ETV Bharat / state

ਕੈਪਟਨ ਦਾ ਮੋਦੀ ਨੂੰ ਪੱਤਰ, ਗੁਰੂ ਨਾਨਕ ਮਹਿਲ ਮਾਮਲੇ ਨੂੰ ਲੈ ਕੇ ਪਾਕਿ ਨਾਲ ਗੱਲ ਕਰਨ ਦੀ ਮੰਗ - PUNJABI KHABRAN

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ। ਕੈਪਟਨ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਵਿਰਾਸਤੀ ਇਮਾਰਤ 'ਗੁਰੂ ਨਾਨਕ ਮਹਿਲ' ਨੂੰ ਆਖ਼ਰ ਤੋੜ ਫੋੜ ਕਰਨ ਦੀ ਜ਼ਰੁਰਤ ਕਿਉਂ ਪਈ। ਕੈਪਟਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਫ਼ੋਟੋ
author img

By

Published : May 29, 2019, 3:38 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਕੈਪਟਨ ਨੇ ਲਿਖਿਆ ਹੈ ਕਿ 'ਗੁਰੂ ਨਾਨਕ ਮਹਿਲ' ਵਿੱਚ ਹੋਈ ਤੋੜ ਫੋੜ ਦੀ ਜਾਂਚ ਲਈ ਪਾਕਿਸਤਾਨ ਨਾਲ ਗੱਲਬਾਤ ਕੀਤੀ ਜਾਵੇ। ਕੈਪਟਨ ਨੇ ਲਿਖਿਆ ਹੈ ਕਿ ਵਿਰਾਸਤੀ ਇਮਾਰਤ 'ਗੁਰੂ ਨਾਨਕ ਮਹਿਲ' ਨੂੰ ਆਖ਼ਰ ਤੋੜ ਫੋੜ ਕਰਨ ਦੀ ਜ਼ਰੁਰਤ ਕਿਉਂ ਪਈ। ਕੈਪਟਨ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹਨ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਨਾਰੋਵਾਲ ਜ਼ਿਲ੍ਹੇ ਦੇ ਬਥਨਵਾਲਾ ਸਥਿਤ 4 ਸ਼ਤਾਬਦੀ ਪਹਿਲਾ ਦੀ ਇਤਹਾਸਕ ਇਮਾਰਤ ਨੂੰ ਤੋੜ ਦਿੱਤਾ ਸੀ ਅਤੇ ਸਥਾਨਕ ਨਿਵਾਸੀ ਇਸ ਇਮਾਰਤ ਨੂੰ 'ਨਾਨਕ ਮਹਿਲ' ਦੇ ਨਾਂਅ ਤੋਂ ਜਾਣਦੇ ਹਨ। ਮਿਲੀ ਜਾਣਕਾਰੀ ਮੁਤਾਬਕ ਮਹੰਮਦ ਅਨਵਰ ਨਾਂਅ ਦੇ ਇੱਕ ਵਿਅਕਤੀ ਨੇ ਮਹਿਲ ਦੇ ਮਾਲਿਕ ਹੋਣ ਦਾ ਦਾਅਵਾ ਕੀਤਾ ਹੈ।

  • Punjab CM Capt Amarinder Singh has written to PM Narendra Modi urging him to take up with Pakistan government to undertake a thorough probe into the destruction of the centuries-old Guru Nanak Palace in Pakistan's Narowal. (file pic) pic.twitter.com/rdYBiDpW12

    — ANI (@ANI) May 29, 2019 " class="align-text-top noRightClick twitterSection" data=" ">

Intro:ਐਂਕਰ ਰੀਡ : ਜਿਲਾ ਗੁਰਦਾਸਪੁਰ ਦੇ ਮੁੱਖ ਇੰਡਸਟਰੀਅਲ ਸ਼ਹਿਰ ਬਟਾਲਾ ਦੇ ਵਿਚਾਲੇ ਨਿਕਲ ਰਹੇ ਹੰਸਲੀ ਨਾਲੇ ਤੋਂ ਗੁਜ਼ਰ ਰਹੇ ਦੋ ਮੁੱਖ ਪੁਲ ਵੱਡੇ ਹਾਦਸੇ ਨੂੰ ਦੇ ਰਹੇ ਨੇ ਸਦਾ ਬਟਾਲਾ ਦੇ ਨੌਜਵਾਨਾਂ ਵਲੋਂ ਚਲਾਈ ਜਾ ਰਹੀ ਇਕ ਸੰਸਥਾ ਨੇ ਇਹਨਾਂ ਪੁਲਾਂ ਦੀ ਥਾਂ ਤੇ ਨਵੇਂ ਪੁਲ ਬਨਾਉਣਾ ਲਈ ਚੁਕੀ ਅਵਾਜ ।

Body:ਬਟਾਲਾ ਦੇ ਮੁੱਖ ਬਾਜ਼ਾਰ ਅਤੇ ਜਲੰਧਰ ਰੋਡ ਤੇ ਸਥਿਤ ਦੋ ਹੰਸਲੀ ਪੁੱਲ ਬਟਾਲਾ ਚ ਵੱਡੇ ਹਾਦਸੇ ਨੂੰ ਸਦਾ ਦੇ ਰਹੇ ਨੇ ਰੋਜ਼ਾਨਾ ਇਹਨਾਂ ਪੁਲਾ ਤੋਂ ਹਜ਼ਾਰਾਂ ਦੀ ਤਾਦਾਦ ਵਿਚ ਵੱਡੇ ਵਾਹਨ ਗੁਜਾਰਦੇ ਹਨ ਲੇਕਿਨ ਉਸ ਦੇ ਬਾਵਜੂਦ ਇਹਨਾਂ ਖਸਤਾ ਹਾਲਤ ਚ ਪੁਲਾਂ ਨੂੰ ਨਵਾਂ ਬਨਾਉਣਾ ਵਿਚ ਸਰਕਾਰ ਅਸਫਲ ਹੈ ਅਤੇ ਇਹਨਾਂ ਪੁਲਾਂ ਦੀ ਖਸਤਾ ਹਾਲਤ ਵੱਡੇ ਹਾਦਸੇ ਨੂੰ ਸਦਾ ਦੇ ਰਹੀ ਹੈ ਇਸ ਖਿਲਾਫ ਅਤੇ ਨਵੇਂ ਪੁਲਾ ਨੂੰ ਬਣਵਾਉਣ ਲਯੀ ਬਟਾਲਾ ਦੇ ਨੌਜਵਾਨ ਜਗਜੋਤ ਸਿੰਘ ਅਤੇ ਉਸ ਦੇ ਸਾਥੀਆਂ ਵਲੋਂ ਅਵਾਜ ਉਠਾਈ ਗਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕਪਤਾਨ ਅਮਰਿੰਦਰ ਸਿੰਘ ਨੂੰ ਵੀ ਚਿੱਠੀ ਲਿਖੀ ਗਈ ਹੈ ਅਤੇ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਲਗਤਾਰ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਇਹਨਾਂ ਪੁਲਾਂ ਦੀ ਥਾਂ ਤੇ ਨਵੇਂ ਪੁਲ ਬਣਵਾਉਣ ਦੀ ਅਪੀਲ ਕਰ ਰਹੇ ਹਨ ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.