ਚੰਡੀਗੜ: ਪੰਜਾਬ ,ਹਰਿਆਣਾ, ਚੰਡੀਗੜ੍ਹ ਦੇ ਵਿੱਚ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਵੇਂ ਆਦੇਸ਼ ਜਾਰੀ ਕੀਤੇ ਹਾਈ ਕੋਰਟ ਨੇ ਜੱਜਾਂ, ਵਕੀਲਾਂ, ਸਟਾਫ਼ ਤੇ ਹੋਰਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪ੍ਰਸ਼ਾਸਨਿਕ ਕਮੇਟੀ ਨੇ ਫੈਸਲਾ ਲੀਆ ਹੈ ਕਿ ਹੁਣ ਸਿਰਫ ਜ਼ਰੂਰੀ ਮਾਮਲੇ ਉੱਤੇ ਹੀ ਸੁਣਵਾਈ ਹੋਵੇਗੀ ਅਤੇ ਹੁਣ ਮਾਮਲੇ ਅਗਸਤ ਸਤੰਬਰ ਤੱਕ ਦੇ ਲਈ ਮੁਲਤਵੀ ਕਰ ਦਿੱਤੇ ਗਏ ਹਨ ।
ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ 100 ਜੁਡੀਸ਼ੀਅਲ ਅਫਸਰ ਅਤੇ ਚਾਰ ਸੌ ਕੋਟ ਕਰਮਚਾਰੀ ਕੋਰੋਨਾ ਪੌਸ਼ਟਿਵ ਹੋ ਗਏ ਹਨ। ਹਾਈ ਕੋਰਟ ਦੀ ਰਜਿਸਟਰਾਰ ਵਿਜੀਲੈਂਸ ਵਿਕਰਮ ਅਗਰਵਾਲ ਨੇ ਇਹ ਜਾਣਕਾਰੀ ਦਿੱਤੀ ਕਿ ਹਾਈ ਕੋਰਟ ਦੇ ਵੀ ਦੋ ਜੱਜ ,ਤਿੰਨ ਜੁਡੀਸ਼ਲ ਅਫਸਰ ਅਤੇ 62 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ।
ਹਾਈ ਕੋਰਟ ਦੇ ਇੱਕ ਕਰਮਚਾਰੀ ਅਤੇ ਪੰਜਾਬ ਦੀ ਜੁਡੀਸ਼ੀਅਲ ਅਫਸਰ ਦੀ ਪਤਨੀ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਹੈ ।ਇਸ ਦੇ ਚਲਦੇ ਹਾਈ ਕੋਰਟ ਨੇ ਕੁਝ ਸਮਾਂ ਪਹਿਲਾਂ ਹੀ ਤੈਅ ਕਰ ਲਿਆ ਹੈ ਕਿ ਬੇਹੱਦ ਜ਼ਰੂਰੀ ਮਾਮਲਿਆਂ ਵਿੱਚ ਹੀ ਵੀਡੀਓ ਕਾਨਫਰਾਂਸਿੰਗ ਦੇ ਰਾਹੀਂ ਸੁਣਵਾਈ ਹੋਵੇਗੀ ।ਮੌਜੂਦਾ ਸਮੇਂ ਵਿੱਚ ਹਾਈਕੋਰਟ ਬੇਹੱਦ ਲਿਮੀਟਿਡ ਮਾਮਲਿਆਂ ਉੱਤੇ ਹੀ ਸੁਣਵਾਈ ਕਰ ਰਿਹਾ ਹੈ। ਬਾਕੀ ਮਾਮਲੇ ਅਗਸਤ ਸਤੰਬਰ ਤੱਕ ਮੁਲਤਵੀ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਹਾਈ ਕੋਰਟ ਨੇ ਆਨਲਾਈਨ ਮੈਨਸ਼ਨਿੰਗ ਦੇ ਲਈ ਵੈੱਬ ਪੋਰਟਲ ਬਣਾਇਆ ਹੈ, ਜਿਸ ਵਿੱਚ ਵਕੀਲ ਆਪਣੇ ਕੇਸ ਦੀ ਮੈਨਸ਼ਨਿੰਗ ਕਰ ਸਕਦਾ ਹੈ ।ਜੇਕਰ ਕੋਈ ਆਪਣੇ ਮਾਮਲਿਆਂ ਦੀ ਸੁਣਵਾਈ ਪ੍ਰੀ ਪੋਲ ਕਰਵਾਉਣਾ ਚਾਹੁੰਦਾ ਹੈ ਤੇ ਉਹ ਐਪਲੀਕੇਸ਼ਨ ਲਗਾ ਸਕਦਾ ਹੈ ।
ਹਾਈ ਕੋਰਟ ਨੇ ਇੱਕ ਮਈ ਤੋ 28 ਮਈ ਤੱਕ ਦੇ ਮਾਮਲੇ 20 ਅਗਸਤ ਤੋਂ 16 ਸਤੰਬਰ ਤੱਕ ਮੁਲਤਵੀ ਕਰ ਦਿੱਤੇ ਹਨ।
100 ਜੁਡੀਸ਼ੀਅਲ ਅਫਸਰ ਅਤੇ 400 ਕੋਟ ਕਰਮਚਾਰੀ ਹੋਏ ਕੋਰੋਨਾ ਪੋਜ਼ੀਟਿਵ - ਚੰਡੀਗੜ੍ਹ
ਪੰਜਾਬ ,ਹਰਿਆਣਾ, ਚੰਡੀਗੜ੍ਹ ਦੇ ਵਿੱਚ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਪੰਜਾਬ ਹਰਿਆਣਾ ਹਾਈ ਕੋਰਟ ਨੇ ਨਵੇਂ ਆਦੇਸ਼ ਜਾਰੀ ਕੀਤੇ ਹਾਈ ਕੋਰਟ ਨੇ ਜੱਜਾਂ, ਵਕੀਲਾਂ, ਸਟਾਫ਼ ਤੇ ਹੋਰਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਪ੍ਰਸ਼ਾਸਨਿਕ ਕਮੇਟੀ ਨੇ ਫੈਸਲਾ ਲੀਆ ਹੈ ਕਿ ਹੁਣ ਸਿਰਫ ਜ਼ਰੂਰੀ ਮਾਮਲੇ ਉੱਤੇ ਹੀ ਸੁਣਵਾਈ ਹੋਵੇਗੀ ਅਤੇ ਹੁਣ ਮਾਮਲੇ ਅਗਸਤ ਸਤੰਬਰ ਤੱਕ ਦੇ ਲਈ ਮੁਲਤਵੀ ਕਰ ਦਿੱਤੇ ਗਏ ਹਨ।