ਬਠਿੰਡਾ: ਪਿਛਲੇ ਕਈ ਦਿਨਾਂ ਤੋਂ ਤੇਜ਼ ਤਰਾਰ ਗਰਮੀ ਪੈ ਰਹੀ ਹੈ। ਅੱਜ ਬਠਿੰਡਾ ਵਿੱਚ ਪਈ ਬਰਸਾਤ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਬਾਅਦ ਦੁਪਹਿਰ ਸ਼ੁਰੂ ਹੋਇਆ ਮੀਹ ਕਰੀਬ ਇਕ ਘੰਟਾ ਪੈਦਾ ਰਿਹਾ।
ਇਸ ਬਾਰਸ਼ ਨਾਲ ਫਸਲਾ ਨੂੰ ਕਾਫ਼ੀ ਲਾਭ ਮਿਲਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਵਧਦੀ ਬਿਜਲੀ ਦੀ ਮੰਗ ਤੋਂ ਵੀ ਪੰਜਾਬ ਸਰਕਾਰ ਨੂੰ ਰਾਹਤ ਮਿਲੇਗੀ।ਇਸ ਮੀਂਹ ਵਿੱਚ ਲੋਕਾਂ ਦੇ ਚਹਿਰੇ ਖੁਸ਼ਗਵਾਰ ਹਨ।
ਇਹ ਵੀ ਪੜ੍ਹੋ:-ਦੇਖੋ ਯਸ਼ਪਾਲ ਸ਼ਰਮਾ ਦੀ ਯਾਦਗਾਰ ਪਾਰੀ , ਜਿਸ ਨੇ ਵਿਸ਼ਵ ਚੈਂਪੀਅਨ ਬਣਿਆ ਭਾਰਤ