ETV Bharat / state

ਬਠਿੰਡਾ ਵਿੱਚ ਫੈਕਟਰੀਆਂ ਦੀ ਗੰਦਗੀ ਨਾਲ ਨਹਿਰ ਦਾ ਪਾਣੀ ਹੋਇਆ ਗੰਦਾ, ਲੋਕ ਪਰੇਸ਼ਾਨ - kala pani

ਬਠਿੰਡਾ ਦੇ ਤਲਵੰਡੀ ਸਾਬੋ ਅਤੇ ਮੋੜ ਮੰਡੀ ਇਲਾਕੇ ਵਿੱਚੋਂ ਲੰਘਦੀ ਕੋਟਲਾ ਬ੍ਰਾਂਚ ਨਹਿਰ ਵਿੱਚ ਕਾਲਾ ਪਾਣੀ ਵਗ ਰਿਹਾ ਹੈ ਜਿਸ ਨੂੰ ਦੇਖ ਕੇ ਆਮ ਲੋਕਾਂ ਦੇ ਨਾਲ-ਨਾਲ ਕਿਸਾਨ ਵੀ ਕਾਫ਼ੀ ਪਰੇਸ਼ਾਨ ਹਨ। ਨਹਿਰ ਵਿੱਚ ਪਾਣੀ ਗੰਦਾ ਹੋਣ ਕਰਕੇ ਗੰਦੇ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ।

ਫ਼ੋਟੋ
ਫ਼ੋਟੋ
author img

By

Published : Dec 1, 2019, 2:23 PM IST

ਬਠਿੰਡਾ: ਤਲਵੰਡੀ ਸਾਬੋ ਅਤੇ ਮੋੜ ਮੰਡੀ ਇਲਾਕੇ ਵਿੱਚੋਂ ਲੰਘਦੀ ਕੋਟਲਾ ਬ੍ਰਾਂਚ ਨਹਿਰ ਵਿੱਚ ਕਾਲਾ ਪਾਣੀ ਵਗ ਰਿਹਾ ਹੈ ਜਿਸ ਨੂੰ ਦੇਖ ਕੇ ਆਮ ਲੋਕਾਂ ਦੇ ਨਾਲ-ਨਾਲ ਕਿਸਾਨ ਵੀ ਕਾਫ਼ੀ ਪਰੇਸ਼ਾਨ ਹਨ। ਨਹਿਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਦੱਸਿਆਂ ਕਿ ਫੈਕਟਰੀਆਂ ਦਾ ਗੰਦਾ ਪਾਣੀ ਇਸ ਨਹਿਰ ਵਿੱਚ ਪੈਣ ਕਾਰਨ ਨਹਿਰ ਦਾ ਪਾਣੀ ਗੰਦਾ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਹਿਰ ਵਿੱਚ ਪਾਣੀ ਗੰਦਾ ਹੋਣ ਕਰਕੇ ਗੰਦੇ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ।

ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਮੋੜ ਮੰਡੀ ਵਿੱਚ ਵਾਟਰ ਵਰਕਸ ਪ੍ਰਬੰਧਕਾਂ ਨੇ ਵੀ ਨਹਿਰ ਵਿੱਚ ਗੰਦੇ ਪਾਣੀ ਨੂੰ ਦੇਖਦੇ ਹੋਏ ਇਸ ਦੀ ਸਪਲਾਈ ਲੈਣੀ ਬੰਦ ਕਰ ਦਿੱਤੀ ਹੈ। ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਾਣੀ ਤਾਂ ਫ਼ਸਲਾਂ ਲਈ ਵੀ ਹਾਨੀਕਾਰਕ ਹੈ, ਇਸ ਨੂੰ ਪੀਣਾ ਤਾਂ ਦੂਰ ਦੀ ਗੱਲ ਹੈ। ਲੋਕਾਂ ਨੇ ਮੰਗ ਕੀਤੀ ਕਿ ਜਿੰਨਾ ਫੈਕਟਰੀਆਂ ਤੋ ਗੰਦਾ ਪਾਣੀ ਆ ਰਿਹਾ ਹੈ ਉਹਨਾਂ ਫੈਕਟਰੀਆਂ ਨੂੰ ਬੰਦ ਕੀਤਾ ਜਾਵੇ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ: ਹੈਦਰਾਬਾਦ ਰੇਪ ਤੇ ਕਤਲ ਮਾਮਲਾ: 3 ਪੁਲਿਸ ਮੁਲਾਜ਼ਮ ਮੁਅੱਤਲ, ਲਾਪਰਵਾਹੀ ਦੇ ਲਾਏ ਦੋਸ਼

ਉਧਰ ਦੂਜੇ ਪਾਸੇ ਕਈ ਦਿਨਾਂ ਤੋ ਨਹਿਰ ਵਿੱਚ ਆ ਰਹੇ ਗੰਦੇ ਪਾਣੀ ਦੀ ਸਪਲਾਈ ਵਾਟਰ ਵਰਕਸ ਨੇ ਲੈਣੀ ਬੰਦ ਕਰ ਦਿੱਤੀ ਹੈ ਜਿਸ ਕਰਕੇ ਮੰਡੀ ਵਿੱਚ ਪਾਣੀ ਦੀ ਸਪਲਾਈ ਹੀ ਨਹੀਂ ਹੋ ਰਹੀ। ਮੰਡੀ ਵਾਸੀਆਂ ਨੇ ਦੱਸਿਆਂ ਕਿ ਕਈ ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਨਹਿਰ ਵਿੱਚ ਗੰਦਾ ਪਾਣੀ ਹੋਣ ਕਰਕੇ ਘਰਾਂ ਵਿੱਚ ਵੀ ਪਾਣੀ ਨਹੀਂ ਆ ਰਿਹਾ। ਉਨ੍ਹਾਂ ਇਹ ਵੀ ਦੱਸਿਆਂ ਕਿ ਲੋਕ ਕਈ ਵਾਰ ਸਾਫ਼ ਪਾਣੀ ਲਈ ਸੰਘਰਸ ਕਰ ਚੁੱਕੇ ਹਨ ਪਰ ਸਰਕਾਰ 'ਤੇ ਕੋਈ ਅਸਰ ਨਹੀਂ ਦਿਖਾਈ ਦਿੰਦਾ।

Intro:ਨਹਿਰ ਵਿੱਚ ਆ ਰਹੇ ਦੂਸ਼ਿਤ ਪਾਣੀ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ Body:ਮਾਲਵੇ ਅੰਦਰ ਪਰਾਲੀ ਦੇ ਪ੍ਰਦੂਸਨ ਤੋ ਬਾਅਦ ਹੁਣ ਆਮ ਲੋਕਾਂ ਦੇ ਨਾਲ ਨਾਲ ਕਿਸਾਨਾ ਨੂੰ ਪ੍ਰਦੂਸਨ ਪਾਣੀ ਦੀ ਮੁਸਕਲ ਖੜੀ ਹੋ ਗਈ ਹੈ,ਨਹਿਰਾ ਵਿੱਚ ਆ ਰਿਹੇ ਕਾਲੇ ਪਾਣੀ ਕਰਕੇ ਲੋਕਾ ਦੀ ਚਿੰਤਾ ਵਧ ਗਈ ਤੇ ਵਾਰਟ ਵਰਕਸ ਨੇ ਨਹਿਰੀ ਪਾਣੀ ਦੀ ਸਪਲਾਈ ਲੈਣੀ ਬੰਦ ਕਰ ਦਿੱਤੀ ਹੈ।

v/o ੦੧ ਤਲਵੰਡੀ ਸਾਬੋ ਅਤੇ ਮੋੜ ਮੰਡੀ ਇਲਾਕੇ ਵਿੱਚੋ ਲੰਘਦੀ ਕੋਟਲਾ ਬ੍ਰਾਚ ਨਹਿਰ ਵਿੱਚ ਇੰਨੀ ਦਿਨਾਂ ਸਾਫ ਨੀਲੇ ਪਾਣੀ ਦੀ ਬਾਜਏ ਕਾਲਾ ਪਾਣੀ ਵਗ ਰਿਹਾ ਹੈ,ਜਿਸ ਨੂੰ ਦੇਖ ਕੇ ਆਮ ਲੋਕਾਂ ਦੇ ਨਾਲ ਨਾਲ ਕਿਸਾਨ ਵੀ ਕਾਫੀ ਚਿੰਤਾ ਹਨ,ਦੱਸਿਆਂ ਜਾ ਰਿਹਾ ਹੈ ਕਿ ਫੈਕਟਰੀਆਂ ਦਾ ਗੰਦਾ ਪਾਣੀ ਇਸ ਨਹਿਰ ਵਿੱਚ ਪੈਣ ਕਾਰਨ ਗੰਦੇ ਪਾਣੀ ਦੀ ਸਪਲਾਈ ਸੁਰੂ ਹੋ ਗਈ ਹੈ,ਮੋੜ ਮੰਡੀ ਵਿੱਚ ਵਾਟਰ ਵਰਕਸ ਪ੍ਰਬੰਧਕਾ ਨੇ ਗੰਦਾ ਪਾਣੀ ਦੇਖਦੇ ਹੋਏ ਇਸ ਦੀ ਸਪਲਾਈ ਪੈਣੀ ਬੰਦ ਕਰ ਰੱਖੀ ਹੈ,ਮੰਡੀ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਾਣੀ ਨਹਾਉਣ ਜਾਂ ਪਸੂਆਂ ਦੇ ਕੰਮ ਦਾ ਵੀ ਨਹੀ ਹੈ ਪੀਣ ਲਈ ਜਾਂ ਫਸਲਾ ਲਈ ਇਸ ਦੀ ਵਰਤੋ ਨਹੀ ਕੀਤੀ ਜਾ ਸਕਦੀ,ਲੋਕਾਂ ਨੇ ਮੰਗ ਕੀਤੀ ਕਿ ਜਿੰਨਾ ਫੈਕਟਰੀਆਂ ਤੋ ਗੰਦਾ ਪਾਣੀ ਆ ਰਿਹਾ ਹੈ ਉਹਨਾਂ ਫੈਕਟਰੀਆਂ ਨੂੰ ਬੰਦ ਕੀਤਾ ਜਾਵੇ ਤੇ ਉਹਨਾਂ ਖਿਲਾਫ ਕਰਵਾਈ ਕੀਤੀ ਜਾਵੇ

ਬਾਈਟ ੦੧ ਰਾਜਵਿੰਦਰ ਸਿੰਘ ਮੰਡੀ ਵਾਸੀ

ਬਾਈਟ 03 ਸੁੱਖਾ ਸਿੰਘ ਮੰਡੀ ਵਾਸੀ

ਬਾਈਟ 04 ਮੰਡੀ ਵਾਸੀ

ਉਧਰ ਦੂਜੇ ਪਾਸੇ ਕਈ ਦਿਨਾਂ ਤੋ ਨਹਿਰ ਵਿੱਚ ਆ ਰਹੇ ਗੰਦੇ ਪਾਣੀ ਦੀ ਸਪਲਾਈ ਵਾਟਰ ਵਰਕਸ ਨੇ ਲੈਣੀ ਬੰਦ ਕਰ ਦਿੱਤੀ ਹੈ ਜਿਸ ਕਰਕੇ ਮੰਡੀ ਵਿੱਚ ਪਾਣੀ ਦੀ ਸਪਲਾਈ ਤੱਕ ਨਹੀ ਹੋ ਰਹੀ, ਮੰਡੀ ਵਾਸੀ ਨੇ ਦੱਸਿਆਂ ਕਿ ਕਈ ਦਿਨਾਂ ਤੋ ਪਾਣੀ ਨਹੀ ਆ ਰਿਹਾ ਨਹਿਰ ਵਿੱਚ ਪਾਣੀ ਹੋਣ ਕਰਕੇ ਘਰਾਂ ਵਿੱਚ ਪਾਣੀ ਨਹੀ ਆ ਰਿਹਾ ਪਰ ਜਦੋ ਉਨਾਂ ਪਤਾ ਕੀਤਾ ਤਾਂ ਨਹਿਰ ਦਾ ਗੰਦਾ ਪਾਣੀ ਹੋਣ ਕਰਕੇ ਵਾਟਰ ਵਰਕਸ ਨੇ ਪਾਣੀ ਦੀ ਸਪਲਾਈ ਲੈਣੀ ਬੰਦ ਕਰ ਦਿੱਤੀ ਹੈ ਉਹਨਾਂ ਦੱਸਿਆਂ ਕਿ ਲੋਕਾਂ ਨੇ ਕਈ ਵਾਰ ਸਾਫ ਪਾਣੀ ਲਈ ਸੰਘਰਸ ਕਰ ਚੁੱਕੇ ਹਨ ਪਰ ਸਰਕਾਰ ਤੇ ਕੋਈ ਅਸਰ ਨਹੀ ਦਿਖਾਈ ਦਿੰਦਾ।

ਬਾਈਟ ੦੨ ਮੁਕੇਸ ਕੁਮਾਰ ਹੈਪੀ ਮੰਡੀ ਵਾਸੀConclusion:ਸਰਕਾਰ ਲਵੇ ਸਾਡੀ ਸਾਰ
ETV Bharat Logo

Copyright © 2025 Ushodaya Enterprises Pvt. Ltd., All Rights Reserved.