ETV Bharat / state

ਜਨਮ ਅਸ਼ਟਮੀ ਸਿਰਫ਼ ਕ੍ਰਿਸ਼ਨ ਲੀਲਾ ਤੱਕ ਸੀਮਤ ਨਹੀਂ, ਜਾਣੋ ਖ਼ਾਸ ਮਹੱਤਤਾ, ਵੇਖੋ ਵੀਡੀਓ - krishna janamashtmi

ਸ੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਮੌਕੇ ਬਠਿੰਡਾ ਦੇ ਚੇਤੰਨਯ ਗੋੜੀਆ ਮੱਠ ਦੇ ਵਾਈਸ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਇਸ ਤਿਉਹਾਰ ਦੀ ਖ਼ਾਸ ਮਹੱਤਤਾ ਸਾਂਝੀ ਕੀਤੀ।

ਫ਼ੋਟੋ
author img

By

Published : Aug 23, 2019, 9:45 PM IST

ਬਠਿੰਡਾ: ਇੱਥੋ ਦੇ ਚੇਤੰਨਯ ਗੋੜੀਆ ਮੱਠ ਦੇ ਵਾਈਸ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਨੇ ਜਨਮ ਅਸ਼ਟਮੀ ਦੇ ਮਨਾਏ ਜਾ ਰਹੇ ਤਿਉਹਾਰ ਬਾਰੇ ਮਹੱਤਤਾ ਦੱਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਮਨਾਏ ਜਾਣ ਦਾ ਕੀ ਮਹੱਤਵ ਹੈ ਅਤੇ ਮੰਦਿਰਾਂ ਵਿੱਚ ਗੀਤਾ ਦੇ ਸਾਰ ਦੀ ਮਹੱਤਤਾ ਨਾਲ ਵਿਖਾਉਣੀ ਜ਼ਰੂਰੀ ਹੈ ਤਾਂ ਜੋ ਸਮਾਜ ਵਿੱਚ ਇਸ ਦਾ ਅਮਲ ਕੀਤਾ ਜਾ ਸਕੇ।

ਵੇਖੋ ਵੀਡੀਓ

ਸ੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਦਾ ਉਤਸਵ ਪੂਰੇ ਦੇਸ਼ ਭਰ ਦੇ ਵਿੱਚ ਬੜੀ ਧੂਮ ਧਾਮ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਈਟੀਵੀ ਭਾਰਤ ਦੀ ਟੀਮ ਦੇ ਵੱਲੋਂ ਜਨਮ ਅਸ਼ਟਮੀ ਦੇ ਇਸ ਖ਼ਾਸ ਮੌਕੇ 'ਤੇ ਚੈਤੰਨਯ ਗੋੜੀਆ ਮੱਠ ਦੇ ਬਠਿੰਡਾ ਤੋਂ ਵਾਈਸ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਜਨਮ ਅਸ਼ਟਮੀ ਨੂੰ ਮੌਕੇ 'ਤੇ ਕ੍ਰਿਸ਼ਨ ਭਗਵਾਨ ਦਾ ਅਸਲ ਗੀਤਾ ਸਾਰ ਅਤੇ ਅਰਜੁਨ ਨੂੰ ਦਿੱਤੇ ਗਏ ਉਪਦੇਸ਼ ਤੋਂ ਕਿਵੇਂ ਵਾਂਝਾ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਸਾਬਕਾ ਸਿੱਖਿਆ ਮੰਤਰੀ ਨੇ ਫ਼ੜੀ ਵਿਦਿਆਰਥੀਆਂ ਦੀ ਬਾਂਹ

ਉਨ੍ਹਾਂ ਕਿਹਾ ਕਿ ਅੱਜ ਦਾ ਸਮਾਜ ਜਨਮ ਅਸ਼ਟਮੀ ਮੌਕੇ ਸਿਰਫ਼ ਕ੍ਰਿਸ਼ਨ ਲੀਲ੍ਹਾ ਹੀ ਵਿਖਾਉਂਦਾ ਹੈ। ਉਹ ਆਪਣੇ ਚੇਤੰਨਯ ਗੋੜੀਆ ਮੱਠ ਵਿੱਚ ਗੀਤਾ ਦਾ ਸਾਰ ਵੀ ਲੋਕਾਂ ਨੂੰ ਸਮਝਾਉਂਦੇ ਹਨ ਤੇ ਉਨ੍ਹਾਂ ਨੇ ਬਾਕੀ ਦੇ ਮੰਦਿਰਾਂ ਦੇ ਪੁਜਾਰੀ ਅਤੇ ਧਰਮ ਨਾਲ ਜੁੜੀਆਂ ਹਿੰਦੂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਇਸ ਦਾ ਮਹੱਤਵ ਸਮਝਾਇਆ ਜਾਵੇ।

Intro:ਬਠਿੰਡਾ ਦੇ ਚੇਤੰਨਿਆ ਗੋਰੀਆ ਮੱਠ ਤੇ ਵਾਈਸ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਨੇ ਜਨਮ ਅਸ਼ਟਮੀ ਦੇ ਮਨਾਏ ਜਾ ਰਹੇ ਤਿਉਹਾਰ ਬਾਰੇ ਮਹੱਤਤਾ ਦੱਸਦੇ ਹੋਏ ਕਿਹਾ ਕਿ ਅਸਲ ਸ੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਮਨਾਏ ਜਾਣ ਦਾ ਕੀ ਮਹੱਤਵ ਹੈ ਅਤੇ ਮੰਦਿਰਾਂ ਦੇ ਵਿੱਚ ਗੀਤਾ ਦੇ ਸਾਰ ਦੀ ਮਹੱਤਤਾ ਨਾਲ ਦਿਖਾਉਣੀ ਜ਼ਰੂਰੀ ਹੈ ਤਾਂ ਜੋ ਸਮਾਜ ਵਿੱਚ ਇਸ ਦਾ ਅਮਲ ਕੀਤਾ ਜਾ ਸਕੇ

Body:ਸ੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਅਸ਼ਟਮੀ ਦਾ ਉਤਸਵ ਪੂਰੇ ਦੇਸ਼ ਭਰ ਦੇ ਵਿੱਚ ਬੜੀ ਧੂਮ ਧਾਮ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਈ ਟੀ ਵੀ ਭਾਰਤ ਦੀ ਟੀਮ ਦੇ ਵੱਲੋਂ ਅੱਜ ਜਨਮ ਅਸ਼ਟਮੀ ਦੇ ਬਿਨਾਂ ਦੀਆਂ ਇਸ ਖਾਸ ਮੌਕੇ ਤੇ ਚੈਤੰਨਿਆ ਗੋਰਿਆਂ ਮੱਠ ਦੇ ਬਠਿੰਡਾ ਤੋਂ ਵਾਈਸ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਜਿਸ ਵਿੱਚ ਉਨ੍ਹਾਂ ਨੇ ਜਨਮ ਅਸ਼ਟਮੀ ਦੇ ਮੌਕੇ ਤੇ ਕ੍ਰਿਸ਼ਨ ਭਗਵਾਨ ਦਾ ਅਸਲ ਗੀਤਾ ਸਾਰ ਅਤੇ ਅਰਜੁਨ ਨੂੰ ਦਿੱਤੇ ਗਏ ਉਪਦੇਸ਼ ਤੋਂ ਕਿਵੇਂ ਬਾਂਝਾ ਰੱਖਿਆ ਜਾ ਰਿਹਾ ਹੈ ।

ਕੋਈ ਵਾਰਤਾ ਤੋੜੇ ਉਨ੍ਹਾਂ ਨੇ ਕਿਹਾ ਕਿ ਅੱਜ ਦਾ ਸਮਾਜ ਜਨਮਅਸ਼ਟਮੀ ਦੇ ਮੌਕੇ ਤੇ ਸਿਰਫ ਕ੍ਰਿਸ਼ਨ ਲੀਲ੍ਹਾ ਤੱਕ ਸੀਮਿਤ ਹੈ ਅਸੀਂ ਆਪਣੇ ਚੇਤੰਨਿਆ ਗੋਰਿਆਂ ਮੱਠ ਦੇ ਵਿੱਚ ਗੀਤਾ ਦਾ ਸਾਰ ਵੀ ਲੋਕਾਂ ਨੂੰ ਸਮਝਾਉਂਦੇ ਹਾਂ ਤੇ ਬਾਕੀ ਦੇ ਮੰਦਿਰਾਂ ਦੇ ਪੁਜਾਰੀ ਅਤੇ ਧਰਮ ਨਾਲ ਜੁੜੀਆਂ ਹਿੰਦੂ ਸੰਸਥਾਵਾਂ ਨੂੰ ਵੀ ਅਪੀਲ ਕਰਾਂਗੇ ਕਿ ਇਸ ਦਾ ਮਹੱਤਵ ਸਮਝਾਇਆ ਜਾਵੇ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.