ETV Bharat / state

ਯੂਐੱਸਏ ਦੀ ਕਬੱਡੀ ਟੀਮ ਨੇ ਕੀਨੀਆ ਨੂੰ ਬੁਰੀ ਤਰ੍ਹਾਂ ਹਰਾਇਆ

author img

By

Published : Dec 5, 2019, 4:32 PM IST

ਇੰਟਰਨੈਸ਼ਨਲ ਕਬੱਡੀ ਕੱਪ ਦੇ ਤਹਿਤ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਕਬੱਡੀ ਮੈਚ ਖੇਡਿਆ ਗਿਆ। ਇਹ ਮੈਚ ਯੂ.ਐਸ.ਏ. ਤੇ ਕੀਨੀਆ ਦੀਆਂ ਟੀਮਾਂ ਵਿਚਕਾਰ ਮੈਚ ਖੇਡਿਆ ਗਿਆ ਜਿਸ ਵਿੱਚ ਯੂ.ਐਸ.ਏ. ਨੇ ਕੀਨੀਆ ਨੂੰ ਬੁਰੀ ਤਰ੍ਹਾਂ ਹਰਾਇਆ।

ਫ਼ੋਟੋ
ਫ਼ੋਟੋ

ਬਠਿੰਡਾ: ਇੰਟਰਨੈਸ਼ਨਲ ਕਬੱਡੀ ਕੱਪ ਦੇ ਤਹਿਤ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਕਬੱਡੀ ਮੈਚ ਖੇਡਿਆ ਗਿਆ। ਇਹ ਮੈਚ ਯੂ.ਐੱਸ.ਏ ਅਤੇ ਕੀਨੀਆ ਵਿਚਾਲੇ ਖੇਡਿਆ ਗਿਆ। ਮੈਚ ਵਿੱਚ ਸ਼ੁਰੂ ਤੋਂ ਹੀ ਯੂ.ਐਸ.ਏ. ਦੀ ਟੀਮ ਕੀਨੀਆ ਨੂੰ ਪਛਾੜਦੀ ਹੋਈ ਅੱਗੇ ਰਹੀ ਅਤੇ ਕੀਨੀਆ ਨੂੰ ਬੁਰੀ ਤਰ੍ਹਾਂ ਹਰਾਇਆ। ਕਬੱਡੀ ਮੈਚ ਦੇਖਣ ਲਈ ਬਠਿੰਡਾ ਹੀ ਨਹੀਂ ਇਸ ਦੇ ਆਸ-ਪਾਸ ਦੇ ਪਿੰਡਾਂ ਤੋਂ ਕਬੱਡੀ ਪ੍ਰੇਮੀ ਭਾਰੀ ਸੰਖਿਆ ਵਿੱਚ ਪਹੁੰਚੇ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਨਾਈਜੀਰੀਅਨ ਸੁਮੰਦਰ ਦੇ ਕੰਡੇ ਜਹਾਜ਼ 'ਚ ਸਵਾਰ 18 ਭਾਰਤੀ ਨਾਗਰਿਕ ਅਗਵਾ

ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਬੱਡੀ ਮੈਚ ਕਰਵਾਏ ਜਾ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੈਚ ਦੇਖਣ ਲਈ ਪਹੁੰਚੇ ਅਤੇ ਉੱਥੇ ਹੀ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ।

Intro:ਯੂਐੱਸਏ ਦੀ ਕਬੱਡੀ ਟੀਮ ਨੇ ਕੀਨੀਆ ਨੂੰ ਬੁਰੀ ਤਰ੍ਹਾਂ ਹਰਾਇਆ Body:ਬਠਿੰਡਾ ਵਿੱਚ ਇੰਟਰਨੈਸ਼ਨਲ ਕਬੱਡੀ ਕੱਪ ਦੇ ਤਹਿਤ ਕਬੱਡੀ ਪ੍ਰਤੀਯੋਗਤਾ ਦਾ ਆਯੋਜਿਤ ਕੀਤਾ ਗਿਆ
ਯੂ ਐੱਸ ਏ ਅਤੇ ਕੀਨੀਆ ਦੇ ਟੀਮ ਮੁਕਾਬਲੇ ਪਹਿਲਾ ਇੰਟਰਨੈਸ਼ਨਲ ਮੈਚ ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਖੇਡਿਆ ਗਿਆ
ਦੋਵੇਂ ਹੀ ਟੀਮਾਂ ਦੇ ਖਿਡਾਰੀ ਇੱਕ ਤੋਂ ਵੱਧ ਕੇ ਇੱਕ ਸਾਲ ਜਾਫ਼ੀ ਅਤੇ ਰੇਡਰ ਕਿਸੇ ਤੋਂ ਘੱਟ ਨਜ਼ਰ ਨਹੀਂ ਆਏ,ਸ਼ੁਰੂ ਤੋਂ ਹੀ ਯੂਐੱਸਏ ਦੀ ਟੀਮ ਕੀਨੀਆ ਨੂੰ ਪਛਾੜਦੀ ਹੋਈ ਅੱਗੇ ਰਹੀ ,ਕਬੱਡੀ ਮੈਚ ਨੂੰ ਦੇਖਣ ਵਾਸਤੇ ਬਠਿੰਡਾ ਹੀ ਨਹੀਂ ਇਸ ਦੇ ਆਸ ਪਾਸ ਦੇ ਪਿੰਡਾਂ ਤੋਂ ਕਬੱਡੀ ਪ੍ਰੇਮੀ ਭਾਰੀ ਸੰਖਿਆ ਵਿੱਚ ਪਹੁੰਚੇ ਹੋਏ ਸਨ ,ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਕਬੱਡੀ ਮੈਚ ਕਰਵਾਏ ਜਾ ਰਹੇ ਹਨ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੈਚ ਦੇਖਣ ਵਾਸਤੇ ਪਹੁੰਚੇ ਉੱਥੇ ਪੁਲੀਸ ਵੱਲੋਂ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਪੁਲਿਸ ਵੱਲੋਂ ਸਟੇਡੀਅਮ ਨੂੰ ਚਾਰੋ ਪਾਸੇ ਤੋਂ ਬੈਰੀਗੇਟ ਲਗਾ ਕੇ ਸੁਰੱਖਿਆ ਦੇ ਮੱਦੇਨਜ਼ਰ ਜਵਾਨ ਤੈਨਾਤ ਕੀਤੇ ਗਏ ਸਨ ,ਯੂਐੱਸਏ ਦੀ ਟੀਮ ਨੇ ਮੈਚ ਜਿੱਤ ਕੇ ਦੀ ਪ੍ਰਤਿਯੋਗਤਾ ਵਿੱਚ ਅਗਲਾ ਮੁਕਾਮ ਹਾਸਲ ਕਰਨ ਵਿਚ ਸਫਲਤਾ ਹਾਸਲ ਕੀਤੀConclusion:ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਵੀ ਮੈਦਾਨ ਵਿੱਚ ਰਹੀ ਮੌਜੂਦ
ETV Bharat Logo

Copyright © 2024 Ushodaya Enterprises Pvt. Ltd., All Rights Reserved.