ETV Bharat / state

ਡਿਊਟੀ ਦੌਰਾਨ ਪੈਰੀ ਹੱਥ ਲਾਉਣ ਵਾਲੇ ਡੀਐੱਸਪੀ ਵਿਰੁੱਧ ਹੋਵੇ ਸਖ਼ਤ ਕਾਰਵਾਈ : ਖਹਿਰਾ - ਸੁਖਪਾਲ ਸਿੰਘ ਖਹਿਰਾ

ਬਠਿੰਡਾ ਦੇ ਡੀਐੱਸਪੀ ਕਰਨਸ਼ੇਰ ਸਿੰਘ ਢਿੱਲੋਂ ਦੁਆਰਾ ਸੁਖਬੀਰ ਬਾਦਲ ਦੇ ਪੈਰੀ ਹੱਥ ਲਗਾਉਣ ਦੇ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਦੇ ਵਿੱਚ ਪੰਜਾਬ ਪੁਲਿਸ ਦੀ ਬਾਦਲ ਦੇ ਪ੍ਰਤੀ ਸਾਫ਼ ਤੌਰ 'ਤੇ ਗੁਲਾਮੀ ਦਿਖਾਈ ਦੇ ਰਹੀ ਹੈ ਜਿਵੇਂ ਪਹਿਲਾਂ ਬਾਦਲ ਸਰਕਾਰ ਨੇ ਪੁਲਸ ਵਾਲਿਆਂ ਤੇ ਆਪਣਾ ਕਬਜ਼ਾ ਜਮਾ ਉਵੇਂ ਹੀ ਹੁਣ ਕੈਪਟਨ ਸਰਕਾਰ ਨੇ ਵੀ ਪੰਜਾਬ ਪੁਲਿਸ ਤੇ ਆਪਣਾ ਰਾਜ ਜਮਾ ਕੇ ਬੈਠੀ ਹੋਈ ਹੈ।

ਡੀਐੱਸਪੀ ਵਿਰੁੱਧ ਹੋਵੇ ਸਖ਼ਤ ਕਾਰਵਾਈ : ਖਹਿਰਾ
author img

By

Published : Apr 8, 2019, 8:07 PM IST

ਬਠਿੰਡਾ : ਇੱਥੋਂ ਨਿੱਜੀ ਮੈਰਿਜ ਪੈਲੇਸ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਦੌਰਾਨ ਐਤਵਾਰ ਨੂੰ ਪਹੁੰਚੇ ਪਾਰਟੀ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਆਪਣੀ ਗੱਡੀ ਵਿੱਚੋਂ ਉਤਰੇ ਤਾਂ ਉਥੇ ਡਿਊਟੀ 'ਤੇ ਤੈਨਾਤ ਡੀਐਸਪੀ ਕਰਨਸ਼ੇਰ ਸਿੰਘ ਢਿੱਲੋਂ ਨੇ ਤੁਰੰਤ ਉਨ੍ਹਾਂ ਦੇ ਪੈਰੀਂ ਹੱਥ ਲਾਏ, ਜਿਸ ਦੀ ਤਸਵੀਰ ਵਿੱਚ ਸੁਖਬੀਰ ਸਿੰਘ ਉਨ੍ਹਾਂ ਨੂੰ ਰੋਕਦੇ ਹੋਏ ਨਜ਼ਰ ਵੀ ਆ ਰਹੇ ਹਨ। ਡੀਐੱਸਪੀ ਵਰਦੀ ਵਿੱਚ ਸੀ ਅਤੇ ਚੋਣ ਜ਼ਾਬਤਾ ਵੀ ਲੱਗਿਆ ਹੋਇਆ ਸੀ ਇਸ ਲਈ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ।

ਵੀਡੀਓ।

ਜਦੋਂ ਈਟੀਵੀ ਨੇ ਇਸ ਸਬੰਧੀ ਡੀਐੱਸਪੀ ਕਰਨਸ਼ੇਰ ਸਿੰਘ ਢਿੱਲੋਂ ਨੂੰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਬੂਲਿਆ ਕਿ ਮੇਰੀ ਡਿਊਟੀ ਕੱਲ੍ਹ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪ੍ਰੋਗਰਾਮ ਦੇ ਵਿੱਚ ਸੀ ਪਰ ਜਦੋਂ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਗੱਡੀ ਚੋਂ ਉਤਰਨ ਲੱਗੇ ਤਾਂ ਉਹ ਗਿਰਨ ਲੱਗੇ ਸਨ ਤੇ ਮੈਂ ਉਨ੍ਹਾਂ ਨੂੰ ਫੜ ਰਿਹਾ ਸੀ। ਉਨ੍ਹਾਂ ਦੇ ਨਾਲ ਸਿਕਿਓਰਿਟੀ ਫੋਰਸ ਵੀ ਸੀ ਪਰ ਮੇਰੀ ਤਸਵੀਰ ਗਲਤ ਤਰੀਕੇ ਨਾਲ ਖਿੱਚੀ ਗਈ ਮੈਂ ਉਨ੍ਹਾਂ ਦੇ ਪੈਰੀਂ ਹੱਥ ਨਹੀਂ ਲਗਾਏ ਮੇਰੇ ਉੱਪਰ ਗਲਤ ਇਲਜ਼ਾਮ ਲਾਏ ਜਾ ਰਹੇ ਹਨ।

ਬਠਿੰਡਾ ਦੇ ਡੀਐੱਸਪੀ ਕਰਨਸ਼ੇਰ ਸਿੰਘ ਢਿੱਲੋਂ ਦੁਆਰਾ ਸੁਖਬੀਰ ਬਾਦਲ ਦੇ ਪੈਰੀ ਹੱਥ ਲਗਾਉਣ ਦੇ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਦੇ ਵਿੱਚ ਪੰਜਾਬ ਪੁਲਿਸ ਦੀ ਬਾਦਲ ਦੇ ਪ੍ਰਤੀ ਸਾਫ਼ ਤੌਰ 'ਤੇ ਗੁਲਾਮੀ ਦਿਖਾਈ ਦੇ ਰਹੀ ਹੈ ਜਿਵੇਂ ਪਹਿਲਾਂ ਬਾਦਲ ਸਰਕਾਰ ਨੇ ਪੁਲਸ ਵਾਲਿਆਂ ਤੇ ਆਪਣਾ ਕਬਜ਼ਾ ਜਮਾ ਉਵੇਂ ਹੀ ਹੁਣ ਕੈਪਟਨ ਸਰਕਾਰ ਨੇ ਵੀ ਪੰਜਾਬ ਪੁਲਿਸ ਤੇ ਆਪਣਾ ਰਾਜ ਜਮਾ ਕੇ ਬੈਠੀ ਹੋਈ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਮੈਨੂੰ ਨਹੀਂ ਲੱਗਦਾ ਪੰਜਾਬ ਪੁਲਿਸ ਦੀ ਨਿਗਰਾਨੀ ਵਿੱਚ ਲੋਕ ਸਭਾ ਚੋਣ ਸਭ ਉੱਤੇ ਤਰੀਕੇ ਨਾਲ ਹੋ ਸਕਦੇ ਹਨ ।

Bathinda 8-3-19 DSP CITY 2 VERSION
Feed by Ftp 
Folder Name-Bathinda 8-3-19 DSP CITY 2 VERSION
Total files-3 
Report by Goutam Kumar Bathinda 

AL- ਬਠਿੰਡਾ ਦੇ ਵਿੱਚ ਇੱਕ ਨਿੱਜੀ ਮੈਰਿਜ ਪੈਲੇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਮੀਟਿੰਗ ਦੌਰਾਨ ਐਤਵਾਰ ਨੂੰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਆਪਣੀ ਗੱਡੀ ਵਿੱਚੋਂ ਉਤਰੇ ਤਾਂ ਉਥੇ ਡਿਊਟੀ ਤੇ ਤੈਨਾਤ ਡੀ ਐਸ ਪੀ ਕਰਨਸ਼ੇਰ ਸਿੰਘ ਢਿੱਲੋਂ ਨੇ ਤੁਰੰਤ ਉਨ੍ਹਾਂ ਦੇ ਪੈਰੀਂ ਹੱਥ ਲਗਾ ਦਿੱਤੇ ਤਸਵੀਰ ਦੇ ਵਿੱਚ ਸੁਖਬੀਰ ਸਿੰਘ ਉਨ੍ਹਾਂ ਨੂੰ ਰੋਕਦੇ ਹੋਏ ਨਜ਼ਰ ਵੀ ਆ ਰਹੇ ਹਨ ਡੀਐੱਸਪੀ ਵਰਦੀ ਵਿੱਚ ਸੀ ਅਤੇ ਚੋਣ ਜ਼ਾਬਤਾ ਵੀ ਲੱਗੀ ਹੋਈ ਸੀ ਇਸ ਲਈ ਇਹ ਚੋਣ ਜ਼ਾਬਤਾ ਦਾ ਉਲੰਘਣ ਮੰਨਿਆ ਜਾ ਸਕਦਾ ਹੈ 

VO- ਜਦੋਂ ਇਸਦੇ ਸਬੰਧ ਦੇ ਵਿੱਚ ਡੀਐੱਸਪੀ ਕਰਨਸ਼ੇਰ ਸਿੰਘ ਢਿੱਲੋਂ ਨੂੰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਬੂਲਿਆ ਕਿ ਮੇਰੀ ਡਿਊਟੀ ਕੱਲ੍ਹ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪ੍ਰੋਗਰਾਮ ਦੇ ਵਿੱਚ ਸੀ ਪਰ ਜਦੋਂ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਗੱਡੀ ਚੋਂ ਉਤਰਨ ਲੱਗੇ ਤਾਂ ਉਹ ਗਿਰਨ ਲੱਗੇ ਸਨ ਜੋ ਜਿਨਾਂ ਨੂੰ ਮੈਂ ਫੜ ਰਿਹਾ ਸੀ  ਉਨ੍ਹਾਂ ਦੇ ਨਾਲ ਸਿਕਿਓਰਿਟੀ ਫੋਰਸ ਵੀ ਸੀ ਪਰ ਮੇਰੀ ਤਸਵੀਰ ਗਲਤ ਤਰੀਕੇ ਨਾਲ ਖਿੱਚੀ ਗਈ ਮੈਂ ਉਨ੍ਹਾਂ ਦੇ ਪੈਰੀਂ ਹੱਥ ਨਹੀਂ ਲਗਾਏ ਮੇਰੇ ਉੱਪਰ ਗਲਤ ਆਰੋਪ ਲਗਾਇਆ ਗਿਆ ਹੈ
 ਵ੍ਹਾਈਟ -ਕਰਨਸ਼ੇਰ ਸਿੰਘ ਢਿੱਲੋਂ ਡੀ ਐਸ ਪੀ ਸਿਟੀ ਬਠਿੰਡਾ  

VO- ਕੱਲ੍ਹ ਸੁਖਬੀਰ ਬਾਦਲ ਵੱਲੋਂ ਬਠਿੰਡਾ ਪਹੁੰਚ ਕੇ ਕਾਰ ਵਿੱਚੋਂ ਉਤਰਨ ਲੱਗੇ ਤਾਂ ਬਠਿੰਡਾ ਦੇ ਡੀਐੱਸਪੀ ਕਰਨਸ਼ੇਰ ਸਿੰਘ ਢਿੱਲੋਂ ਦੁਆਰਾ ਸੁਖਬੀਰ ਬਾਦਲ ਦੇ ਪੈਰੀ ਹੱਥ ਲਗਾਉਣ ਦੇ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਦੇ ਵਿੱਚ ਪੰਜਾਬ ਪੁਲਸ ਦੀ ਬਾਦਲ ਦੇ ਪ੍ਰਤੀ ਸਾਫ ਤੌਰ ਤੇ ਗੁਲਾਮੀ ਦਿਖਾਈ ਦੇ ਰਹੀ ਹੈ ਜਿਵੇਂ ਪਹਿਲਾਂ ਬਾਦਲ ਸਰਕਾਰ ਨੇ ਪੁਲਸ ਵਾਲਿਆਂ ਤੇ ਆਪਣਾ ਕਬਜ਼ਾ ਜਮਾ ਉਵੇਂ ਹੀ ਹੁਣ ਕੈਪਟਨ ਸਰਕਾਰ ਨੇ ਵੀ ਪੰਜਾਬ ਪੁਲਿਸ ਤੇ ਆਪਣਾ ਰਾਜ ਜਮਾ ਕੇ ਬੈਠੀ ਹੋਈ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਮੈਨੂੰ ਨਹੀਂ ਲੱਗਦਾ ਪੰਜਾਬ ਪੁਲੀਸ ਦੀ ਨਿਗਰਾਨੀ ਵਿੱਚ ਲੋਕ ਸਭਾ ਚੋਣ ਸਭ ਉੱਤੇ ਤਰੀਕੇ ਨਾਲ ਹੋ ਸਕਦੇ ਹਨ 
ਵਾਈਟ -ਸੁਖਪਾਲ ਸਿੰਘ ਖਹਿਰਾ ਪੰਜਾਬੀ ਏਕਤਾ ਪਾਰਟੀ ਪ੍ਰਧਾਨ 

ETV Bharat Logo

Copyright © 2025 Ushodaya Enterprises Pvt. Ltd., All Rights Reserved.