ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕੇਂਦਰ ਖਿਲਾਫ਼ ਜੰਮ ਕੇ ਭੜਾਸ ਕੱਢ ਰਹੇ ਹਨ। ਇਸ ਵਾਰ ਭਗਵੰਤ ਮਾਨ ਨੇ ਇੱਕ ਹੋਰ ਟਵੀਟ ਕਰਕੇ ਮੋਦੀ ਸਰਕਾਰ ਵੱਲੋਂ ਵੱਡੇ ਸਰਕਾਰੀ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਵੇਚਣ ਦੇ ਫੈਸਲੇ ਦਾ ਮਜ਼ਾਕੀਆਂ ਢੰਗ ਨਾਲ ਵਿਰੋਧ ਕੀਤਾ ਹੈ।
-
लोग ऐसे ही बोल रहे हैं कि "साहब"ने रेलवे बेच दिया, एयरपोर्ट बेच दिए, LIC बेच दी, बैंक बेच दिए,BSNL बेच दिया, लाल किला बेच रहे हैं वगैरा वगैरा.. उनको कौन समझाए कि भाई साहब... चुनाव आयोग, सी बी आई, गोदी मीडिया , नीती आयोग, फेसबुक और कई राज्यों के विधायक खरीदे भी तो हैं..
— Bhagwant Mann (@BhagwantMann) September 12, 2020 " class="align-text-top noRightClick twitterSection" data="
याद रखो..
">लोग ऐसे ही बोल रहे हैं कि "साहब"ने रेलवे बेच दिया, एयरपोर्ट बेच दिए, LIC बेच दी, बैंक बेच दिए,BSNL बेच दिया, लाल किला बेच रहे हैं वगैरा वगैरा.. उनको कौन समझाए कि भाई साहब... चुनाव आयोग, सी बी आई, गोदी मीडिया , नीती आयोग, फेसबुक और कई राज्यों के विधायक खरीदे भी तो हैं..
— Bhagwant Mann (@BhagwantMann) September 12, 2020
याद रखो..लोग ऐसे ही बोल रहे हैं कि "साहब"ने रेलवे बेच दिया, एयरपोर्ट बेच दिए, LIC बेच दी, बैंक बेच दिए,BSNL बेच दिया, लाल किला बेच रहे हैं वगैरा वगैरा.. उनको कौन समझाए कि भाई साहब... चुनाव आयोग, सी बी आई, गोदी मीडिया , नीती आयोग, फेसबुक और कई राज्यों के विधायक खरीदे भी तो हैं..
— Bhagwant Mann (@BhagwantMann) September 12, 2020
याद रखो..
ਟਵੀਟਰ 'ਤੇ ਭੜਾਸ ਕੱਢਦੇ ਹੋਏ ਭਗਵੰਤ ਮਾਨ ਨੇ ਲਿਖਿਆ, 'ਲੋਕ ਐਵੇਂ ਹੀ ਬੋਲ ਰਹੇ ਹਨ ਕਿ "ਸਾਹਿਬ" ਨੇ ਰੇਲਵੇ ਵੇਚ ਦਿੱਤੀ, ਏਅਰਪੋਰਟ ਵੇਚ ਦਿੱਤਾ, LIC ਵੇਚ ਦਿੱਤੀ, ਬੈਂਕ ਵੇਚ ਦਿੱਤੇ, BSNL ਵੇਚ ਦਿੱਤਾ, ਲਾਲ ਕਿਲਾ ਵੇਚ ਰਹੇ ਹਨ ਵਗੈਰਾ ਵਗੈਰਾ...ਉਨ੍ਹਾਂ ਲੋਕਾਂ ਨੂੰ ਕੌਣ ਸਮਝਾਏ ਕਿ ਭਾਈ ਸਾਹਿਬ.. ਚੋਣ ਕਮਿਸ਼ਨਰ, ਸੀਬੀਆਈ, ਗੋਦੀ ਮੀਡੀਆ, ਨੀਤੀ ਆਯੋਗ, ਫੇਸਬੁੱਕ ਅਤੇ ਕੋਈ ਰਾਜਾਂ ਦੇ ਵਿਧਾਇਕ ਖਰੀਦੇ ਵੀ ਹਨ... ਯਾਦ ਰੱਖੋ।
-
कहावत है कि "कबूतर के आंखे बंद कर लेने से बिल्ली नहीं भाग जाती"
— Bhagwant Mann (@BhagwantMann) September 12, 2020 " class="align-text-top noRightClick twitterSection" data="
नोट: इस ट्वीट का प्रधान मंत्री जी के Official फेसबुक पेज और youtube चैनल पर comment block करने से कोई संबंध नहीं है...
">कहावत है कि "कबूतर के आंखे बंद कर लेने से बिल्ली नहीं भाग जाती"
— Bhagwant Mann (@BhagwantMann) September 12, 2020
नोट: इस ट्वीट का प्रधान मंत्री जी के Official फेसबुक पेज और youtube चैनल पर comment block करने से कोई संबंध नहीं है...कहावत है कि "कबूतर के आंखे बंद कर लेने से बिल्ली नहीं भाग जाती"
— Bhagwant Mann (@BhagwantMann) September 12, 2020
नोट: इस ट्वीट का प्रधान मंत्री जी के Official फेसबुक पेज और youtube चैनल पर comment block करने से कोई संबंध नहीं है...
ਇਸ ਤੋਂ ਇਲਾਵਾ 'ਮਨ ਕੀ ਬਾਤ' ਦੇ ਡਿਸਲਾਈਕ ਅਤੇ ਕਾਮੈਂਟਸ ਬੰਦ ਕਰਨ 'ਤੇ ਚੁੱਟਕੀ ਲੈਂਦਿਆ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ, 'ਕਹਾਵਤ ਹੈ ਕਿ "ਕਬੂਤਰ ਦੇ ਅੱਖਾਂ ਬੰਦ ਕਰ ਲੈਣ ਨਾਲ ਬਿੱਲੀ ਨਹੀਂ ਚੱਲੀ ਜਾਂਦੀ। ਭਗਵੰਤ ਮਾਨ ਨੇ ਇਸ ਟਵੀਟ 'ਚ ਨਾਲ ਲਿਖਿਆ, 'ਨੋਟ: ਇਸ ਟਵੀਟ ਦਾ ਪ੍ਰਧਾਨ ਮੰਤਰੀ ਜੀ ਦੇ ਫੇਸਬੁੱਕ ਪੇਜ ਅਤੇ ਯੂਟਿਊੂਬ ਚੈਨਲ 'ਤੇ ਕਾਮੈਂਟਸ ਬਲਾਕ ਕਰਨ ਨਾਲ ਕੋਈ ਸਬੰਧ ਨਹੀਂ ਹੈ।
ਇਸ ਤਰ੍ਹਾਂ ਭਗਵੰਤ ਮਾਨ ਮੋਦੀ ਸਰਕਾਰ ਖਿਲਾਫ਼ ਟਵੀਟ ਕਰਕੇ ਜੰਮ ਕਰਕੇ ਭੜਾਸ ਕੱਢ ਰਹੇ ਹਨ।