ਨਵੀਂ ਦਿੱਲੀ/ਗੁਰੂਗ੍ਰਾਮ: ਸਾਇਬਰ ਸਿਟੀ ਗੁਰੂਗ੍ਰਾਮ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਮਹਿਜ 7 ਸਾਲ ਦੇ ਬੱਚੇ ਦੀ ਲਾਸ਼ ਅਰਾਵਲੀ ਪਹਾੜੀਆਂ ਤੋਂ ਮਿਲੀ ਜਿਸ ਦੇ ਕਈ ਅੰਗ ਗ਼ਾਇਬ ਸਨ। ਪੁਲਿਸ ਨੇ ਮਾਮਲੇ ਵਿੱਚ 12 ਸਾਲ ਦੇ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਮੁਲਜ਼ਮ ਬੱਚੇ ਦਾ ਉਸ 7 ਸਾਲਾਂ ਬੱਚੇ ਨਾਲ ਖੇਡਦੇ ਸਮੇਂ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਉਸ ਨੇ ਬਿਸਕੁਟ ਦਾ ਲਾਲਚ ਦੇ ਕੇ ਮ੍ਰਿਤਕ ਬੱਚੇ ਨੂੰ ਆਪਣੇ ਕੋਲ ਬੁਲਾਇਆ ਸੀ। ਉਹ ਮ੍ਰਿਤਕ ਬੱਚੇ ਨੂੰ ਅਰਾਵਲੀ ਪਹਾੜੀਆਂ 'ਤੇ ਲੈ ਗਿਆ ਸੀ ਅਤੇ ਉੱਥੇ ਜਾ ਕੇ ਉਸ ਦੇ ਸਿਰ 'ਤੇ ਪੱਥਰ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਫ਼ਿਲਹਾਲ ਪੁਲਿਸ ਨੇ 12 ਸਾਲਾਂ ਬੱਚੇ ਨੂੰ ਹਿਰਾਸਤ ਵਿੱਚ ਲੈ ਕੇ ਬਾਰੀ ਪਹਿਲੂਆਂ 'ਤੇ ਗੰਭੀਰਤਾ ਨਾਲ ਜਾਂਚ ਜਾਰੀ ਹੈ। ਅੰਗ ਗਾਇਬ ਹੋਣ ਦੇ ਮਾਮਲੇ 'ਤੇ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਫ਼ ਹੋਵੇਗਾ ਕਿ ਅੰਗ ਜਾਨਵਰਾਂ ਨੇ ਖਾ ਲਏ ਹਨ ਜਾਂ ਇਸ ਪਿੱਛੇ ਕੋਈ ਹੋਰ ਵਜ੍ਹਾਂ ਹੈ।
ਖੇਡ-ਖੇਡ 'ਚ ਹੋਇਆ ਮਾਮੂਲੀ ਝਗੜਾ, 12 ਸਾਲ ਦੇ ਬੱਚੇ ਨੇ 7 ਸਾਲ ਦੇ ਬੱਚੇ ਦਾ ਕੀਤਾ ਕਤਲ - ਨਵੀਂ ਦਿੱਲੀ
ਖੇਡ-ਖੇਡ ਵਿੱਚ 12 ਸਾਲਾਂ ਅਤੇ 7 ਸਾਲਾਂ ਬੱਚੇ ਵਿੱਚਕਾਰ ਹੋਇਆ ਝਗੜਾ। 12 ਸਾਲਾਂ ਬੱਚੇ ਨੇ ਦਿੱਤਾ ਕਤਲ ਦੀ ਵਾਰਦਾਤ ਨੂੰ ਅੰਜਾਮ। ਪੁਲਿਸ ਨੇ ਹਿਰਾਸਤ ਵਿੱਚ ਲਿਆ।