ਚੰਡੀਗੜ੍ਹ: ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਤੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਨੇ ਐਤਵਾਰ ਨੂੰ ਦਿੱਲੀ ਵਿਖੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ।
-
What struck me about @iamsunnydeol is his humility and deep passion for a better India.
— Chowkidar Narendra Modi (@narendramodi) April 28, 2019 " class="align-text-top noRightClick twitterSection" data="
Happy to have met him today. We are all rooting for his victory in Gurdaspur!
We both agree- हिन्दुस्तान जिंदाबाद था, है, और रहेगा! pic.twitter.com/o4tcvITy2e
">What struck me about @iamsunnydeol is his humility and deep passion for a better India.
— Chowkidar Narendra Modi (@narendramodi) April 28, 2019
Happy to have met him today. We are all rooting for his victory in Gurdaspur!
We both agree- हिन्दुस्तान जिंदाबाद था, है, और रहेगा! pic.twitter.com/o4tcvITy2eWhat struck me about @iamsunnydeol is his humility and deep passion for a better India.
— Chowkidar Narendra Modi (@narendramodi) April 28, 2019
Happy to have met him today. We are all rooting for his victory in Gurdaspur!
We both agree- हिन्दुस्तान जिंदाबाद था, है, और रहेगा! pic.twitter.com/o4tcvITy2e
ਸੰਨੀ ਦਿਓਲ ਨਾਲ ਇਸ ਮੁਲਾਕਾਤ ਦੀ ਤਸਵੀਰ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ 'ਤੇ ਸਾਂਝੀ ਕੀਤੀ। ਟਵੀਟ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਗੇ ਭਾਰਤ ਲਈ ਸੰਨੀ ਦਿਓਲ ਦੀ ਨਿਮਰਤਾ ਅਤੇ ਜਨੂੰਨ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ। ਮੋਦੀ ਨੇ ਕਿਹਾ ਕਿ ਸੰਨੀ ਨੂੰ ਮਿਲ ਕੇ ਉਨ੍ਹਾਂ ਨੂੰ ਖ਼ੁਸ਼ੀ ਹੋਈ।
-
आज मा० प्रधानमंत्री श्री नरेंद्र मोदी जी से मिलके मेरा आत्मविश्वास बढ गया.
— Sunny Deol (@iamsunnydeol) April 28, 2019 " class="align-text-top noRightClick twitterSection" data="
हुण चक दांगे फट्टे
ਹੁਣ ਚੱਕ ਦਾ ਗੇ ਫੱਟੇ @narendramodi ji. pic.twitter.com/JQHs41IytE
">आज मा० प्रधानमंत्री श्री नरेंद्र मोदी जी से मिलके मेरा आत्मविश्वास बढ गया.
— Sunny Deol (@iamsunnydeol) April 28, 2019
हुण चक दांगे फट्टे
ਹੁਣ ਚੱਕ ਦਾ ਗੇ ਫੱਟੇ @narendramodi ji. pic.twitter.com/JQHs41IytEआज मा० प्रधानमंत्री श्री नरेंद्र मोदी जी से मिलके मेरा आत्मविश्वास बढ गया.
— Sunny Deol (@iamsunnydeol) April 28, 2019
हुण चक दांगे फट्टे
ਹੁਣ ਚੱਕ ਦਾ ਗੇ ਫੱਟੇ @narendramodi ji. pic.twitter.com/JQHs41IytE
ਸੰਨੀ ਦਿਓਲ ਨੇ ਵੀ ਟਵੀਟ ਕਰਦਿਆਂ ਕਿਹਾ," ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅੱਜ ਮਿਲ ਕੇ ਮੇਰਾ ਆਤਮ ਵਿਸ਼ਵਾਸ ਵੱਧ ਗਿਆ ਹੈ, ਹੁਣ ਚੱਕ ਦਿਆਂਗੇ ਫੱਟੇ।"
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੰਤੀ ਨੂੰ ਮਿਲਣ ਤੋਂ ਬਾਅਦ ਸੰਨੀ ਦਿਓਲ ਅੰਮ੍ਰਿਤਸਰ ਪੁੱਜੇ ਹਨ ਜਿੱਥੇ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਹ ਭਾਜਪਾ ਆਗੂਆਂ ਨਾਲ ਬੈਠਕ ਕਰਨਗੇ। ਦਿਓਲ ਭਲਕੇ ਗੁਰਦਾਸਪੁਰ ਜਾ ਕੇ ਨਾਮਜ਼ਦਗੀ ਦਾਖ਼ਲ ਕਰਨਗੇ ਅਤੇ ਬਾਅਦ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ।