਂ ਦੱਸਿਆ ਕਿ ਇੱਥੇ ਹੋਰ ਤਾਂ ਸਾਰੇ ਜਾਨਵਰ ਹਨ, ਬਸ ਸਿਰਫ ਡਾਇਨਾਸੌਰ ਪਾਰਕ ਦੀ ਕਮੀ ਸੀ, ਜਿਹੜੀ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਰਾਨੀ ਪੱਥਰ ਰੱਖ ਕੇ ਪੂਰੀ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਜਿਹੜਾ ਡਾਇਨਾਸੌਰ ਪਾਰਕ ਬੱਚਿਆ ਦੀ ਐਜੂਕੇਸ਼ਨ ਪਾਰਕ ਦੇ ਤੌਰ 'ਤੇ ਬਣਾਇਆ ਜਾ ਰਿਹਾ ਹੈ, ਇਸਦੀ ਸਰਕਾਰ ਤੋਂ ਪ੍ਰਵਾਨਗੀ ਲੈ ਲਈ ਹੈ। ਇਸ ਪਾਰਕ ਨੂੰ ਬਣਾਉਣ ਲਈ ਦਿੱਲੀ ਦੀ ਇੱਕ ਕੰਪਨੀ ਨੂੰ ਸਰਕਾਰ ਨੇ ਹਾਇਰ ਕੀਤਾ ਹੈ। ਇਸ ਕੰਪਨੀ ਨੇ ਉਨ੍ਹਾਂ ਨੂੰ ਚਾਰ ਮਹੀਨਿਆਂ ਵਿੱਚ ਇਸ ਪਾਰਕ ਨੂੰ ਬਣਾਉਣ ਦਾ ਟੀਚਾ ਦਿੱਤਾ ਹੈ ਪਰ ਸਰਕਾਰ ਨੇ ਕੰਪਨੀ ਨੂੰ ਤਿੰਨ ਮਹੀਨੇ ਦੇ ਵਿੱਚ ਪਾਰਕ ਬਣਾਉਣ ਦੀ ਗੁਜ਼ਾਰਿਸ਼ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਪਾਰਕ ਲਗਭਗ ਢਾਈ ਏਕੜ ਦੇ ਵਿੱਚ ਬਣਾਇਆ ਜਾਏਗਾ ਤੇ ਬਿਲਕੁਲ ਇਨਵਾਇਰਮੈਂਟ ਫ੍ਰੈਂਡਲੀ ਕੰਸਟਰਕਸ਼ਨ ਹੋਵੇਗੀ। ਇਹ ਪਾਰਕ ਬੱਚਿਆਂ ਲਈ ਇੱਕ ਬਹੁਤ ਹੀ ਜਾਣਕਾਰੀ ਪ੍ਰਾਪਤ ਯੋਗ ਹੋਵੇਗਾ। ਡਾ. ਸਰਕਾਰੀਆ ਨੇ ਦੱਸਿਆ ਕਿ ਇਸ ਪਾਰਕ 'ਤੇ ਕਰੀਬ 4 ਤੋਂ 5 ਕਰੋੜ ਰੁਪਏ ਦੀ ਲਾਗਤ ਆਏਗੀ ਤੇ ਇਹ ਸਾਰਾ ਖਰਚਾ ਪ੍ਰਾਈਵੇਟ ਕੰਪਨੀ ਹੀ ਚੁੱਕੇਗੀ।

ਇਹ ਵੀ ਪੜੋ: ਹੈਦਰਾਬਾਦ ਮਹਿਲਾ ਡਾਕਟਰ ਦੇ ਬਲਾਤਕਾਰ-ਕਤਲ ਦੇ ਸਾਰੇ 4 ਮੁਲਜ਼ਮਾਂ ਦਾ ਐਨਕਾਉਂਟਰ

ਐਂਟਰੀ ਟਿਕਟ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਇਹਦੇ ਲਈ ਕੋਈ ਵੀ ਅਲੱਗ ਐਂਟਰੀ ਟਿਕਟ ਨਹੀਂ ਲਈ ਜਾਵੇਗੀ। ਇਹ ਚਿੜੀਆਘਰ ਐਂਟਰੀ ਟਿਕਟ ਦੇ ਵਿੱਚ ਹੀ ਇਸ ਪਾਰਕ ਦਾ ਟਿਕਟ ਰੱਖਿਆ ਜਾਏਗਾ। ਡਾ. ਸਰਕਾਰੀਆ ਨੇ ਦੱਸਿਆ ਕਿ ਇਸ ਪਾਰਕ ਨਾਲ ਬਹੁਤ ਜ਼ਿਆਦਾ ਬੱਚਿਆਂ ਨੂੰ ਡਾਇਨਾਸੌਰ ਬਾਰੇ ਜਿਨ੍ਹਾਂ ਨੇ ਸਿਰਫ਼ ਪੜ੍ਹਿਆ ਹੈ ਉਨ੍ਹਾਂ ਨੂੰ ਦੇਖਣ ਦਾ ਮੌਕਾ ਮਿਲੇਗਾ ਤੇ ਬਹੁਤ ਸਾਰੀ ਬੱਚਿਆਂ ਦੀ ਜਾਣਕਾਰੀ ਵਧੇਗੀ।

Intro:ਐੱਸ ਚੀਫ਼ ਐਡੀਸ਼ਨਲ ਸੈਕਟਰੀ ਫੋਰੈਸਟ ਨੇ ਕੀਤਾ ਡਾਇਨਾਸੋਰ ਪਾਰਕ ਦਾ ਉਦਘਾਟਨ

Body:ਛੱਤਬੀੜ ਜੂ ਜੀਤਪੁਰ ਦੇ ਵਿੱਚ ਅੱਜ ਡਾ ਰੋਸ਼ਨ ਸਰਕਾਰੀਆ ਐਡੀਸ਼ਨਲ ਚੀਫ਼ ਸੈਕਟਰੀ ਫੋਰੇਸਟ ਨੇ ਡਾਇਨਾਸੋਰ ਪਾਰਕ ਦਾ ਨੀਂਹ ਦਾ ਪੱਥਰ ਰੱਖਿਆ ਇਹ ਪਾਰਕ ਬੱਚਿਆਂ ਦੇ ਐਜੂਕੇਸ਼ਨਲ ਪਾਰਕ ਦੇ ਵਿੱਚ ਬਣਾਇਆ ਜਾ ਰਿਹਾ ਹੈ. ਇਸ ਡਾਇਨਾਸੋਰ ਪਾਰਕ ਦੇ ਵਿੱਚ ਪੰਜ ਡਾਂਸ ਡਾਇਨਾਸੋਰ ਹੋਣਗੇ ਜਿਨ੍ਹਾਂ ਚੋਂ ਚਾਰ ਇੰਟਰੈਕਟਿਵ ਡਾ ਦਰਸ਼ਨ ਹੋਣਗੇ ਡਾਕਟਰ ਸਰਕਾਰੀਆਂ ਨੇ ਦੱਸਿਆ ਕੀ ਇਹ ਆਪਣੀ ਤਰ੍ਹਾਂ ਦਾ ਇੱਕ ਅਲੱਗ ਹੀ ਡਾਇਨਾਸੌਰ ਪਾਰਕ ਹੋਵੇਗਾ ਜੋ ਕਿ ਲੋਕਾਂ ਨੂੰ ਆਪਣੇ ਵੱਲ ਪ੍ਰਭਾਵਿਤ ਕਰੇਗਾ ਉਨ੍ਹਾਂ ਦੱਸਿਆ ਕਿ ਇੱਥੇ ਹੋਰ ਤਾਂ ਸਾਰੇ ਜੀਵ ਹੈਗੇ ਨੇ ਬੱਸ ਸਿਰਫ ਡਾਇਨਾਸੋਰ ਪਾਰਕ ਦੀ ਕਮੀ ਸੀ ਜਿਹੜੀ ਅੱਜ ਉਨ੍ਹਾਂ ਨੇ ਇਰਾਨੀ ਪੱਥਰ ਰੱਖ ਕੇ ਪੂਰੀ ਕਰ ਦਿੱਤੀ ਹੈ ਉਨ੍ਹਾਂ ਦੱਸਿਆ ਕਿ ਏਡਾ ਦਾ ਸੁਰ ਪਾਰਕ .ਉਨ੍ਹਾਂ ਦੱਸਿਆ ਕਿ ਇਹ ਜਿਹੜਾ ਡਾਇਨਾਸੌਰ ਪਾਰਕ ਚਿਲਡਰਨ ਐਜੂਕੇਸ਼ਨ ਪਾਰਕ ਦੇ ਵਿੱਚ ਬਣਾਇਆ ਜਾ ਰਿਹਾ ਹੈ ਤੇ ਅਸੀਂ ਗੌਰਮਿੰਟ ਤੋਂ ਸਾਰੇ ਪਰਮਿਸ਼ਨ ਲੈ ਲਈ ਹੈ ਉਨ੍ਹਾਂ. ਇਸ ਪਾਰਕ ਨੂੰ ਬਣਾਉਣ ਵਾਸਤੇ ਦਿੱਲੀ ਦੀ ਇੱਕ ਕੰਪਨੀ ਨੂੰ ਗੌਰਮਿੰਟ ਨੇ ਹਾਇਰ ਕੀਤਾ ਹੈ ਇਸ ਕੰਪਨੀ ਨੇ ਸਾਨੂੰ ਚਾਰ ਮਹੀਨੇ ਦੇ ਵਿੱਚ ਇਸ ਪਾਰਕ ਨੂੰ ਬਣਾਉਣ ਦਾ ਟਾਰਗੇਟ ਦਿੱਤਾ ਹੈ ਜਿਹੜਾ ਕਿ ਅਸੀਂ ਇਨ੍ਹਾਂ ਨੂੰ ਤਿੰਨ ਮਹੀਨੇ ਦੇ ਵਿੱਚ ਇਹ ਬਣਾਉਣ ਦੀ ਗੁਜ਼ਾਰਿਸ਼ ਕੀਤੀ. ਉਨ੍ਹਾਂ ਦੱਸਿਆ ਕਿ ਇਹ ਪਾਰਕ ਲਗਭਗ ਢਾਈ ਏਕੜ ਦੇ ਵਿੱਚ ਬਣਾਇਆ ਜਾਏਗਾ ਤੇ ਬਿਲਕੁਲ ਇਨਵਾਇਰਮੈਂਟ ਫ੍ਰੀ ਕੰਸਟਰਕਸ਼ਨ ਹੋਵੇਗੀ ਇਹ ਪਾਰਕ ਬੱਚਿਆਂ ਲਈ ਇੱਕ ਬਹੁਤ ਹੀ ਜਾਣਕਾਰੀ ਪ੍ਰਾਪਤ ਯੋਗ ਹੋਵੇਗਾ . ਡਾਕਟਰ ਸਰਕਾਰੀਆਂ ਨੇ ਦੱਸਿਆ ਕਿ ਇਸ ਪਾਰਕ ਤੇ ਕਰੀਬ ਚਾਰ ਤੋਂ ਪੰਜ ਕਰੋੜ ਰੁਪਏ ਦੀ ਲਾਗਤ ਆਏਗੀ ਤੇ ਇਹ ਸਾਰਾ ਖਰਚਾ ਪ੍ਰਾਈਵੇਟ ਕੰਪਨੀ ਹੀ ਚੁੱਕੇਗੀ ਐਂਟਰੀ ਟਿਕਟ ਬਾਰੇ ਪੁੱਛਣ ਤੋਂ ਨਾਂ ਦੱਸਿਆ ਕਿ ਇਹਦੇ ਵਾਸਤੇ ਕੋਈ ਵੀ ਅਲੱਗ ਐਂਟਰੀ ਟਿਕਟ ਨਹੀਂ ਦਿੱਤਾ ਜਾਵੇਗਾ ਇਹ ਜੂ ਦੀ ਐਂਟਰੀ ਟਿਕਟ ਦੇ ਵਿੱਚ ਹੀ ਇਸ ਪਾਰਕ ਦਾ ਟਿਕਟ ਰੱਖਿਆ ਜਾਏਗਾ ਡਾਕਟਰ ਸਰਕਾਰੀਆਂ ਨੇ ਦੱਸਿਆ ਕਿ ਇਸ ਪਾਰਕ ਨਾਲ ਬਹੁਤ ਜ਼ਿਆਦਾ ਬੱਚਿਆਂ ਨੂੰ ਡਾਇਨਾਸੌਰ ਬਾਰੇ ਜਿਨ੍ਹਾਂ ਨੇ ਸਿਰਫ਼ ਪੜ੍ਹਿਆ ਹੈ ਉਨ੍ਹਾਂ ਨੂੰ ਦੇਖਣ ਦਾ ਮੌਕਾ ਮਿਲੇਗਾ ਤੇ ਬਹੁਤ ਸਾਰੀ ਬੱਚਿਆਂ ਦੀ ਨਾਲੇਜ ਵਧੇਗੀ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.