ETV Bharat / state

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਇੱਕ ਖ਼ਾਸ ਨਾਟਕ ਰਾਹੀਂ ਕੀਤਾ ਪੇਸ਼ - Saragarhi Battle

ਇਹ ਸਾਰਾਗੜ੍ਹੀ ਦੇ ਸ਼ਹੀਦਾਂ ਦਾ ਹਫ਼ਤਾ ਚੱਲ ਰਿਹਾ ਹੈ। ਇੰਨ੍ਹਾਂ ਸਾਰਾਗੜ੍ਹੀ ਦੇ ਸ਼ਹੀਦਾਂ ਦਾ ਗਾਥਾ ਨੂੰ ਬਠਿੰਡਾ ਦਾ ਕੰਟੋਨਮੈਂਟ ਵਿਖੇ ਐੱਲਈਡੀ ਇਫ਼ੈਕਟਾਂ ਰਾਹੀਂ ਪੇਸ਼ ਕੀਤਾ ਜਾਵੇਗਾ।

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਇੱਕ ਖ਼ਾਸ ਨਾਟਕ ਰਾਹੀਂ ਕੀਤਾ ਪੇਸ਼
author img

By

Published : Sep 15, 2019, 10:51 AM IST

ਚੰਡੀਗੜ੍ਹ : ਸਾਰਾਗੜ੍ਹੀ ਦੀ ਜੰਗ ਇੱਕ ਵੱਖਰੀ ਹੀ ਜੰਗ ਹੈ। ਇਹ ਜੰਗ ਦੁਨੀਆਂ ਦੀ ਸਭ ਤੋਂ ਬਹਾਦਰੀ ਭਰੀ ਜੰਗਾਂ ਵਿੱਚੋਂ ਇੱਕ ਹੈ।

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਲੈ ਕੇ ਬਾਲੀਵੁੱਡ ਵੀ ਵਧੀਆ ਕੰਮ ਕਰ ਰਿਹਾ ਹੈ। ਉਥੇ ਹੀ ਇੰਨ੍ਹਾ 21 ਸਿੱਖ ਫ਼ੌਜੀਆਂ ਦੀ ਬਹਾਦਰੀ ਨੂੰ ਇੱਕ ਐੱਲਈਡੀ ਦੇ ਇਫ਼ੈਕਟਾਂ ਵਾਲੇ ਨਾਟਕ ਰਾਹੀਂ ਦਿਖਾਇਆ ਜਾਵੇਗਾ।

ਵੇਖੋ ਵੀਡੀਓ।

ਨਨਕਾਣਾ ਸਾਹਿਬ ਦੇ ਦਰਸ਼ਨ ਲਈ ਲਗਾਈ ਗਈ ਫ਼ੀਸ ਨੂੰ ਹਟਾਵੇ ਪਾਕਿਸਤਾਨ: ਬਾਦਲ

ਤੁਹਾਨੂੰ ਦੱਸ ਦਈਏ ਕਿ ਸਿਰਫ਼ 21 ਸਿੱਖ ਫ਼ੌਜੀਆਂ ਨੇ 10,000 ਅਫ਼ਗਾਨ ਫ਼ੌਜੀਆਂ ਦਾ ਸਾਹਮਣਾ ਕੀਤਾ ਸੀ ਅਤੇ ਅੰਤ ਵੀਰਗਤੀ ਨੂੰ ਪ੍ਰਾਪਤ ਹੋਏ ਸਨ।

ਸ਼ੋਅ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਹਰਬਖ਼ਸ਼ ਸਿੰਘ ਲਾਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੰਨ੍ਹਾਂ ਸਿੱਖ ਫ਼ੌਜੀਆਂ ਦੀ ਸ਼ਹਾਦਤ ਦੇ ਸ਼ੋਅ ਨੂੰ ਬਠਿੰਡਾ ਦੀ ਕੰਟੋਨਮੈਂਟ ਵਿਖੇ ਐੱਲਈਡੀ ਇਫੈਕਟਾਂ ਰਾਹੀਂ ਪੇਸ਼ ਕੀਤਾ ਜਾਵੇਗਾ।

Intro:ਐੱਲ ਈ ਡੀ ਇਫੈਕਟ ਨਾਲ ਵਿਖਾਉਣਗੇ ਚੰਗੇ ਸਾਰਾਗੜ੍ਹੀ ਦੇ ਵੀਰਾਂ ਦੀ ਕਹਾਣੀ ਜੰਗ ਏ ਸਾਰਾਗੜ੍ਹੀ ਇਹ ਸਾਈਟ ਐਂਡ ਸਾਊਂਡ ਸ਼ੋਅ 122 ਸਾਲ ਪਹਿਲੇ ਹੋਏ ਸਾਰਾਗੜ੍ਹੀ ਦੇ ਯੁੱਧ ਤੇ ਆਧਾਰਿਤ ਹੈ ਇਸ ਵਿੱਚ 36ਸਿੱਖ ਰੈਜਮੈਂਟ ਦੇ 21ਸੈਨਿਕਾਂ ਨੇ ਦਸ ਹਜ਼ਾਰ ਅਫਗਾਨਾ ਸੈਨਿਕਾਂ ਦਾ ਸਾਹਮਣਾ ਕੀਤਾ ਸੀ ਬਹਾਦਰ ਵੀਰਾਂ ਦੀ ਕਹਾਣੀ ਤੋਂ ਇਸ ਸ਼ੋਅ ਦੇ ਜ਼ਰੀਏ ਸਾਰਾ ਗੜ੍ਹੀ ਦੇ ਯਾਨੀ ਬਾਰਾਂ ਸਤੰਬਰ ਨੂੰ ਬਠਿੰਡਾ ਕੰਟੋਨਮੈਂਟ ਵਿੱਚ ਵਿਖਾਇਆ ਜਾਵੇਗਾ।Body:ਇਸ ਸ਼ੋਅ ਦੇ ਬਾਰੇ ਡਾਇਰੈਕਟਰ ਪ੍ਰੋਡਿਊਸਰ ਹਰਬਖ਼ਸ਼ ਸਿੰਘ ਲਾਟਾ ਨੇ ਇਸੇ ਪੰਜਾਬ ਆਰਟ ਥੇਟਰ ਗਰੁੱਪ ਦੇ ਕਲਾਕਾਰ ਇਸ ਨੂੰ ਪੇਸ਼ ਕਰਨਗੇ ਅਤੇ ਇਸ ਦੌਰਾਨ ਮੁੱਖ ਮੁੱਖ ਮਹਿਮਾਨ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਡਾਇਰੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਹਰਬਖ਼ਸ਼ ਸਿੰਘ ਲਾਟਾ ਨੇ ਆਪਣੀ ਪ੍ਰੋਡਕਸ਼ਨ ਬਾਰੇ ਦੱਸਿਆ ਉਹ ਬੋਲੇ ਕਿ ਇਸ ਤਰ੍ਹਾਂ ਦੇ ਸੋਲਾਂ ਸ਼ੋਅ ਹੋ ਚੁੱਕੇ ਹਨ ਇਸ ਦਾ ਪਹਿਲਾ ਸ਼ੋਅ ਦੋ ਹਜ਼ਾਰ ਅਠਾਰਾਂ ਵਿੱਚ ਪਟਿਆਲਾ ਹੈਰੀਟੇਜ ਫੈਸਟੀਵਲ ਵਿੱਚ ਹੋਇਆ ਸੀ।Conclusion:ਹਰਬਖਸ਼ ਸਿੰਘ ਅਤੇ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਆਯੋਜਿਤ ਮਿਲਟਰੀ ਲਿਟਰੇਚਰ ਕਰ ਫੈਸਟੀਵਲ ਵਿੱਚ ਇਹਦਾ ਸ਼ੋਅ ਹੋਇਆ ਸੀ ਇਸ ਲਾਵਰੋਵ ਪਟਿਆਲਾ ਪਠਾਨਕੋਟ ਵਿੱਚ ਅਸੀਂ ਸ਼ੋਅ ਕਰ ਚੁੱਕੇ ਹਾਂ ਇਸ ਵਿੱਚ ਚੌਦਾਂ ਆਰਟਿਸਟ ਹਨ ਜੋ ਟ੍ਰਾਈਸਿਟੀ ਤੋਂ ਹਨ ਜਦੋਂ ਵੀ ਦਾ ਸ਼ੋਅ ਹੁੰਦਾ ਹੈ ਤਾਂ ਅਸੀਂ ਇੱਕ ਮਹੀਨੇ ਤੋਂ ਜ਼ਿਆਦਾ ਰਿਹਸਲ ਕਰਦੇ ਹਾਂ ਤਾਂ ਕਿ ਹੀ ਪ੍ਰਫੈਕਟ ਕੰਮ ਕਰ ਸਕੀਏ। ਅਸੀਂ ਚਾਹੁੰਦੇ ਹਾਂ ਕਿ ਸਾਡੀ ਆਮ ਲੋਕਾਂ ਦਾ ਗੱਲ ਪਹੁੰਚ ਸਕੇ।
ETV Bharat Logo

Copyright © 2025 Ushodaya Enterprises Pvt. Ltd., All Rights Reserved.