ETV Bharat / state

ਬਠਿੰਡਾ ਦੇ ਪਿੰਡ ਪਥਰਾਲਾ 'ਚ 4 ਸਾਲਾ ਬੱਚੀ ਨਾਲ ਰੇਪ - Rape In Bathinda

ਬਠਿੰਡਾ ਦੇ ਪਿੰਡ ਪਥਰਾਲਾ 'ਚ 4 ਸਾਲਾ ਲੜਕੀ ਨਾਲ ਰੇਪ ਕਰਕੇ ਮੁਲਜ਼ਮ ਫ਼ਰਾਰ। ਪੁਲਿਸ ਵਲੋਂ ਮਾਮਲਾ ਦਰਜ।

representative Image
author img

By

Published : Jun 21, 2019, 2:35 PM IST

ਬਠਿੰਡਾ: ਸ਼ਹਿਰ ਦੇ ਇੱਕ ਪਿੰਡ ਵਿੱਚ ਨਾਬਾਲਿਗ ਲੜਕੀ ਨਾਲ ਪਿੰਡ ਦੇ ਹੀ ਲੜਕੇ ਨੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਪੁਲਿਸ ਨੇ ਲੜਕੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਵੇਖੋੇ ਵੀਡੀਓ
ਪਥਰਾਲਾ ਪਿੰਡ ਵਿੱਚ ਬੀਤੀ ਦੇਰ ਰਾਤ ਇਕ ਲੜਕੇ ਨੇ ਆਪਣੇ ਪਿੰਡ ਵਿੱਚ ਰਹਿਣ ਵਾਲੀ ਇਕ ਚਾਰ ਸਾਲ ਦੀ ਲੜਕੀ ਨਾਲ ਰੇਪ ਕਰ ਦਿੱਤਾ। ਇਸ ਤੋਂ ਬਾਅਦ ਲੜਕੀ ਨੂੰ ਉਸ ਦੇ ਪਰਿਵਾਰ ਵਾਲੇ ਇਲਾਜ ਲਈ ਸਿਵਲ ਹਸਪਤਾਲ ਲੈ ਗਏ। ਸਿਵਲ ਸਰਜਨ ਡਾਕਟਰ ਹਰਿ ਨਾਰਾਇਣ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰ ਲਿਆ ਗਿਆ ਅਤੇ ਪੁਲਿਸ ਨੂੰ ਸੂਚਨਾ ਦੇ ਦਿਤੀ ਹੈ।ਪੁਲਿਸ ਨੇ ਦੱਸਿਆ ਕਿ ਬੱਚੀ ਦੀ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।

Intro:ਬਠਿੰਡਾ ਦੇ ਇੱਕ ਪਿੰਡ ਵਿੱਚ ਇਕ ਨਾਬਾਲਿਗ ਲੜਕੀ ਨਾਲ ਇਕ ਪਿੰਡ ਦੇ ਹੀ ਲੜਕੇ ਨੇ ਰੇਪ ਕਰ ਦਿੱਤਾ ਅਤੇ ਬਾਅਦ ਵਿੱਚ ਡਰਦੇ ਮਾਰੇ ਜਹਰਿਲੀ ਚੀਜ਼ ਨਿਗਲ ਲੀ
ਥਾਣਾ ਸੰਗਤ ਪੁਲੀਸ ਨੇ ਲੜਕੇ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ

Body:ਹਾਸਿਲ ਜਾਣਕਾਰੀ ਅਨੁਸਾਰ ਪਥਰਾਲਾ ਪਿੰਡ ਵਿਚ ਵੀਰਵਾਰ ਦੇਰ ਰਾਤ ਇਕ ਲੜਕੇ ਜਿਸ ਦਾ ਨਾਮ ਖ਼ੁਸ਼ਦੀਪ ਦੱਸਿਆ ਜਾ ਰਿਹਾ ਹੈ ਨੇ ਆਪਣੇ ਪਿੰਡ ਵਿੱਚ ਰਹਿਣ ਵਾਲੀ ਇਕ ਚਾਰ ਸਾਲ ਦੀ ਲੜਕੀ ਨਾਲ ਰੇਪ ਕਰ ਦਿੱਤਾ
ਜਿਸ ਤੋਂ ਬਾਅਦ ਲੜਕੀ ਨੂੰ ਉਸਦੇ ਪਰਿਵਾਰ ਵਾਲੇ ਇਲਜ ਲਈ ਸਿਵੀਲ ਅਸਪਤਾਲ ਲੈ ਕੇ ਆਏ, ਸਿਵੀਲ ਸੁਰਜਨ ਡਾਕਟਰ ਹਰਿ ਨਾਰਾਇਣ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰ ਲਿਆ ਗਿਆ ਅਤੇ ਪੁਲਿਸ ਨੂੰ ਸੂਚਨਾ ਦੇ ਦਿਤੀ ਹੈ

Conclusion:ਜਾਂਚ ਅਧਿਕਾਰੀ ਬੇਅੰਤ ਕੌਰ ਨੇ ਦੱਸਿਆ ਕਿ ਆਰੋਪੀ ਦੇ ਖਿਲਾਫ ਕੇਸ
ਦਰਜ ਕਰ ਲਿਆ ਹੈ ਅਤੇ ਆਰੋਪੀ ਦੇ ਗ੍ਰਿਫਤਾਰੀ ਦੇ ਪ੍ਰਯਾਸ ਕੀਤੇ ਜਾ ਰਹੇ ਹਨ
ETV Bharat Logo

Copyright © 2024 Ushodaya Enterprises Pvt. Ltd., All Rights Reserved.