ETV Bharat / state

ਸੜਕ ਹਾਦਸੇ 'ਚ 7 ਸਾਲਾ ਬੱਚੀ ਦੀ ਮੌਤ

ਬਠਿੰਡਾ 'ਚ ਝੀਲ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਹਾਦਸੇ ਵਿੱਚ 7 ਸਾਲਾ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ।

ਫ਼ੋਟੋ
author img

By

Published : Jul 7, 2019, 2:56 PM IST

ਬਠਿੰਡਾ: ਸ਼ਹਿਰ ਵਿੱਚ ਝੀਲ ਨੇੜੇ ਉਸ ਵੇਲੇ ਹਫ਼ੜਾ-ਦਫ਼ੜੀ ਮੱਚ ਗਈ ਜਿਸ ਵੇਲੇ ਸਕੂਟਰੀ 'ਤੇ ਜਾ ਰਹੀ ਔਰਤ 'ਚ ਬੱਸ ਵੱਜੀ। ਇਸ ਦੌਰਾਨ ਔਰਤ ਦੇ ਨਾਲ ਸਕੂਟਰੀ ਦੇ ਪਿੱਛੇ ਬੈਠੀ ਉਸ ਦੀ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ।

ਵੀਡੀਓ

ਇਸ ਬਾਰੇ ਬੱਚੀ ਦੀ ਮਾਂ ਰਿੰਪੀ ਨੇ ਦੱਸਿਆ ਕਿ ਜਦੋਂ ਆਪਣੀ ਬੱਚੀ ਨਾਲ ਸਕੂਟਰੀ 'ਤੇ ਬਾਜ਼ਾਰ ਜਾ ਰਹੀ ਸੀ ਜਦੋਂ ਉਹ ਝੀਲ ਦੇ ਨੇੜੇ ਪੁੱਜੀ ਤਾਂ ਮਗਰੋਂ ਬੱਸ ਆ ਕੇ ਉਸ 'ਚ ਵੱਜੀ। ਇਸ ਤੋਂ ਬਾਅਦ ਸਕੂਟਰੀ ਦਾ ਭਾਰ ਪੈਣ ਕਾਰਨ ਥੱਲ੍ਹੇ ਡਿੱਗ ਗਈ ਤੇ ਤੇਜ਼ ਰਫ਼ਤਾਰ ਨਾਲ ਆ ਰਹੀ ਗੱਡੀ ਨੇ ਉਸ ਦੀ ਬੱਚੀ ਨੂੰ ਦਰੜ ਦਿੱਤਾ।

ਇਹ ਵੀ ਪੜ੍ਹੋ: ਸਪਨਾ ਚੌਧਰੀ ਹੁਣ ਕਰੇਗੀ ਸਿਆਸਤ, ਬੀਜੇਪੀ 'ਚ ਹੋਈ ਸ਼ਾਮਲ

ਉੱਥੇ ਹੀ ਸਰਕਾਰੀ ਡਾਕਟਰ ਹਸਮੀਤ ਸਿੰਘ ਦਾ ਕਹਿਣਾ ਹੈ ਕਿ 7 ਸਾਲ ਬੱਚੀ ਦੀ ਮੌਕੇ 'ਤੇ ਮੌਤ ਹੋ ਗਈ ਸੀ। ਬੱਚੀ ਦੀ ਲਾਸ਼ ਪੁਲਿਸ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕਰਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।

Intro:ਬਠਿੰਡਾ ਦੇ ਵਿਚ ਝੀਲ ਦੇ ਨਜ਼ਦੀਕ ਭਿਆਨਕ ਸੜਕ ਹਾਦਸੇ ਵਾਪਰਿਆ ਜਿਸਦੇ ਵਿਚ ਇਕ 7 ਸਾਲ ਦੀ ਬੱਚੀ ਦੀ ਮੌਕੇ ਤੇ ਮੌਤ ਹੋ ਗਈ
ਪਰਿਵਾਰ ਦੇ ਵਿਚ ਇਸ ਸਮੇ ਮਾਤਮ ਦਾ ਮਾਹੌਲ ਬਨਿਆ ਹੋਇਆ ਹੈ

Body:ਬੱਚੀ ਦੀ ਮਾਂ ਰਿੰਪੀ ਨੇ ਦਸਿਆ ਕਿ ਉਹ ਆਪਣੇ ਘਰ ਸੁੱਚਾ ਸਿੰਘ ਨਗਰ ਵਿਚੋਂ ਆਪਣੀ 7 ਸਾਲ ਦੀ ਬੱਚੀ ਦੇ ਨਾਲ ਸਕੂਟਰੀ ਤੇ ਜਾ ਰਹੀ ਸੀ ਜਿਸ ਤੋਂ ਬਾਅਦ ਝੀਲ ਦੇ ਨਜਦੀਕ ਇਕ ਬਸ ਵਲੋਂ ਅਚਾਨਕ ਬ੍ਰੇਕ ਲਗਾਉਣ ਨਾਲ ਸਕੂਟਰੀ ਵਿਚ ਵਜਨ ਨਾਲ ਉਹ ਦੋਵੇ ਡਿਗ ਪਏ । ਜਿਸ ਤੋਂ ਬਾਅਦ ਤੇਜ ਰਫਤਾਰ ਆ ਰਹੀ ਗੱਡੀ ਨੇ ਉਸਦੀ ਬੇਟੀ ਨੂੰ ਕੂਚਲ ਦੀਤਾ।

ਸਰਕਾਰੀ ਡਾਕਟਰ ਹਮਮੀਤ ਸਿੰਘ emo ਨੇ ਦਸਿਆ ਕਿ 7 ਸਾਲ ਦੀ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਕਾਰਵਾਈ ਤੋਂ ਬਾਅਦ ਅਸੀਂ ਪੋਸਟਮਾਰਟਮ ਤੋਂ ਬਾਅਦ ਬੋਡੀ ਪ੍ਰੀਵਾਰਜਨ ਨੂੰ ਸੌਂਪ ਦੇਵਾਂਗੇ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.