ETV Bharat / state

ਸੁਖਪਾਲ ਖਹਿਰਾ ਨੇ ਭਗਵੰਤ ਮਾਨ ਨੂੰ ਦਿੱਤਾ ਕਰਾਰਾ ਜਵਾਬ

ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਹੀ ਬਠਿੰਡਾ ਸੀਟ ਤੋਂ ਲੜਨ 'ਤੇ ਭਗਵੰਤ ਮਾਨ ਵੱਲੋਂ ਚੁੱਕੇ ਸਵਾਲਾਂ ਦਾ ਦਿੱਤਾ ਕਰਾਰਾ ਜਵਾਬ।

ਸੁਖਪਾਲ ਖਹਿਰਾ
author img

By

Published : Mar 20, 2019, 10:17 PM IST

ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਹੀ ਬਠਿੰਡਾ ਸੀਟ ਤੋਂ ਲੜਨ 'ਤੇ ਭਗਵੰਤ ਮਾਨ ਵੱਲੋਂ ਚੁੱਕੇ ਸਵਾਲਾਂ ਦਾ ਦਿੱਤਾ ਕਰਾਰਾ ਜਵਾਬ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਕਿਹਾ ਕਿ ਸੀ ਕਿ ਸੁਖਪਾਲ ਖਹਿਰਾ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਲਈ ਬਠਿੰਡਾ ਤੋਂ ਚੋਣ ਲੜ ਰਹੇ ਹਨ।

ਸੁਖਪਾਲ ਖਹਿਰਾ

ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਉਹ ਬਠਿੰਡਾ ਤੋਂ ਚੋਣ ਕਾਂਗਰਸ ਅਤੇ ਅਕਾਲੀ ਦਲ ਨੂੰ ਹਰਾਉਣ ਲਈ ਜਾ ਰਹੇ ਹਨ। ਉਨ੍ਹਾਂ ਭਗਵੰਤ ਮਾਨ ਨੂੰ ਸਵਾਲ ਕੀਤਾ ਸੀ ਕਿ ਜਦੋਂ ਉਹ ਜਲਾਲਾਬਾਦ ਤੋਂ ਸੁਖਬੀਰ ਬਾਦਲ ਵਿਰੁੱਧ ਚੋਣ ਲੜਨ ਗਏ ਸਨ ਤਾਂ ਕੀ ਉਨ੍ਹਾਂ ਨੂੰ ਜਿਤਾਉਣ ਗਏ ਸਨ?
ਇਸ ਤੋਂ ਇਲਾਵਾ ਖਹਿਰਾ ਨੇ ਰਵਾਇਤੀ ਪਾਰਟੀਆਂ 'ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਉਂਦਿਆਂ ਉਨ੍ਹਾਂ 'ਤੇ ਵੀ ਨਿਸ਼ਾਨਾ ਸਾਧਿਆ।

Intro:ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਵਲੋਂ ਕੱਲ ਇਹ ਐਲਾਨ ਕੀਤਾ ਗਿਆ ਕਿ ਉਹ ਬਠਿੰਡਾ ਤੋਂ ਅਕਾਲੀ ਪਾਰਟੀ ਦੀ ਹਰਸਿਮਰਤ ਕੌਰ ਬਾਦਲ ਵਿਰੁੱਧ ਚੋਣਾਂ ਲੜਨਗੇ। ਅੱਜ ਫਿਰ ਉਹਨਾਂ ਵਲੋਂ ਆਪਣੇ ਘਰ ਵਿਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿਚ ਉਹ ਕਾਂਗਰਸ ਅਤੇ ਅਕਾਲੀ ਲੀਡਰਾਂ ਤੇ ਜੰਮ ਕੇ ਵਰ੍ਹੇ। ਪੰਜਾਬ ਦੇ ਮੁੱਖਮੰਤਰੀ ਕੈਪਟਨ ਐਮਰਿੰਦਰ ਸਿੰਘ ਤੇ ਵਰ੍ਹਦੇ ਹੋਏ ਉਹਨਾਂ ਕਿਹਾ ਕਿ ਕੈਪਟਨ ਦੇ ਵਾਅਦੇ ਝੂਠੇ ਨਿਕਲੇ ਨੇ, ਨਾਂ ਤੇ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਪਾਈ ਹੈ ਤੇ ਨਾਹੀਂ ਨਸ਼ੇ ਰੋਕ ਪਾਈ ਹੈ ਉੱਥੇ ਹੀ ਅਕਾਲੀਆਂ ਵਲੋਂ ਕਾਂਗਰਸ ਦੇ ਰਾਜ ਵਿਚ 4-5 ਕਰੋਡ਼ ਦੀਆਂ ਬੱਸਾਂ ਪਾ ਲਈਆਂ ਨੇ।

Body:ਉਹਨਾਂ ਕਿਹਾ ਥਾਣਿਆਂ ਦੇ ਅਹੁਦੇਦਾਰਾਂ ਨੇ ਆਪ ਮੰਨਿਆ ਕਿ ਉਹਨਾਂ ਦੇ ਥਾਣਿਆਂ ਵਿਚ ਨਸ਼ਾ ਆਪ ਵਿਕਦਾ ਹੈ, ਪੰਜਾਬ ਦਾ ਕਰਜ਼ਾ ਜਿਉਂ ਦਾ ਤਿਉਂ ਹੈ। ਈਟੀਵੀ ਨਾਲ ਗੱਲ ਕਰਦੇ ਹੋਏ ਖਹਰਾ ਨੇ ਕਿਹਾ ਕਿ ਉਹ ਪਾਣੀ ਗਲੀਆਂ ਅਤੇ ਸੜਕਾਂ ਸਿੱਖਿਆ ਵਰਗੀਆਂ ਮੁਢਲੀਆਂ ਚੀਜ਼ਾਂ ਲੈਕੇ ਚੋਣ ਮੈਦਾਨ ਵਿਚ ਉਤਰੇ ਨੇ। ਜਦ ਉਹਨਾਂ ਤੋਂ ਪੁਛਿਆ ਗਿਆ ਕਿ ਭਗਵੰਤ ਮਾਨ ਨੇ ਕਿਹੈ ਕਿ ਸੁਖਪਾਲ ਖਿਹਰਾ ਬਠਿੰਡੇ ਤੋਂ ਸੁਖਬੀਰ ਨਾਲ ਮਿਲ ਕੇ ਹਰਸਿਮਰਤ ਦਾ ਰਾਹ ਪੱਧਰਾ ਕਰ ਰਹੇ ਨੇ ਤਾਂ ਉਹਨਾਂ ਜਵਾਬ ਦੀਦੇ ਹੋਏ ਕਿਹਾ ਕਿ ਭਗਵੰਤ ਮਾਨ ਆਪ ਝੂਠ ਦਾ ਪੁਲਿੰਦਾ ਹੈ ਉਹ ਜਹਿਥ ਬੋਲ ਕੇ ਲੋਕਾਂ ਨੂੰ ਆਪਣੇ ਵੱਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ।

Conclusion:ਖਿਹਰਾ ਨੂੰ ਹਮੇਸ਼ਾ ਐਨ ਆਰ ਆਈਆਂ ਦੀ ਸੁਪੋਰਤ ਰਹੀ ਹੈ ਇਸ ਬਾਰੇ ਉਹਨਾਂ ਕਿਹਾ ਕਿ ਪੰਜਾਬ ਵਿਚ ਹਰ 6ਵਾਂ ਬਣਦਾ ਐਨ ਆਰ ਆਈ ਹੈ ਜੇਕਰ ਉਹ ਚੋਣਾਂ ਵਿਚ ਜਿੱਤਦੇ ਨੇ ਤਾਂ ਉਹ ਵਿਧਾਨ ਸਭਾ ਵਿਚ ਐਨ ਆਰ ਆਈਆ ਦੀਆਂ ਵੀ ਸੀਟਾਂ ਰਖਵਾਉਣ ਗੇ।
ETV Bharat Logo

Copyright © 2024 Ushodaya Enterprises Pvt. Ltd., All Rights Reserved.