ETV Bharat / state

'ਮੇਕ ਇਨ ਪੰਜਾਬ' ਨੂੰ ਹੁੰਗਾਰਾਂ ਦੇਵੇਗੀ ਕੈਪਟਨ ਸਰਕਾਰ - punjab government

ਸੂਬੇ ਵਿੱਚ ਸਥਾਨਕ ਉਤਪਾਦਕਾਂ ਨੂੰ ਉਤਸ਼ਾਹਤ ਕਰਨ, ਆਮਦਨ ਵਧਾਉਣ ਅਤੇ ਰੋਜ਼ਗਾਰ ਪੈਦਾ ਕਰਨ ਲਈ ਕੈਪਟਨ ਸਰਕਾਰ ਹੁਣ 'ਮੇਕ ਇਨ ਪੰਜਾਬ' ਨੂੰ ਸੂਬੇ ਵਿੱਚ ਬੜ੍ਹਾਵਾ ਦੇ ਰਹੀ ਹੈ।

ਫ਼ੋਟੋ
author img

By

Published : Jul 25, 2019, 7:43 AM IST

ਚੰਡੀਗੜ੍ਹ- ਸੂਬੇ ਵਿੱਚ ਉਤਪਾਦਨ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ 'ਮੇਕ ਇਨ ਪੰਜਾਬ' ਆਰਡਰ- 2019 ਲਈ ਜਨਤਕ ਖ਼ਰੀਦ ਤਰਜ਼ੀਹ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

  • The #PunjabCabinet has approved to incentivise local manufacturers’ participation in public procurement to further strengthen 'Make in Punjab'. Our Govt. is committed to creating a direct link between the manufacturers' & the public. pic.twitter.com/fjIjHbrJKS

    — Capt.Amarinder Singh (@capt_amarinder) July 24, 2019 " class="align-text-top noRightClick twitterSection" data=" ">
ਇਸ ਦਾ ਉਦੇਸ਼ ਖਰੀਦਦਾਰੀ ਵਿੱਚ ਸ਼ਮੂਲੀਅਤ ਲਈ ਸਥਾਨਕ ਉਤਪਾਦਕਾਂ ਨੂੰ ਉਤਸ਼ਾਹਤ ਕਰਨਾ ਹੈ। ਇਸ ਦੇ ਨਾਲ ਹੀ ਇਹ ਸੂਬੇ ਵਿੱਚ ਆਮਦਨ ਨੂੰ ਵਧਾਉਣ ਅਤੇ ਰੁਜ਼ਗਾਰ ਪੈਦਾ ਕਰਨ ਲਈ ਵੀ ਮਦਦਗਾਰ ਹੋਵੇਗਾ। ਅਜਿਹਾ ਸੂਬਾ ਸਰਕਾਰ ਵੱਲੋਂ 'ਮੇਕ ਇਨ ਪੰਜਾਬ' ਨੂੰ ਹੁੰਗਾਰਾਂ ਦੇਣ ਦੀ ਤਰਜ਼ 'ਤੇ ਕੀਤਾ ਗਿਆ ਹੈ।

ਇਸ ਦੌਰਾਨ ਮੰਤਰੀ ਮੰਡਲ ਨੇ ਪੰਜਾਬ ਰਾਈਟਸ ਆਫ਼ ਪਰਸਨਜ਼ ਵਿਦ ਡਿਸਅਬਿਲਟੀਜ਼ ਰੂਲਜ਼-2019' ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਸਮਾਜ ਦੀ ਮੁੱਖ ਧਾਰਾ ਵਿੱਚ ਦਿਵਿਆਂਗ ਵਿਅਕਤੀਆਂ ਦੀ ਪ੍ਰਭਾਵੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾ ਸਕੇ।

ਤੁਹਾਨੂੰ ਦੱਸਦਈਏ ਕਿ ਪੰਜਾਬ 'ਚ ਕੈਪਟਨ ਸਰਕਾਰ ਨੂੰ ਸੱਤਾ ਸਭਾਲੇ ਹੋਏ 2 ਸਾਲ 4 ਮਹੀਨੇ ਅਤੇ 25 ਦਿਨ ਹੋ ਗਏ ਹਨ। ਵਿਧਾਨਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਜਨਤਾਂ ਨਾਲ ਕਈ ਵਾਅਦੇ ਕੀਤੇ ਸਨ। ਘਰ-ਘਰ ਰੋਜ਼ਗਾਰ, ਨਸ਼ਾ ਖਤਮ ਕਰਣ ਅਤੇ ਕਈ ਮੁਦਿਆਂ 'ਤੇ ਪੰਜਾਬ ਸਰਕਾਰ ਕਮ ਕਰ ਰਹੀ ਹੈ।

Intro:Body:

create

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.