ETV Bharat / state

ਕਰੋਲ ਬਾਗ਼ ਦੇ ਹੋਟਲ 'ਚ ਲੱਗੀ ਅੱਗ, 17 ਦੀ ਮੌਤ - national news

ਨਵੀਂ ਦਿੱਲੀ: ਰਾਜਧਾਨੀ ਦੇ ਕਰੋਲ ਬਾਗ਼ ਵਿੱਚ ਸਥਿਤ ਹੋਟਲ ਅਰਪਿਤ ਪੈਲੇਸ ਵਿੱਚ ਅਚਾਨਕ ਅੱਗ ਲੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਦੌਰਾਨ 17 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ। ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਫ਼ਿਲਹਾਲ ਅੱਗ ਲੱਗਣ ਦਾ ਕਾਰਨ ਸੱਪਸ਼ਟ ਨਹੀਂ ਹੈ। ਮੌਕੇ 'ਤੇ ਬਚਾਅ ਕਾਰਜ ਜਾਰੀ ਹੈ।

ਕਰੋਲ ਬਾਗ਼ ਦੇ ਹੋਟਲ 'ਚ ਲੱਗੀ ਅੱਗ
author img

By

Published : Feb 12, 2019, 10:30 AM IST

ਹੋਟਲ ਅਰਪਿਤ ਪੈਲੇਸ ਕਰੋਲ ਬਾਗ਼ ਗੁਰਦੁਆਰਾ ਰੋਡ 'ਤੇ ਸਥਿਤ ਹੈ। ਅੱਗ ਲੱਗਣ ਕਾਰਨ ਹੋਈਆਂ 17 ਲੋਕਾਂ ਦੀਆਂ ਮੌਤਾਂ ਦੌਰਾਨ ਉਨਾਂ 'ਚ ਬੱਚੇ ਦੇ ਸ਼ਾਮਲ ਹੋਣ ਦੀ ਵੀ ਖ਼ਬਰ ਹੈ। ਅੱਗ 'ਤੇ ਕਾਬੂ ਪਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ 24 ਗੱਡੀਆਂ ਤੇ ਐਂਬੂਲੈਂਸ ਵੀ ਮੌਕੇ 'ਤੇ ਮੌਜੂਦ ਹੈ।

  • Delhi: Earlier visuals from Hotel Arpit Palace in Karol Bagh where a fire broke out today. Firefighting and rescue operations underway. More details awaited. pic.twitter.com/l6Jd1pJpM6

    — ANI (@ANI) February 12, 2019 " class="align-text-top noRightClick twitterSection" data=" ">

undefined
ਜਾਣਕਾਰੀ ਮੁਤਾਬਕ ਅੱਗ ਵਿੱਚ ਫ਼ਸੇ ਲੋਕ ਜਾਨ ਬਚਾਉਣ ਲਈ ਹੋਟਲ ਦੇ ਉਪਰਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਜਖ਼ਮੀ ਹੋ ਗਏ ਹਨ। ਉੱਥੇ ਹੀ ਅਜੇ ਕੁੱਝ ਹੋਰ ਲੋਕਾਂ ਦੇ ਅੰਦਰ ਫ਼ਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
  • Delhi Minister Satyendra Jain on fire in Karol Bagh hotel: 17 people dead and 2 injured. Most of the people died due to suffocation. Strict action will be taken against those found guilty of negligence. District Magistrate has ordered inquiry pic.twitter.com/2JVLVvH0m8

  • Vipin Kental, Fire Officer on 9 dead in Delhi hotel fire:Cause of fire yet to be investigated. 30 fire tenders had rushed to the spot.Rescue op is over. There was wooden paneling on corridor because of which people couldn't use corridors to evacuate; 2 had jumped off the building pic.twitter.com/zVC9vVkgBH

Intro:Body:Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.