ETV Bharat / state

'ਫ਼ਲਾਇੰਗ ਸਿੱਖ' ਮਿਲਖਾ ਸਿੰਘ ਨੇ 'ਈਟੀਵੀ ਭਾਰਤ' ਦੀ ਪੰਜਾਬੀ ਮੋਬਾਈਲ ਐਪ ਕੀਤੀ ਲਾਂਚ

ਮਿਲਖਾ ਸਿੰਘ ਨੇ 'ਈਟੀਵੀ ਭਾਰਤ' ਦੀ ਪੰਜਾਬੀ ਮੋਬਾਈਲ ਐਪ ਕੀਤੀ ਲਾਂਚ। ਈਟੀਵੀ ਭਾਰਤ 725 ਜ਼ਿਲ੍ਹਿਆਂ, 29 ਸੂਬਿਆਂ ਤੇ 13 ਭਾਸ਼ਾਵਾਂ ਦੀਆਂ ਖ਼ਬਰਾਂ ਕਰੇਗਾ ਪ੍ਰਸਾਰਿਤ।

Milkha singh
author img

By

Published : Mar 22, 2019, 12:14 AM IST

Updated : Mar 22, 2019, 2:57 PM IST

ਹੈਦਰਾਬਾਦ : ਬਦਲਦੇ ਦੌਰ ਵਿੱਚ ਮੀਡੀਆ ਦੇ ਖੇਤਰ 'ਚ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ 'ਰਾਮੋਜੀ ਗਰੁੱਪ' ਨੇ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਦਿਆਂ ਸਮੇਂ ਦੀ ਨਬਜ਼ ਨੂੰ ਪਛਾਣ ਕੇ ਈਟੀਵੀ ਭਾਰਤ ਮੋਬਾਈਲ ਐਪ ਅਤੇ ਵੈਬ ਪੋਰਟਲ ਲਾਂਚ ਕਰ ਦਿੱਤਾ ਹੈ।

ਫ਼ਲਾਇੰਗ ਸਿੱਖ ਦੇ ਨਾਂਅ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਨੇ ਈਟੀਵੀ ਭਾਰਤ ਦੀ ਪੰਜਾਬੀ ਮੋਬਾਈਲ ਐੱਪ ਲਾਂਚ ਕੀਤੀ। ਉਨ੍ਹਾਂ ਇਹ ਆਸ ਜਤਾਈ ਕਿ ਇਹ ਐਪ ਨਿਰਪੱਖ ਹੋ ਕੇ ਲੋਕਾਂ ਦੇ ਹੱਕਾਂ 'ਤੇ ਪਹਿਰਾ ਦੇਵੇਗੀ ਤੇ ਖ਼ਬਰਾਂ 'ਚ ਲੋਕਾਂ ਨਾਲ ਜੁੜੇ ਹਰ ਪਹਿਲੂ ਨੂੰ ਤਰਜੀਹ ਵੀ ਦੇਵੇਗੀ।

'ਫ਼ਲਾਇੰਗ ਸਿੱਖ' ਮਿਲਖਾ ਸਿੰਘ ਨੇ 'ਈਟੀਵੀ ਭਾਰਤ' ਦੀ ਪੰਜਾਬੀ ਮੋਬਾਈਲ ਐਪਲਾਂਚ ਕੀਤੀ।

ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਈਟੀਵੀ ਭਾਰਤ ਦੀ ਅੰਗ੍ਰੇਜ਼ੀ ਐਪ ਨੂੰ ਲਾਂਚ ਕਰਕੇ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਈਟੀਵੀ ਭਾਰਤ ਦੇ ਇਸ ਕਦਮ ਨੂੰ ਸ਼ਲਾਘਾਯੋਗ ਦੱਸਿਆ ਅਤੇ ਕਿਹਾ ਈਟੀਵੀ ਭਾਰਤ ਨੇ ਡਿਜੀਟਲ ਇੰਡੀਆ ਦੀ ਅਹਿਮ ਮਿਸਾਲ ਪੇਸ਼ ਕੀਤੀ ਹੈ।

ਦੱਸ ਦਈਏ ਕਿ ਈਟੀਵੀ ਭਾਰਤ 725 ਜ਼ਿਲ੍ਹਿਆਂ, 29 ਸੂਬਿਆਂ ਤੇ 13 ਭਾਸ਼ਾਵਾਂ ਦੀਆਂ ਖ਼ਬਰਾਂ ਨੂੰ ਨਿਡਰ ਤੇ ਨਿਰਪੱਖ ਹੋ ਕੇ ਲੋਕਾਂ ਤੱਕ ਪਹੁੰਚਾਵੇਗਾ।

Intro:Body:

Package

Conclusion:
Last Updated : Mar 22, 2019, 2:57 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.