ETV Bharat / state

ਸਪੈਸ਼ਲ ਬੱਚਿਆਂ ਨੇ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਜਿੱਤਿਆ ਗੋਲਡ ਅਤੇ ਬ੍ਰਾਂਜ਼ ਮੈਡਲ

ਬਠਿੰਡਾ ਦੇ ਇੱਕ ਸਪੈਸ਼ਲ ਸਕੂਲ ਵਿੱਚ ਪੜਦੇ ਦੋ ਵਿਦਿਆਰਥੀ ਕੇਸ਼ਵ ਅਤੇ ਅਨੁਸ਼ਾ ਨੇ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਗੋਲਡ ਅਤੇ ਬ੍ਰਾਂਜ਼ ਮੈਡਲ ਜਿੱਤਿਆ ਹੈ।

author img

By

Published : Nov 25, 2019, 5:53 PM IST

ਫ਼ੋਟੋ

ਬਠਿੰਡਾ: ਸਪੈਸ਼ਲ ਬੱਚਿਆਂ ਦੇ ਲਈ ਚੱਲ ਰਹੇ ਸਪੈਸ਼ਲ ਸਕੂਲ ਦੇ ਦੋ ਵਿਦਿਆਰਥੀਆਂ ਨੇ ਮੋਹਾਲੀ ਵਿੱਚ ਆਯੋਜਿਤ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਵਿੱਚੋਂ ਦੋ ਤਗਮੇ ਹਾਸਿਲ ਕੀਤੇ ਹਨ। ਇਸ ਮੌਕੇ ਸਕੂਲ ਦੀ ਚੇਅਰਮੈਨ ਸੁਮਨ ਪਰਾਸ਼ਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿੱਚ ਜੋ ਵਿਦਿਆਰਥੀ ਪੜਦੇ ਹਨ ਕਿਸੇ ਨਾ ਕਿਸੇ ਬਿਮਾਰੀ ਨਾਲ ਪੀੜਤ ਹਨ।

ਵੇਖੋ ਵੀਡੀਓ

ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਪੈਸ਼ਲ ਬੱਚਿਆਂ ਦੀ ਪਰਵਰਿਸ਼ ਅਤੇ ਐਜੂਕੇਸ਼ਨ ਦੇਣ ਲਈ ਬਠਿੰਡੇ ਵਿੱਚ ਇੱਕ ਹੀ ਸਕੂਲ ਖੁੱਲ੍ਹਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਮੋਹਾਲੀ ਵਿੱਚ ਹੋਈਆਂ ਸਟੇਟ ਓਲੰਪਿਕ ਸਪੈਸ਼ਲ ਟੂਰਨਾਮੈਂਟ ਵਿੱਚ ਉਨ੍ਹਾਂ ਦੇ ਦੋ ਬੱਚੇ ਕੇਸ਼ਵ ਅਤੇ ਅਨੁਸ਼ਾ ਨੇ ਹਿੱਸਾ ਲਿਆ ਸੀ। ਜਿਸ ਵਿੱਚ ਅਨੁਸ਼ਾ ਨੇ 50 ਮੀਟਰ ਰੇਸ ਦੇ ਵਿੱਚ ਗੋਲਡ ਮੈਡਲ ਅਤੇ ਕੇਸ਼ਵ ਨੇ ਬ੍ਰਾਂਜ਼ ਮੈਡਲ ਜਿੱਤਿਆ ਹੈ।

ਇਸ ਮੌਕੇ ਅਨੁਸ਼ਾ ਦੇ ਪਿਤਾ ਨਵਨੀਤ ਨੇ ਕਿਹਾ ਕਿ ਕਰੀਬ ਤਿੰਨ ਮਹੀਨੇ ਤੋਂ ਉਸ ਦੀ ਬੇਟੀ ਆਸਥਾ ਸਪੈਸ਼ਲ ਸਕੂਲ ਵਿੱਚ ਪੜ ਰਹੀ ਹੈ ਅਤੇ ਸਕੂਲ ਵੱਲੋਂ ਕੀਤੇ ਜਾ ਰਹੀ ਕੋਸ਼ਿਸ਼ਾਂ ਤੋਂ ਉਹ ਕਾਫੀ ਖੁਸ਼ ਹਨ। ਉਨ੍ਹਾਂ ਨੇ ਦੱਸਿਆ ਕਿ ਸਮਾਜ ਵਿੱਚ ਸਪੈਸ਼ਲ ਬੱਚਿਆਂ ਦੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਸਕੂਲ ਦੇ ਚੇਅਰਮੈਨ ਨੇ ਦੱਸਿਆ ਕਿ ਸਪੈਸ਼ਲ ਬੱਚਿਆਂ ਦਾ ਹਰ ਪੱਖੋਂ ਵਿਕਾਸ ਹੋ ਸਕੇ ਇਸ ਦੇ ਲਈ ਉਨ੍ਹਾਂ ਦੀ ਟੀਮ ਕਾਫੀ ਹਾਰਡ ਵਰਕ ਕਰ ਰਹੀ ਹੈ ਅਤੇ ਕਰਦੀ ਰਹੇਗੀ।

Intro:ਸਪੈਸ਼ਲ ਬੱਚਿਆਂ ਦੇ ਸਕੂਲ ਆਸਥਾ ਦੇ ਦੋ ਸਟੂਡੈਂਟ ਨੇ ਜਿੱਤੇ ਮੈਡਲ Body:
ਬਠਿੰਡਾ ਵਿੱਚ ਸਪੈਸ਼ਲ ਬੱਚਿਆਂ ਦੇ ਲਈ ਚੱਲ ਰਹੇ ਸਪੈਸ਼ਲ ਸਕੂਲ ਦੇ ਦੋ ਸਟੂਡੈਂਟ ਨੇ ਹਾਲ ਦੇ ਵਿੱਚ ਮੁਹਾਲੀ ਵਿੱਚ ਆਯੋਜਿਤ ਸਟੇਟ ਸਪੈਸ਼ਲ ਓਲੰਪਿਕ ਖੇਡਾਂ ਵਿੱਚੋਂ ਦੋ ਤਗਮੇ ਹਾਸਿਲ ਕੀਤੇ ਸਕੂਲ ਦੀ ਚੇਅਰਮੈਨ ਸੁਮਨ ਪਰਾਸ਼ਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿੱਚ ਸਟੂਡੈਂਟ ਜਿਹੜੇ ਭਰਦੇ ਹਨ ਕਿਸੇ ਨੇ ਕਿਸੇ ਬਿਮਾਰੀ ਨਾਲ ਪੀੜਤ ਹਨ ,ਇਸ ਤਰ੍ਹਾਂ ਦੇ ਸਪੈਸ਼ਲ ਬੱਚਿਆਂ ਦੀ ਪਰਵਰਿਸ਼ ਅਤੇ ਐਜੂਕੇਸ਼ਨ ਦੇਣ ਲਈ ਬਠਿੰਡੇ ਵਿੱਚ ਇੱਕ ਹੀ ਸਕੂਲ ਖੁੱਲ੍ਹਿਆ ਹੋਇਆ ਹੈ ਉਨ੍ਹਾਂ ਨੇ ਦੱਸਿਆ ਕਿ ਮੁਹਾਲੀ ਵਿੱਚ ਹੋਈਆਂ ਸਟੇਟ ਓਲੰਪਿਕ ਸਪੈਸ਼ਲ ਟੂਰਨਾਮੈਂਟ ਵਿੱਚ ਉਨ੍ਹਾਂ ਦੇ ਦੋ ਬੱਚੇ ਜਿਸ ਦਾ ਨਾਮ ਕੇਸ਼ਵ ਅਤੇ ਅਨੁਸ਼ਾ ਨੇ ਹਿੱਸਾ ਲਿਆ ਉਨ੍ਹਾਂ ਨੇ ਦੱਸਿਆ ਕਿ ਅਨੁਸ਼ਾ ਨੇ ਗੋਲਡ ਮੈਡਲ ਅਤੇ ਕੇਸ਼ਵ ਨੇ ਬ੍ਰਾਂਜ ਮੈਡਲ ਜਿੱਤਿਆ ਹੈ.ਅਨੁਸ਼ਾ ਨੇ ਪੰਜਾਹ ਮੀਟਰ ਰੇਸ ਦੇ ਵਿੱਚ ਗੋਲਡ ਮੈਡਲ ਜਿੱਤਿਆ ਉਨ੍ਹਾਂ ਨੇ ਦੱਸਿਆ ਕਿ ਇਹ ਮਾਈਨਿੰਗ ਸਟੇਟ ਓਲੰਪਿਕ ਗੇਮਾਂ ਸਨ ਜੋ ਕਿ ਮੁਹਾਲੀ ਵਿਚ ਆਯੋਜਿਤ ਕੀਤੇ ਗਈਆਂ ,ਅਨੁਸ਼ਾ ਦੇ ਪਿਤਾ ਨਵਨੀਤ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਉਸ ਦੀ ਬੇਟੀ ਆਸਥਾ ਸਪੈਸ਼ਲ ਸਕੂਲ ਵਿੱਚ ਪੜ ਰਹੀ ਹੈ ਅਤੇ ਸਕੂਲ ਵੱਲੋਂ ਕੀਤੇ ਜਾ ਰਹੇ ਪਰਿਆਸ ਤੋਂ ਕਾਫੀ ਖੁਸ਼ ਹਨ ਉਨ੍ਹਾਂ ਨੇ ਦੱਸਿਆ ਕਿ ਬੱਚਿਆਂ ਨੂੰ ਸਪੈਸ਼ਲ ਬੱਚਿਆਂ ਦੇ ਨਾਲ ਵਿਤਕਰਾ ਸਮਾਜ ਵਿੱਚ ਨਹੀਂ ਹੋਣਾ ਚਾਹੀਦਾ ਸਪੈਸ਼ਲ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਟ੍ਰੇਨਿੰਗ ਦੇਣ ਦੇ ਮਕਸਦ ਨਾਲ ਉਨ੍ਹਾਂ ਨੇ ਇਸ ਸਕੂਲ ਦੀ ਸ਼ੁਰੂਆਤ ਕੀਤੀ ਹੈ ,Conclusion:ਕੇਸ਼ਵ ਜੋ ਕਿ ਆਟਿਜ਼ਮ ਦਾ ਸ਼ਿਕਾਰ ਹੈ ਉਸ ਨੇ ਵੀ ਬਠਿੰਡਾ ਦੇ ਵਾਸਤੇ ਬਰਾਊਜ਼ ਮੈਡਲ ਜਿੱਤਿਆ ,ਦੱਸ ਦੀਏ ਕਿ ਸਟੇਟ ਸਪੈਸ਼ਲ ਓਲੰਪਿਕ ਗੇਮਾਂ ਵਿੱਚ ਕਈ ਤਰ੍ਹਾਂ ਦੇ ਗੇਮਾਂ ਦੇ ਹੀ ਈਵੈਂਟ ਆਯੋਜਿਤ ਕੀਤੇ ਗਏ ਸਨ ।ਸਕੂਲ ਦੇ ਚੇਅਰਮੈਨ ਨੇ ਦੱਸਿਆ ਕਿ ਸਪੈਸ਼ਲ ਬੱਚਿਆਂ ਦਾ ਹਰ ਪੱਖੋਂ ਵਿਕਾਸ ਹੋ ਸਕੇ ਇਸ ਦੇ ਲਈ ਉਨ੍ਹਾਂ ਦੀ ਟੀਮ ਕਾਫੀ ਹਾਰਡ ਵਰਕ ਕਰ ਰਹੀ ਹੈ ਅਤੇ ਕਰਦੀ ਰਹੇਗੀ
ETV Bharat Logo

Copyright © 2024 Ushodaya Enterprises Pvt. Ltd., All Rights Reserved.