ETV Bharat / state

ਚੋਣਾਂ ‘ਚ ਸਭ ਤੋਂ ਵੱਖਰੇ ਮੁੱਦੇ ‘ਤੇ ਵੋਟਿੰਗ ਕਰਨਗੇ ਇਹ ਹਲਕਾ... - ਆਮ ਆਦਮੀ ਪਾਰਟੀ

ਬਠਿੰਡਾ ਦੇ ਹਲਕਾ ਤਲਵੰਡੀ ਸਾਬੋ (Halwai Talwandi Sabo of Bathinda) ਵਿੱਚ ਨਸ਼ੇ ਦਾ ਮੁੱਦਾ (The issue of drugs) ਸ ਤੋਂ ਵੱਡਾ ਮੁੱਦਾ ਬਣਿਆ ਹੈ। ਹਲਕਾ ਤਲਵੰਡੀ ਸਾਬੋ ਦੇ ਰਹਿਣ ਵਾਲੇ ਲੋਕਾਂ ਵਿਚਕਾਰ ਜਾ ਕੇ ਜਦੋਂ ਈਟੀਵੀ ਭਾਰਤੀ ਟੀਮ ਨੇ ਸਰਵੇ ਕੀਤਾ ਤਾਂ ਗੱਲ ਸਾਹਮਣੇ ਆਈ ਕਿ ਚਿੱਟੇ ਦੇ ਨਸ਼ੇ (White drugs) ਨੇ ਹਲਕਾ ਤਲਵੰਡੀ ਸਾਬੋ ਵਿੱਚ ਪੈਰ ਪਸਾਰੇ ਹੋਏ ਹਨ। ਜਿਸ ਕਾਰਨ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ।

http://10.10.50.70:6060///finalout1/punjab-nle/finalout/15-February-2022/14470794_fromdrugs_aspera.mp4
ਚੋਣਾਂ ‘ਚ ਸਭ ਤੋਂ ਵੱਖ ਮੁੱਦੇ ‘ਤੇ ਕਿਹੜਾ ਹਲਕਾ ਕਰੇਗਾ ਵੋਟਿੰਗ?
author img

By

Published : Feb 15, 2022, 12:08 PM IST

ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਜਿੱਥੇ ਪੂਰੇ ਪੰਜਾਬ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਚੋਣ ਮੁੱਦਿਆਂ ‘ਤੇ ਚੋਣ ਲੜੀ ਜਾ ਰਹੀ ਹੈ। ਉੱਥੇ ਹੀ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ (Halwai Talwandi Sabo of Bathinda) ਵਿੱਚ ਨਸ਼ੇ ਦਾ ਮੁੱਦਾ (The issue of drugs) ਸ ਤੋਂ ਵੱਡਾ ਮੁੱਦਾ ਬਣਿਆ ਹੈ। ਹਲਕਾ ਤਲਵੰਡੀ ਸਾਬੋ ਦੇ ਰਹਿਣ ਵਾਲੇ ਲੋਕਾਂ ਵਿਚਕਾਰ ਜਾ ਕੇ ਜਦੋਂ ਈਟੀਵੀ ਭਾਰਤੀ ਟੀਮ ਨੇ ਸਰਵੇ ਕੀਤਾ ਤਾਂ ਗੱਲ ਸਾਹਮਣੇ ਆਈ ਕਿ ਚਿੱਟੇ ਦੇ ਨਸ਼ੇ (White drugs) ਨੇ ਹਲਕਾ ਤਲਵੰਡੀ ਸਾਬੋ ਵਿੱਚ ਪੈਰ ਪਸਾਰੇ ਹੋਏ ਹਨ। ਜਿਸ ਕਾਰਨ ਹਰ ਵਰਗ ਪ੍ਰਭਾਵਿਤ ਹੋ ਰਿਹਾ ਹੈ।

ਵਿਧਾਨ ਸਭਾ ਚੋਣਾਂ (Assembly Elections) ਦੇ ਚਲਦਿਆਂ ਹੁਣ ਲੋਕਾਂ ਵੱਲੋਂ ਮਨ ਬਣਾ ਲਿਆ ਗਿਆ ਹੈ, ਕਿ ਜੋ ਵੀ ਸਿਆਸੀ ਪਾਰਟੀ ਚਿੱਟੇ (White drugs) ਤੋਂ ਛੁਟਕਾਰਾ ਦਿਵਾਏਗੀ, ਉਸ ਨੂੰ ਹੀ ਸਮਰਥਨ ਦੇਣਗੇ, ਹਾਲਾਂਕਿ ਪਿਛਲੀ ਵਾਰ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ (Aam Aadmi Party) ਦੀ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਬਹੁਮਤ ਮਿਲਿਆ ਸੀ, ਪਰ ਇਸ ਵਾਰ ਲੋਕ ਵਿਕਾਸ ਨੂੰ ਛੱਡ ਨਸ਼ੇ ਦੇ ਮੁੱਦੇ ਦੇ ਆਧਾਰ ‘ਤੇ ਵੋਟਾਂ ਪਾਉਣ ਦੀ ਗੱਲ ਆਖ ਰਹੇ ਹਨ।

ਚੋਣਾਂ ‘ਚ ਸਭ ਤੋਂ ਵੱਖ ਮੁੱਦੇ ‘ਤੇ ਕਿਹੜਾ ਹਲਕਾ ਕਰੇਗਾ ਵੋਟਿੰਗ?

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸਿਆਣੀ ਉਮਰ ਦੇ ਲੋਕਾਂ ਦਾ ਕਹਿਣਾ ਹੈ ਕਿ ਤਲਵੰਡੀ ਸਾਬੋ ਵਿੱਚ ਭਾਵੇਂ ਰਿਫਾਇਨਰੀ ਜਿਹੇ ਵੱਡੇ ਪ੍ਰੋਜੈਕਟ ਆਉਣ ਨਾਲ ਵੱਡੇ ਵਿਕਾਸ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਇਸ ਪ੍ਰਾਜੈਕਟ ਨੇ ਹਲਕਾ ਤਲਵੰਡੀ ਸਾਬੋ (Halwai Talwandi Sabo) ਨੂੰ ਬਹੁਤੀ ਤਰੱਕੀ ਨਹੀਂ ਦਿੱਤੀ।

ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨ (Unemployed youth) ਨਸ਼ਿਆਂ ਦੇ ਰਾਹ ਤੁਰੇ ਹੋਏ ਹਨ, ਪਰ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਨਸ਼ੇ ਨੂੰ ਬੰਦ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਵੀ ਤਰਜੀਹ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਹਲਕਾ ਤਲਵੰਡੀ ਸਾਬੋ (Halwai Talwandi Sabo) ਦੇ ਲੋਕਾਂ ਨੂੰ ਹੁਣ ਸਿਆਸੀ ਬਦਲ ਤੋਂ ਹੀ ਆਸ ਰਹਿ ਗਈ ਹੈ ਜੋ ਉਨ੍ਹਾਂ ਨੂੰ ਚਿੱਟੇ ਦੇ ਨਸ਼ੇ ਤੋਂ ਛੁਟਕਾਰਾ ਦਿਵਾਉਣਗੇ।

ਇਹ ਵੀ ਪੜ੍ਹੋ:ਕਿਸਾਨਾਂ ਦੇ ਵਿਰੋਧ ਤੇ ਮੁੱਖ ਮੰਤਰੀ ਚੰਨੀ ਦੇ ਚੌਪਰ ਮਾਮਲੇ ’ਚ ਕੇਂਦਰੀ ਰੇਲ ਮੰਤਰੀ ਦਾ ਵੱਡਾ ਬਿਆਨ

ETV Bharat Logo

Copyright © 2025 Ushodaya Enterprises Pvt. Ltd., All Rights Reserved.