ETV Bharat / state

ਬਠਿੰਡਾ ਦੇ ਵਿਕਾਸ ਤੇ ਖਰਚ ਹੋਣਗੇ ਕਰੋੜਾਂ ਰੁਪਏ: ਮਨਪ੍ਰੀਤ ਬਾਦਲ - bathinda development projects

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਿਖੇ ਸ਼ਿਰਕਤ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਵਿਕਾਸ ਲਈ ਪੰਜਾਬ ਸਰਕਾਰ ਕਰੋੜਾਂ ਰੁਪਏ ਖਰਚ ਕਰ ਰਹੀ ਹੈ।

govt will spend crores for development of Bathinda : manpreet badal
ਬਠਿੰਡਾ ਦੇ ਵਿਕਾਸ ਤੇ ਖਰਚ ਹੋਣਗੇ ਕਰੋੜ ਰੁਪਏ: ਮਨਪ੍ਰੀਤ ਬਾਦਲ
author img

By

Published : Feb 7, 2020, 5:24 PM IST

ਬਠਿੰਡਾ : ਬਠਿੰਡਾ ਵਿਖੇ ਮਨਪ੍ਰੀਤ ਸਿੰਘ ਬਾਦਲ ਨੇ 37 ਕਰੋੜਾਂ ਰੁਪਏ ਦੇ 10 ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ, ਇਸੇ ਤਹਿਤ ਉਨ੍ਹਾਂ ਨੇ ਡੀਏਵੀ ਕਾਲਜ ਛੱਪੜ ਦਾ ਨੀਂਹ ਪੱਥਰ ਵੀ ਰੱਖਿਆ ਜਿੱਥੇ ਪਾਰਕ ਅਤੇ ਛੱਪੜ ਬਣਨ਼ ਜਾ ਰਿਹਾ ਹੈ। ਨਵਾਂ ਬੱਸ ਅੱਡਾ ਅਤੇ ਪੰਜ ਫਾਟਕਾਂ ਨੂੰ ਮਿਲਾਉਣ ਵਾਲਾ ਪੁੱਲ ਬਣਨ ਜਾ ਰਿਹਾ ਹੈ ਜਿਸ ਦਾ ਕੰਮ ਤਕਰੀਬਨ 24 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਸ਼ਹਿਰ 4-5 ਮੇਨ ਸਾਫ਼-ਸਥਰੇ ਸ਼ਹਿਰਾਂ ਵਿੱਚੋਂ ਇੱਕ ਹੋਵੇਗਾ।

ਸਮਾਰਟਫੋਨ ਦੇਣ ਵਾਲੇ ਸਵਾਲ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਮਾਰਟਫੋਨਾਂ ਦੇ ਟੈਂਡਰ ਹੋ ਚੁੱਕੇ ਹਨ ਅਤੇ ਸਰਕਾਰ ਕੋਲ ਪਹੁੰਚਣ ਵਾਲੇ ਹਨ। ਅਗਲੇ 2-3 ਮਹੀਨਿਆਂ ਵਿੱਚ ਸਮਾਰਟਫੋਨ ਵੰਡ ਦਿੱਤੇ ਜਾਣਗੇ।

ਵੇਖੋ ਵੀਡੀਓ।

ਇਹ ਵੀ ਪੜ੍ਹੋ : ਦਸਵੀਂ ਦੇ ਵਿਦਿਆਰਥੀ ਨੇ ਗਿਨੀਜ਼ ਬੁੱਕ ਆਫ ਰਿਕਾਰਡ 'ਚ ਦਰਜ ਕਰਵਾਇਆ ਨਾਮ

ਜਦ ਮਨਪ੍ਰੀਤ ਬਾਦਲ ਨੂੰ ਕੈਪਟਨ ਵੱਲੋਂ ਦਿੱਲੀ ਵਿੱਚ ਦਿੱਤੇ ਗਏ ਬਿਆਨ ਕਿ ਪੰਜਾਬ ਵਿੱਚ ਮੁਹੱਲਾ ਕਲੀਨਕ ਖੋਲ੍ਹੇ ਗਏ ਹਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਇਹ ਮੇਰੇ ਮਹਿਕਮੇ ਅਧੀਨ ਨਹੀਂ ਆਉਂਦਾ ਪਰ ਪੰਜਾਬ ਵਿੱਚ ਸਿਹਤ ਸਹੂਲਤਾਂ ਵਿੱਚ 33% ਦਾ ਵਾਧਾ ਹੋਇਆ ਹੈ। ਆਯੂਸ਼ਮਾਨ ਸਕੀਮ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ ਅਤੇ ਇਹ ਪੰਜਾਬ ਦੇ 19 ਲੱਖ ਪਰਿਵਾਰਾਂ ਤੱਕ ਹੀ ਸੀਮਤ ਸੀ। ਇਸ ਨੂੰ ਅਸੀਂ 33-34 ਲੱਖ ਪਰਿਵਾਰਾਂ ਤੱਕ ਵਾਧਾ ਕਰ ਦਿੱਤਾ ਹੈ ਪਰ ਜੇ ਇਸ ਸਾਲ ਬਜਟ ਨੇ ਇਜਾਜ਼ਤ ਦਿੱਤੀ ਤਾਂ ਇਹ ਸਕੀਮ ਹਰ ਪਰਿਵਾਰ ਤੱਕ ਕਰ ਦਿੱਤੀ ਜਾਵੇਗੀ ਜਿਸ ਨਾਲ ਹਰ ਇੱਕ ਵਿਅਕਤੀ 5 ਲੱਖ ਤੱਕ ਦਾ ਇਲਾਜ ਮੁਫ਼ਤ ਕਰਵਾ ਸਕੇਗਾ।

ਪੰਜਾਬ ਵਿੱਚ ਸਮਾਰਟ ਸਕੂਲਾਂ ਬਾਰੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ 3 ਹਜ਼ਾਰ ਸਮਾਰਟ ਸਕੂਲ ਬਣ ਚੁੱਕੇ ਹਨ। ਪੰਜਾਬ ਵਿੱਚ ਤਕਰੀਬਨ 13 ਹਜ਼ਾਰ ਸਕੂਲ ਹਨ, ਹੌਲੀ-ਹੌਲੀ ਸਾਰਿਆਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਦਿਨ ਦਿਹਾੜੇ ਬਜ਼ੁਰਗ ਦਾ ਵੱਢਿਆ ਗਲ਼ਾ, ਹਾਲਤ ਗੰਭੀਰ

ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰੀ ਜਾਇਦਾਦਾਂ ਨੂੰ ਵੇਚਣ ਦਾ ਕਾਨੂੰਨ ਬਣਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਵਿਹੜੇ ਤਾਂ ਨਹੀਂ ਬਣਿਆ ਪਰ ਅਸੀਂ ਤਾਂ ਪ੍ਰਾਪਰਟੀਆਂ ਖਰੀਦਾਂਗੇ ਵੇਚਾਂਗੇ ਨਹੀਂ।

ਸ਼ਾਮਲਾਟਾਂ ਨੂੰ ਵੇਚਣ ਬਾਰੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਇਹ ਕਾਨੂੰਨ ਬਣਾਉਣਾ ਚਾਹੁੰਦੇ ਹਾਂ ਕਿ ਜਿਸ ਵੀ ਵਿਅਕਤੀ ਨੇ ਸਰਕਾਰੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ। ਉਸ ਨੂੰ ਹੀ ਘੱਟ ਰੇਟ ਉੱਤੇ ਇਹ ਜ਼ਮੀਨ ਦਿੱਤੀ ਜਾਵੇ ਅਤੇ ਰਜਿਸਟਰੀਆਂ ਕਰਵਾ ਕੇ ਉਹ ਮਾਲਕ ਬਣ ਸਕਣ।

Intro:ਬਠਿੰਡਾ ਵਿਖੇ ਮਨਪ੍ਰੀਤ ਸਿੰਘ ਬਾਦਲ ਨੇ 37 ਕਰੋੜ ਰੁਪਏ ਦੇ 10 ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇBody: ਇਸੇ ਤਹਿਤ ਉਨ੍ਹਾਂ ਨੇ ਡੀਏਵੀ ਕਾਲਜ ਛੱਪੜ ਦਾ ਨੀਂਹ ਪੱਥਰ ਵੀ ਰੱਖਿਆ ਜਿੱਥੇ ਪਾਰਕ ਅਤੇ ਛੱਪੜ ਬਣਨ਼ ਜਾ ਰਿਹਾ ਹੈ ਨਵਾਂ ਬੱਸ ਸਟੈਂਡ ਅਤੇ ਪੰਜ ਫਾਟਕਾਂ ਨੂੰ ਮਿਲਾਉਣ ਵਾਲਾ ਓਵਰਬ੍ਰਿਜ ਬਣਨ ਜਾ ਰਿਹਾ ਹੈ ਜਿਸ ਦਾ ਕੰਮ ਤਕਰੀਬਨ 24 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ ਉਨ੍ਹਾਂ ਨੇ ਕਿਹਾ ਕਿ ਬਠਿੰਡਾ ਸ਼ਹਿਰ 4-5 ਮੇਨ ਸਾਫ ਸਥਰੇ ਸ਼ਹਿਰਾਂ ਵਿੱਚੋਂ ਇੱਕ ਹੋਵੇਗਾ 

               ਜਦ ਮਨਪ੍ਰੀਤ ਬਾਦਲ ਨੂੰ ਸਮਾਰਟਫੋਨ ਦੇਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਮਾਰਟਫੋਨਾਂ ਦੇ ਟੈਂਡਰ ਹੋ ਚੁੱਕੇ ਹਨ ਅਤੇ ਸਰਕਾਰ ਕੋਲ ਪਹੁੰਚਣ ਵਾਲੇ ਹਨ ਅਗਲੇ 2-3 ਮਹੀਨਿਆਂ ਵਿੱਚ ਸਮਾਰਟਫੋਨ ਵੰਡ ਦਿੱਤੇ ਜਾਣਗੇ 

         ਜਦ ਮਨਪ੍ਰੀਤ ਬਾਦਲ ਨੂੰ ਕੈਪਟਨ ਵੱਲੋਂ ਦਿੱਲੀ ਵਿੱਚ ਦਿੱਤੇ ਗਏ ਬਿਆਨ ਕਿ ਪੰਜਾਬ ਵਿੱਚ ਮੁਹੱਲਾ ਕਲੀਨਕ ਖੋਲ੍ਹੇ ਗਏ ਹਨ ਬਾਰੇ ਪੁੱਛਿਆ ਗਿਆ ਤਾਂ  ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਇਹ ਮੇਰੇ ਮਹਿਕਮੇ ਅਧੀਨ ਨਹੀਂ ਆਉਂਦਾ ਪਰ ਪੰਜਾਬ ਵਿੱਚ ਸਿਹਤ ਸਹੂਲਤਾਂ ਵਿੱਚ ਤੇਤੀ 33% ਦਾ ਵਾਧਾ ਹੋਇਆ ਹੈ ਆਯੂਸ਼ਮਾਨ ਸਕੀਮ ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਹੈ ਅਤੇ ਇਹ ਪੰਜਾਬ ਦੇ 19 ਲੱਖ ਪ੍ਰੀਵਾਰਾ ਤੱਕ ਹੀ ਸੀਮਤ ਸੀ ਇਸ ਨੂੰ ਅਸੀਂ 33-34 ਲੱਖ ਪਰਿਵਾਰਾਂ ਤੱਕ ਵਾਧਾ ਕਰ ਦਿੱਤਾ ਹੈ ਪਰ ਜੇ ਇਸ ਸਾਲ ਬਜਟ ਨੇ ਇਜਾਜ਼ਤ ਦਿੱਤੀ ਤਾਂ ਇਹ ਸਕੀਮ ਹਰ ਪਰਿਵਾਰ ਤੱਕ ਕਰ ਦਿੱਤੀ ਜਾਵੇਗੀ ਜਿਸ ਨਾਲ ਹਰ ਇੱਕ ਇਨਸਾਨ 5 ਲੱਖ ਤੱਕ ਦਾ ਇਲਾਜ ਫ੍ਰੀ ਕਰਵਾ ਸਕੇਗਾ 

        ਜਦ ਦਿੱਲੀ ਵਿੱਚ ਦਿੱਤੇ ਕੈਪਟਨ ਦੇ ਬਿਆਨ ਬਾਰੇ ਕਿ ਪੰਜਾਬ ਵਿੱਚ ਸਮਾਰਟ ਸਕੂਲ ਬਣਾਏ ਗਏ ਹਨ ਬਾਰੇ ਪੁੱਛਿਆ ਗਿਆ ਤਾਂ  ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ 3 ਹਜ਼ਾਰ ਸਮਾਰਟ ਸਕੂਲ ਬਣ ਚੁੱਕੇ ਹਨ ਪੰਜਾਬ ਵਿੱਚ ਤਕਰੀਬਨ 13 ਹਜ਼ਾਰ ਸਕੂਲ ਹਨ ਹੌਲੀ ਹੌਲੀ ਸਾਰਿਆਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਜਾਵੇਗਾ ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਈ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਸਰਕਾਰ ਵੱਲੋਂ ਇੱਕ ਰੁਪਏ ਦੀ ਗ੍ਰਾਂਟ ਵੀ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਨੇ ਆਪਣਾ ਪੱਲਾ ਝਾੜਦੇ ਹੋਏ ਕਿਹਾ ਕਿ ਜਿਨ੍ਹਾਂ ਨੇ ਇਹ ਸਪਾਂਸਰ ਕੀਤੇ  ਹਨ ਉਨ੍ਹਾਂ ਦਾ ਧੰਨਵਾਦ 

           ਜਦ ਮਨਪ੍ਰੀਤ ਤੋਂ ਪੁੱਛਿਆ ਗਿਆ ਕਿ ਰਜਿਸਟਰੀ ਕਰਾਉਣ ਲਈ ਤਰੀਕ ਲੈਣ ਲਈ 500 ਰੁਪਿਆ ਦੇਣਾ ਪਵੇਗਾ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੋਈ ਜ਼ਿਆਦਾ ਨਹੀਂ ਹੈ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤਰੀਕ ਕੈਸਲ ਹੋਣ ਤੇ ਦੁਬਾਰਾ  ਫਿਰ ਤੋ 500 ਰੁਪਿਆ ਦੇਣਾ ਪਵੇਗਾ ਤਾਂ ਉਨ੍ਹਾਂ ਨੇ ਕਿਹਾ ਇਸ ਦਾ ਮੈਨੂੰ ਪਤਾ ਨਹੀਂ ਹੈ 

            ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਵੀ ਦਿੱਲੀ ਵਿੱਚ ਪ੍ਰਚਾਰ ਕਰਕੇ ਆਏ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਲੋਕ ਦਿੱਲੀ ਵਿੱਚ ਕਾਂਗਰਸ ਨੂੰ ਪਿਆਰ ਕਰਦੇ ਹਨ ਡਾ ਮਨਮੋਹਨ ਸਿੰਘ ਵੇਲੇ ਕਾਰੋਬਾਰ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ ਮੌਜੂਦਾ ਸਮੇਂ ਵਿੱਚ ਕਾਰੋਬਾਰੀ ਮੌਜੂਦ ਕਿਉਂਕਿ ਕਾਰੋਬਾਰ ਮੰਦੇ ਵਿੱਚ ਚਲਾ ਗਿਆ ਹੈ 

        ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਰਕਾਰੀ ਪ੍ਰਾਪਰਟੀ ਵੇਚਣ ਦਾ ਕਾਨੂੰਨ ਬਣਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਵਿਹੜੇ ਤਾਂ ਨਹੀਂ ਬਣਿਆ ਪਰ ਅਸੀਂ ਤਾਂ ਪ੍ਰਾਪਰਟੀਆਂ ਖਰੀਦਾਂਗੇ ਵੇਚਾਂਗੇ ਨਹੀਂ Conclusion:ਜਦ ਸ਼ਾਮਲਾਟਾਂ ਵੇਚਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਕਾਨੂੰਨ ਬਣਾਉਣਾ ਚਾਹੁੰਦੇ ਹਾਂ ਕਿ ਜਿਹੜਾ ਕੋਈ ਇਸ ਤੇ ਕਾਬਜ਼ ਹੈ ਉਸ ਨੂੰ ਹੀ ਘੱਟ ਰੇਟ ਤੇ ਇਹ ਜਾਇਦਾਦ ਦਿੱਤੀ ਜਾਵੇ ਅਤੇ ਰਿਸ਼ਤਿਆਂ ਕਰਾ ਕੇ ਉਹ ਮਾਲਕ ਬਣ ਸਕਣ 
ETV Bharat Logo

Copyright © 2025 Ushodaya Enterprises Pvt. Ltd., All Rights Reserved.