ਚੰਡੀਗੜ੍ਹ: ਹਿਮਾਚਲ ਵਿੱਚ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਕਾਂਗਰਸ ਪਬਾਂ ਭਾਰ ਹੈ। ਇਸ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਿਮਾਚਲ ਵਿੱਚ ਕਾਂਗਰਸ ਦੀ ਸਤਾ ਆਉਣ 'ਤੇ ਹਿਮਾਚਲ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਥੇ ਹੀ, ਪੰਜਾਬ ਦੀ ਆਪ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਘੇਰਦੇ ਹੋਏ ਨਜ਼ਰ ਆਏ। ਰਾਜਾ ਵੜਿੰਗ ਨੇ ਚੰਡੀਗੜ੍ਹ ਵਿੱਚ ਇਕ ਪ੍ਰੈਸ ਕਾਨਫਰੰਸ ਕੀਤੀ।
ਜਲੰਧਰ ਵਿੱਚ ਇੰਪੂਰਵਮੈਂਟ ਟਰਸਟ ਦੀ ਕਾਰਵਾਈ ਉੱਤੇ ਵੀ ਕੀਤਾ ਟਵੀਟ: ਜੋ ਅੱਜ ਹੋਇਆ ਉਹ ਕਿਸੇ ਸਰਕਾਰ ਵਿੱਚ ਨਹੀਂ ਹੋਇਆ ਕਿ ਜਲੰਧਰ ਵਿੱਚ ਇੰਨੇ ਘਰ ਢਾਹ ਦਿੱਤੇ ਗਏ। ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵਿੱਚ ਕੋਈ ਘਰ ਨਹੀਂ ਢਾਹਿਆ ਗਿਆ ਅਤੇ ਜੇਕਰ ਤੁਸੀਂ ਕਿਸੇ ਨੂੰ ਘਰ ਨਹੀਂ ਦੇ ਸਕਦੇ ਤਾਂ ਉਸ ਨੂੰ ਵੀ ਢਾਹੁਣਾ ਨਹੀਂ ਚਾਹੀਦਾ। ਇੱਕ ਐਕਟ ਬਣਾਇਆ ਸੀ ਕਿ ਬੇਸ਼ੱਕ ਉਹ ਨਗਰ ਸੁਧਾਰ ਟਰੱਸਟ ਦੀ ਜਗ੍ਹਾ ਨੂੰ ਨਹੀਂ ਢਾਹੇਗਾ, ਸਗੋਂ ਸਰਕਾਰੀ ਕੀਮਤ 'ਤੇ ਜ਼ਮੀਨ ਦੇ ਦੇਵੇਗਾ।
-
ਹੰਕਾਰ ਵਿੱਚ ਆਈ @AAPPunjab ਸਰਕਾਰ ਵੱਲੋਂ ਜਲੰਧਰ ਵਿਖੇ ਜਬਰਦਸਤੀ ਲੋਕਾਂ ਦੇ ਸਿਰ ਤੋਂ ਛੱਤਾਂ ਖੋਹਣ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਕੋਈ ਵੀ ਸਰਕਾਰ ਲੋਕਾਂ ਦੀ ਭਲਾਈ ਲਈ ਹੁੰਦੀ ਹੈ ਨਾਂ ਕਿ ਮਿਹਨਤ ਮਜ਼ਦੂਰੀ ਕਰਕੇ ਲੋਕਾਂ ਵੱਲੋਂ ਬਣਾਏ ਗਏ ਘਰਾਂ ਨੂੰ ਤੋੜਣ ਲਈ।
— Amarinder Singh Raja Warring (@RajaBrar_INC) December 9, 2022 " class="align-text-top noRightClick twitterSection" data="
ਹਿਮਾਚਲ ਅਤੇ ਗੁਜਰਾਤ ਦੀ ਹਾਰ ਦਾ ਬਦਲਾ ਪੰਜਾਬੀਆਂ ਤੋਂ ਕਿਉਂ? pic.twitter.com/wFmosI4d4G
">ਹੰਕਾਰ ਵਿੱਚ ਆਈ @AAPPunjab ਸਰਕਾਰ ਵੱਲੋਂ ਜਲੰਧਰ ਵਿਖੇ ਜਬਰਦਸਤੀ ਲੋਕਾਂ ਦੇ ਸਿਰ ਤੋਂ ਛੱਤਾਂ ਖੋਹਣ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਕੋਈ ਵੀ ਸਰਕਾਰ ਲੋਕਾਂ ਦੀ ਭਲਾਈ ਲਈ ਹੁੰਦੀ ਹੈ ਨਾਂ ਕਿ ਮਿਹਨਤ ਮਜ਼ਦੂਰੀ ਕਰਕੇ ਲੋਕਾਂ ਵੱਲੋਂ ਬਣਾਏ ਗਏ ਘਰਾਂ ਨੂੰ ਤੋੜਣ ਲਈ।
— Amarinder Singh Raja Warring (@RajaBrar_INC) December 9, 2022
ਹਿਮਾਚਲ ਅਤੇ ਗੁਜਰਾਤ ਦੀ ਹਾਰ ਦਾ ਬਦਲਾ ਪੰਜਾਬੀਆਂ ਤੋਂ ਕਿਉਂ? pic.twitter.com/wFmosI4d4Gਹੰਕਾਰ ਵਿੱਚ ਆਈ @AAPPunjab ਸਰਕਾਰ ਵੱਲੋਂ ਜਲੰਧਰ ਵਿਖੇ ਜਬਰਦਸਤੀ ਲੋਕਾਂ ਦੇ ਸਿਰ ਤੋਂ ਛੱਤਾਂ ਖੋਹਣ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਕੋਈ ਵੀ ਸਰਕਾਰ ਲੋਕਾਂ ਦੀ ਭਲਾਈ ਲਈ ਹੁੰਦੀ ਹੈ ਨਾਂ ਕਿ ਮਿਹਨਤ ਮਜ਼ਦੂਰੀ ਕਰਕੇ ਲੋਕਾਂ ਵੱਲੋਂ ਬਣਾਏ ਗਏ ਘਰਾਂ ਨੂੰ ਤੋੜਣ ਲਈ।
— Amarinder Singh Raja Warring (@RajaBrar_INC) December 9, 2022
ਹਿਮਾਚਲ ਅਤੇ ਗੁਜਰਾਤ ਦੀ ਹਾਰ ਦਾ ਬਦਲਾ ਪੰਜਾਬੀਆਂ ਤੋਂ ਕਿਉਂ? pic.twitter.com/wFmosI4d4G
'ਜੋ ਪੰਜਾਬੀ ਨਹੀਂ ਕਰ ਸਕੇ, ਹਿਮਾਚਲੀਆਂ ਨੇ ਕੀਤਾ': ਹਿਮਾਚਲ ਵਾਸੀਆਂ ਦਾ ਧੰਨਵਾਦ ਰਾਜਾ ਵੜਿੰਗ ਨੇ ਕਿਹਾ ਕਿ ਸੂਬਾ ਪ੍ਰਧਾਨ ਹੋਣ ਦੇ ਨਾਤੇ ਜੇਕਰ ਮੈਂ ਇਹ ਕਹਾਂ ਕਿ ਸਾਡਾ ਗੁਆਂਢੀ ਸੂਬਾ ਹਿਮਾਚਲ ਹੈ ਅਤੇ ਜਿਸ ਤਰ੍ਹਾਂ ਅਸੀਂ ਜਿੱਤੇ ਹਾਂ, ਕਾਂਗਰਸ ਦਾ ਝੰਡਾ ਬੁਲੰਦ ਕਰ ਕੇ ਭਰੋਸਾ ਪ੍ਰਗਟਾਇਆ ਹੈ। ਇਹ ਹੁਣ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ, ਜੋ ਕਾਂਗਰਸ ਦਾ ਸਫਾਇਆ ਕਰਨਾ ਚਾਹੁੰਦੇ ਹਨ। ਆਪ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਹੀ ਟਵੀਟ ਕੀਤਾ ਸੀ ਕਿ ਉਹ ਗੁਜਰਾਤ ਅਤੇ ਹਿਮਾਚਲ ਵਿੱਚ ਸਰਕਾਰ ਬਣਾਉਣ ਜਾ ਰਹੇ ਹਨ, ਜੋ ਪੰਜਾਬੀ ਨਹੀਂ ਕਰ ਸਕੇ ਹਿਮਾਚਲੀ ਕਰ ਗਏ।
-
सरकार जी यह तो बता दीजिये ये उलटी गंगा क्यों बहायी जा रही है? @AAPPunjab pic.twitter.com/7Atgh2d0nl
— Amarinder Singh Raja Warring (@RajaBrar_INC) December 9, 2022 " class="align-text-top noRightClick twitterSection" data="
">सरकार जी यह तो बता दीजिये ये उलटी गंगा क्यों बहायी जा रही है? @AAPPunjab pic.twitter.com/7Atgh2d0nl
— Amarinder Singh Raja Warring (@RajaBrar_INC) December 9, 2022सरकार जी यह तो बता दीजिये ये उलटी गंगा क्यों बहायी जा रही है? @AAPPunjab pic.twitter.com/7Atgh2d0nl
— Amarinder Singh Raja Warring (@RajaBrar_INC) December 9, 2022
ਕਵਿਤਾ ਗਾ ਕੇ ਆਪ ਸਰਕਾਰ 'ਤੇ ਸਾਧਿਆ ਨਿਸ਼ਾਨਾ: ਸੂਬਾ ਸਰਕਾਰ ਨੂੰ ਘੇਰਦੇ ਹੋਏ ਸਵਾਲ ਕਰਦੇ ਹੋਏ ਰਾਜਾ ਵੜਿੰਗ ਨੇ ਪੁੱਛਿਆ ਕਿ ਪੰਜਾਬ ਵਿੱਚ ਉਲਟੀ ਗੰਗਾ ਕਿਉ ਵਹਿ ਰਹੀ ਹੈ। ਉਨ੍ਹਾਂ ਕਿਹਾ ਕਿ ਵਾਅਦੇ ਕੁਝ ਹੋਰ ਸੀ, ਪਰ ਹੋ ਸਭ ਵਾਅਦਿਆਂ ਦੇ ਉਲਟ ਰਿਹਾ ਹੈ। ਅਜਿਹਾ ਕਿਉਂ ਜ਼ਰਾ ਇਹ ਤਾਂ ਦੱਸ ਦਿਓ।
ਪੰਜਾਬ ਸਿਰ ਕਰਜ਼ੇ ਦੀ ਮਾਰ ਹੇਠ : 2 ਕਰੋੜ 27 ਲੱਖ 55 ਹਜ਼ਾਰ ਰੁਪਏ ਖਰਚ ਹੋ ਚੁੱਕੇ ਹਨ। ਗੁਜਰਾਤ 'ਚ 1 ਕਰੋੜ 58 ਲੱਖ ਰੁਪਏ ਖਰਚ ਕੀਤੇ ਗਏ ਹਨ, ਜਿਸ 'ਚ ਉਹ ਗੁਜਰਾਤ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਸਨ ਕਿ ਪੰਜਾਬ 'ਚ ਕੀ ਕੀਤਾ ਗਿਆ।ਮਹਾਰਾਸ਼ਟਰ ਦਾ ਕੁਝ ਹਿੱਸਾ ਗੁਜਰਾਤ ਨਾਲ ਲੱਗਦਾ ਹੈ, ਜਿੱਥੇ ਪੰਜਾਬ ਕਰਜ਼ੇ 'ਚ ਡੁੱਬਿਆ ਹੋਇਆ ਹੈ, ਉੱਥੇ ਪੈਸਾ ਖਰਚ ਕੀਤਾ ਗਿਆ ਹੈ। ਮੁਹੱਲਾ ਕਲੀਨਿਕਾਂ ਦੀ ਆੜ ਵਿੱਚ ਸਿਹਤ ਸੰਭਾਲ ਕੇਂਦਰ ਤਬਾਹ ਕਰ ਦਿੱਤੇ ਗਏ ਸਨ ਜਿਨ੍ਹਾਂ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਸੀ, ਜਦਕਿ ਡਿਸਪੈਂਸਰੀਆਂ ਨੂੰ ਅੱਗੇ ਵਧਾਇਆ ਜਾ ਸਕਦਾ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ, ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਪੰਜਾਬ ਤਿਆਰ