ETV Bharat / state

ਹਿਰਾਸਤੀ ਮੌਤ ਮਾਮਲੇ 'ਚ ਕੈਪਟਨ ਨੇ ਦਿੱਤੇ ਜਾਂਚ ਦੇ ਹੁਕਮ - Drugs case

ਅੰਮ੍ਰਿਤਸਰ ਵਿਖੇ ਨਸ਼ਿਆਂ ਦੇ ਇੱਕ ਮੁੱਖ ਦੋਸ਼ੀ ਗੁਰਪਿੰਦਰ ਦੀ ਸੁਣਵਾਈ ਦੌਰਾਨ ਹੋਈ ਮੌਤ ਦੇ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ।

ਕੈਪਟਨ ਨੇ ਦਿੱਤੇ ਗੁਰਪਿੰਦਰ ਦੀ ਹਿਰਾਸਤ 'ਚ ਹੋਈ ਮੌਤ ਦੀ ਜਾਂਚ ਦੇ ਹੁਕਮ
author img

By

Published : Jul 22, 2019, 8:18 AM IST

Updated : Jul 22, 2019, 9:23 AM IST

ਚੰਡੀਗੜ੍ਹ : ਅੰਮ੍ਰਿਤਸਰ ਵਿਖੇ ਨਸ਼ਾ ਤਸਕਰੀ ਮਾਮਲੇ ਚ ਨਾਮਜ਼ਦ ਮੁੱਖ ਮੁਲਜ਼ਮ ਦੀ ਨਿਆਇਕ ਹਿਰਾਸਤ 'ਚ ਮੌਤ ਹੋ ਗਈ ਸੀ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਨਿਆਇਕ ਜਾਂਚ ਦੇ ਹੁਕਮ ਦੇ ਦਿੱਤੇ ਸਨ।

  • Have asked ADM Amritsar to conduct a detailed probe into death of Customs Dept drugs case main accused Gurpinder Singh in hospital under judicial custody. Will take suitable action once all facts & circumstances of the unfortunate death are ascertained in the magisterial inquiry.

    — Capt.Amarinder Singh (@capt_amarinder) July 21, 2019 " class="align-text-top noRightClick twitterSection" data=" ">

ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਅਗਰਵਾਲ ਨੂੰ ਗੁਰਪਿੰਦਰ ਸਿੰਘ ਦੀ ਹਸਪਤਾਲ 'ਚ ਹੋਈ ਮੌਤ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਮੰਦਭਾਗਾ ਕਾਰਾ ਹੈ। ਉਨ੍ਹਾਂ ਨੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਇਸ ਮੌਤ ਦੇ ਸਾਰੇ ਤੱਥਾਂ ਤੇ ਹਾਲਾਤਾਂ ਬਾਰੇ ਜਾਂਚ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ : ਚੰਦਰਯਾਨ 2 'ਚ ਅਸਮ ਦੇ ਇਸ ਵਿਗਿਆਨਕ ਦਾ ਹੈ ਅਹਿਮ ਯੋਗਦਾਨ

ਇਸ ਘਟਨਾ ਦੀ ਮੈਜਿਸਟ੍ਰੀਅਲ ਜਾਂਚ ਪੋਸਟ-ਮਾਰਟਮ ਤੋਂ ਇਲਾਵਾ ਹੋਵੇਗੀ, ਜਿਸ ਵਾਸਤੇ ਡਾਕਟਰਾਂ ਦਾ ਇੱਕ ਉੱਚ ਪੱਧਰੀ ਬੋਰਡ ਗਠਤ ਕੀਤਾ ਜਾਵੇਗਾ। ਇਸ ਨੂੰ ਨਿਆਇਕ ਕਾਰਵਾਈ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਸੀਆਰਪੀਸੀ ਅਧੀਨ ਕੀਤਾ ਜਾਵੇਗਾ।

Intro:Body:

c

Conclusion:
Last Updated : Jul 22, 2019, 9:23 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.