ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ।
ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰੀ ਨਿਰਦੇਸ਼ਾਂ ਅਤੇ ਡਾਕਟਰਾਂ ਦੀ ਸਲਾਹ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਨੂੰ 7 ਦਿਨਾਂ ਲਈ ਇਕਾਂਤਵਾਸ ਕਰ ਲਿਆ ਹੈ।
-
Punjab chief minister @capt_amarinder has decided to go into 7-day self quarantine, as per government protocol and the advise of his doctors, after two MLAs who met him in the Vidhan Sabha tested positive for #COVID19.
— Raveen Thukral (@RT_MediaAdvPbCM) August 28, 2020 " class="align-text-top noRightClick twitterSection" data="
">Punjab chief minister @capt_amarinder has decided to go into 7-day self quarantine, as per government protocol and the advise of his doctors, after two MLAs who met him in the Vidhan Sabha tested positive for #COVID19.
— Raveen Thukral (@RT_MediaAdvPbCM) August 28, 2020Punjab chief minister @capt_amarinder has decided to go into 7-day self quarantine, as per government protocol and the advise of his doctors, after two MLAs who met him in the Vidhan Sabha tested positive for #COVID19.
— Raveen Thukral (@RT_MediaAdvPbCM) August 28, 2020
ਤੁਹਾਨੂੰ ਦੱਸ ਦਈਏ ਕਿ ਕੈਪਟਨ ਵਿਧਾਨ ਸਭਾ ਸੈਸ਼ਨ ਦੌਰਾਨ ਕੈਪਟਨ ਉਨ੍ਹਾਂ 2 ਵਿਧਾਇਕਾਂ ਨੂੰ ਮਿਲੇ ਸਨ, ਜੋ ਕਿ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ।
ਅੱਜ ਪੰਜਾਬ ਵਿਧਾਨ ਸਭਾ ਵਿਖੇ 1 ਘੰਟੇ ਦਾ ਇਜਲਾਸ ਬੁਲਾਇਆ ਗਿਆ ਸੀ, ਜੋ ਕਿ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸਭ ਤੋਂ ਛੋਟਾ ਸੈਸ਼ਨ ਰਿਹਾ ਹੈ।