ਚੰਡੀਗੜ੍ਹ: ਆਪਣੀ ਅਦਾਕਾਰੀ ਨਾਲ ਫਿਲਮ 'ਕਾਲਾ ਸ਼ਾਹ ਕਾਲਾ' ਵਿੱਚ ਧਮਾਲਾਂ ਪਾਉਣ ਤੋਂ ਬਾਅਦ ਬਿੰਨੂ ਢਿੱਲੋਂ ਜਲਦ ਹੀ ਕ੍ਰਿਕੇਟ ਦੇ ਮੈਦਾਨ ਵਿੱਚ ਚੌਕੇ ਛੱਕੇ ਲਗਾਉਂਦੇ ਵਿਖਾਈ ਦੇਣਗੇ। ਦਰਅਸਲ, ਬਿੰਨੂ ਢਿੱਲੋਂ ਸੈਲੀਬ੍ਰਿਟੀ ਕ੍ਰਿਕੇਟ ਲੀਗ 2019 ਵਿੱਚ ਹਿੱਸਾ ਲੈ ਰਹੇ ਹਨ।
ਜਲਦ ਹੀ ਕ੍ਰਿਕੇਟ ਦੇ ਮੈਦਾਨ ਵਿੱਚ ਚੌਕੇ-ਛੱਕੇ ਲਗਾਉਣਗੇ ਬਿੰਨੂ ਢਿੱਲੋਂ - ccl2019
ਆਪਣੀ ਅਦਾਕਾਰੀ ਨਾਲ ਫਿਲਮ 'ਕਾਲਾ ਸ਼ਾਹ ਕਾਲਾ' ਵਿੱਚ ਧਮਾਲਾਂ ਪਾਉਣ ਤੋਂ ਬਾਅਦ ਕ੍ਰਿਕੇਟ ਦੇ ਮੈਦਾਨ ਵਿੱਚ ਚੌਕੇ ਛੱਕੇ ਲਗਾਉਂਦੇ ਵਿਖਾਈ ਦੇਣਗੇ ਬਿੰਨੂ ਢਿੱਲੋਂ। ਸੈਲੀਬ੍ਰਿਟੀ ਕ੍ਰਿਕੇਟ ਲੀਗ 2019 ਦਾ ਹਿੱਸਾ ਹੋਣਗੇ ਬਿੰਨੂ।
11
ਚੰਡੀਗੜ੍ਹ: ਆਪਣੀ ਅਦਾਕਾਰੀ ਨਾਲ ਫਿਲਮ 'ਕਾਲਾ ਸ਼ਾਹ ਕਾਲਾ' ਵਿੱਚ ਧਮਾਲਾਂ ਪਾਉਣ ਤੋਂ ਬਾਅਦ ਬਿੰਨੂ ਢਿੱਲੋਂ ਜਲਦ ਹੀ ਕ੍ਰਿਕੇਟ ਦੇ ਮੈਦਾਨ ਵਿੱਚ ਚੌਕੇ ਛੱਕੇ ਲਗਾਉਂਦੇ ਵਿਖਾਈ ਦੇਣਗੇ। ਦਰਅਸਲ, ਬਿੰਨੂ ਢਿੱਲੋਂ ਸੈਲੀਬ੍ਰਿਟੀ ਕ੍ਰਿਕੇਟ ਲੀਗ 2019 ਵਿੱਚ ਹਿੱਸਾ ਲੈ ਰਹੇ ਹਨ।
Intro:ਹਾਲ ਹੀ ਦੇ ਵਿਚ ਬਿਨੁ ਢਿੱਲੋਂ ਨੇ ਫਿਲਮ ਕਾਲਾ ਸ਼ਾਹ ਕਾਲਾ ਵਿਚ ਆਪਣੀ ਅਦਾਕਾਰੀ ਨਾਲ ਧਮਾਲ ਪਾਈ ਹੈ ਤੇ ਹੁਣ ਉਹ ਜਲਦ ਹੀ ਤੁਹਾਨੂੰ ਕ੍ਰਿਕੇਟ ਦੇ ਮੈਦਾਨ ਵਿਚ ਚੋਕੇ ਛੱਕੇ ਲਗਾਉਂਦੇ ਵਿਖਾਈ ਦੇਣਗੇ। ਦਰਅਸਲ ਬਿਨੁ ਢਿੱਲੋਂ ਸਲੀਬ੍ਰਿਟੀ ਕ੍ਰਿਕੇਟ ਲੀਗ 2019 ਵਿੱਚ ਹਿੱਸਾ ਲੈ ਰਹੇ ਨੇ।
Body:ਈਟੀਵੀ ਨਾਲ ਖਾਸ ਗੱਲਬਾਤ ਕਰਦੇ ਹੋਏ ਬੀਨੂ ਨੇ ਦੱਸਿਆ ਕਿ ਉਹ ਆਪਣੀ ਫਿਲਮ ਕਾਲਾ ਸ਼ਾਹ ਕਾਲਾ ਦੀ ਸਕਸੇਸ ਨਾਲ ਬਹੁਤ ਖੁਸ਼ ਨੇ ਤੇ ਹੁਣ ਉਹ ਬਹੁਤ ਜਲਦ ਅਗਲੀ ਫਿਲਮ ਮਿੰਦੋ ਤਹਿਸੀਲਦਾਰਨੀ ਵਿਚ ਵਿਖਾਈ ਦੇਣਗੇ। ਉਹਨਾਂ ਕਿਹਾ ਕਿ ਉਹ ਇਸ ਫ਼ਿਲਮ ਵਿਚ ਆਪਣੇ ਰੋਲ ਲਇ ਕਾਫੀ ਏਕਸਾਈਟਿਡ ਹਨ। ਜਦ ਉਹਨਾਂ ਤੋਂ ਪੁਛਿਆ ਗਿਆ ਕਿ ਉਹਨਾਂ ਦੀ ਹਰ ਫਿਲਮ ਵਿਚ ਉਹਨਾਂ ਦੇ ਆਪੋਜ਼ਿਟ ਕੰਮ ਕਰਨ ਵਾਲੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਉਹਨਾਂ ਨਾਲ ਆਉਣ ਵਾਲੀ ਫਿਲਮਾਂ ਵਿਚ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਆਪ ਕਿਸੇ ਡਾਇਰੈਕਟਰ ਅੰਡਰ ਕੰਮ ਕਰਦੇ ਨੇ ਉਹ ਜੇ ਆਪ ਫਿਲਮ ਨੂੰ ਕਾਸਟ ਕਰਨ ਤਾਂ ਉਹ ਜ਼ਰੂਰ ਕਵਿਤਾ ਨੂੰ ਕਾਸਟ ਕਰਦੇ ਪਰ ਉਹ ਹੋਰ ਕਿਸੇ ਤੇ ਕਵਿਤਾ ਨੂੰ ਚੁਜ਼ ਕਰਨ ਲਇ ਦਬਾਅ ਨਹੀਂ ਪੈ ਸਕਦੇ ਜੇ ਕਵਿਤਾ ਉਹਨਾਂ ਨਾਲ ਕੰਮ ਨਹੀਂ ਕਰਨਾ ਚਾਹੁੰਦੀ ਤਾਂ ਇਹ ਕਵਿਤਾ ਦੀ ਮਰਜ਼ੀ ਹੈ।
ਪੁਲਵਮਾ ਹਮਲੇ ਦੀ ਗੱਲ ਕਰਦੇ ਹੋਏ ਬੀਨੂ ਨੇ ਕਿਹਾ ਕਿ ਇਸ ਹਮਲੇ ਦੀ ਉਹ ਨਿਖੇਦੀ ਕਰਦੇ ਹਨ ਤੇ ਜੋ ਜਵਾਨ ਇਸ ਹਮਲੇ ਵਿਚ ਸ਼ਹੀਦ ਹੋਏ ਨੇ ਉਹ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਜਿਥੋਂ ਤਕ ਪਾਕਿਸਤਾਨ ਦੇ ਕਲਾਕਾਰਾਂ ਦੀ ਭਾਰਤ ਵਿਚ ਕੰਮ ਕਰਨ ਦੀ ਗੱਲ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਆਰਟਿਸਟ ਕੀੜੇ ਵੀ ਖੇਤਰ ਦਾ ਹੋਵੇ ਉਸ ਤੇ ਇਸ ਤਰਾਂ ਕਿ ਬੰਦਿਸ਼ ਨਹੀਂ ਹੋਣੀ ਚਾਹੀਦੀ ਪਰ ਹਾਂ ਜੇ ਸਰਕਾਰ ਕੋਈ ਵੀ ਇਸ ਤਰਾਂ ਦਾ ਫੈਸਲਾ ਲੈਂਦੀ ਹੈ ਤਾਂ ਉਹ ਦੇਸ਼ ਦੇ ਨਾਲ ਖੜੇ ਨੇ।
Conclusion: