ETV Bharat / state

ਕੋਰੋਨਾ ਸੰਕਟ 'ਚ ਯੋਧਿਆਂ ਦੀ ਹੌਂਸਲਾ ਅਫਜ਼ਾਈ ਲਈ ਸੈਨੇਟਾਈਜ਼ਰ ਗੈਜੇਟ ਦਾ ਤੋਹਫਾ

author img

By

Published : May 1, 2020, 8:08 PM IST

ਬਠਿੰਡਾ ਵਿੱਚ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਕੋਰੋਨਾ ਸੰਕਟ ਵਿੱਚ ਲੜਾਈ ਲੜ ਰਹੇ ਯੋਧਿਆਂ ਲਈ ਇੱਕ ਬਿਨਾਂ ਹੱਥ ਲਾਇਆਂ ਹੱਥਾਂ ਨੂੰ ਸੈਨੀਟਾਈਜ਼ ਕਰਨ ਦਾ ਗੈਜੇਟ ਤਿਆਰ ਕੀਤਾ ਗਿਆ ਹੈ।

ਕੋਰੋਨਾ ਸੰਕਟ 'ਚ ਯੋਧਿਆਂ ਦੀ ਹੌਂਸਲਾ ਅਫਜ਼ਾਈ ਲਈ ਸੈਨੇਟਾਈਜ਼ਰ ਗੈਜੇਟ ਦਾ ਤੋਹਫਾ
ਕੋਰੋਨਾ ਸੰਕਟ 'ਚ ਯੋਧਿਆਂ ਦੀ ਹੌਂਸਲਾ ਅਫਜ਼ਾਈ ਲਈ ਸੈਨੇਟਾਈਜ਼ਰ ਗੈਜੇਟ ਦਾ ਤੋਹਫਾ

ਬਠਿੰਡਾ: ਕੋਰੋਨਾ ਮਹਾਂਮਾਰੀ ਜਿਸ ਨੇ ਪੂਰੇ ਦੇਸ਼ ਵਿੱਚ ਕਹਿਰ ਮਚਾ ਕੇ ਰੱਖ ਦਿੱਤਾ ਅਤੇ ਇਸ ਦੇ ਬਚਾਓ ਲਈ ਹਰ ਕੋਈ ਵਿਸ਼ੇਸ਼ ਖਿਆਲ ਰੱਖ ਰਿਹਾ ਹੈ। ਜੋ ਲੋਕ ਆਪਣੇ ਘਰਾਂ ਵਿੱਚ ਹਨ ਕਿ ਉਹ ਆਪਣੇ ਹੱਥਾਂ ਨੂੰ ਵਾਰ-ਵਾਰ ਧੋ ਰਹੇ ਹਨ ਪਰ ਅਜਿਹੇ ਵਿੱਚ ਹਸਪਤਾਲਾਂ ਦੇ ਸਟਾਫ਼, ਪੁਲਿਸ ਮੁਲਾਜ਼ਮ, ਸਫ਼ਾਈ ਕਰਮਚਾਰੀ ਅਤੇ ਹੋਰ ਵੱਖ-ਵੱਖ ਵਿਭਾਗ ਦੇ ਕਰਮਚਾਰੀ ਜੋ ਇਸ ਕੋਰੋਨਾ ਸੰਕਟ ਵਿੱਚ ਆਪਣੀ ਡਿਊਟੀ ਅਦਾ ਕਰ ਰਹੇ ਹਨ। ਉਨ੍ਹਾਂ ਲਈ ਹੱਥਾਂ ਨੂੰ ਵਾਰ-ਵਾਰ ਧੋਣਾ ਮੁਨਾਸਿਬ ਨਹੀਂ ਹੈ ਜਿਸ ਦੇ ਲਈ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਕੋਰੋਨਾ ਸੰਕਟ ਵਿੱਚ ਲੜਾਈ ਲੜ ਰਹੇ ਯੋਧਿਆਂ ਲਈ ਇੱਕ ਬਿਨਾਂ ਹੱਥ ਲਾਇਆਂ ਹੱਥਾਂ ਨੂੰ ਸੈਨੀਟਾਈਜ਼ ਕਰਨ ਦਾ ਗੈਜੇਟ ਤਿਆਰ ਕੀਤਾ ਗਿਆ ਹੈ।

ਗੈਜੇਟ ਦਾ ਨਿਰਮਾਣ ਕਰਨ ਵਾਲੀ ਇਸ ਕੰਪਨੀ ਦੇ ਹਰਿਆਣਾ ਸਟੇਟ ਦੇ ਹੈੱਡ ਰਾਕੇਸ਼ ਕੁਮਾਰ ਜੋ ਬਠਿੰਡਾ ਦੇ ਰਹਿਣ ਵਾਲੇ ਹਨ ਨੇ ਦੱਸਿਆ ਕਿ ਇਹ ਗੈਜੇਟ ਬਠਿੰਡਾ 'ਚ ਕੰਮ ਕਰਨ ਵਾਲੇ ਹਰ ਵਿਭਾਗ ਦੇ ਮੁਲਾਜ਼ਮ ਜੋ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਇਸ ਕੋਰੋਨਾ ਸੰਕਟ ਵਿੱਚ ਸਾਡੀ ਸੇਵਾ ਕਰ ਰਹੇ ਹਨ। ਇਹ ਗੈਜੇਟ ਉਨ੍ਹਾਂ ਲਈ ਤਿਆਰ ਕੀਤਾ ਗਿਆ ਹੈ।

ਇਸ ਗੈਜੇਟ ਦੇ ਰਾਹੀਂ ਪੁਲਿਸ ਥਾਣਿਆਂ, ਡੀਸੀ ਦਫਤਰ, ਅਤੇ ਹੋਰ ਵਿਭਾਗਾਂ ਦੇ ਬਾਹਰ ਲਗਾਇਆ ਜਾਵੇਗਾ ਅਤੇ ਉਹ ਇਸ ਗੈਜੇਟ ਰਾਹੀਂ ਬਿਨਾਂ ਹੱਥ ਲਗਾਇਆ ਪੈਰ ਦੇ ਰਾਹੀਂ ਇਸ ਗੈਜੇਟ ਨੂੰ ਦਬਾ ਕੇ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰ ਸਕਣਗੇ।

ਥਾਣਾ ਕੈਨਾਲ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਗੈਜੇਟ ਬੇਹੱਦ ਕਾਰਗਾਰ ਸਾਬਿਤ ਹੋਵੇਗਾ, ਕਿਉਂਕਿ ਹਰ ਮੁਲਾਜ਼ਮ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਕੇ ਹਰ ਥਾਂ ਤੇ ਜਾਵੇਗਾ ਤਾਂ ਸੁਰੱਖਿਅਤ ਵੀ ਰਹੇਗਾ। ਇਸ ਲਈ ਉਹ ਇਸ ਕੰਪਨੀ ਦਾ ਵੀ ਧੰਨਵਾਦ ਕਰਦੇ ਹਨ। ਪਹਿਲਾਂ ਗੈਜਟ ਇਹ ਬਠਿੰਡਾ ਦੇ ਪਰਸ ਰਾਮ ਨਗਰ ਇਲਾਕੇ ਦੇ ਨੰਦੇੜ ਸਾਹਿਬ ਯਾਤਰਾ ਤੋਂ ਪਰਤੇ ਕੋਰੋਨਾ ਦੇ ਸ਼ੱਕੀ ਮਰੀਜ਼ ਦੇ ਗਲੀ ਦੇ ਬਾਹਰ ਲਗਾਇਆ ਜਾ ਚੁੱਕਿਆ ਹੈ ਤਾਂ ਜੋ ਕਿਸੇ ਪ੍ਰਕਾਰ ਦੀ ਅਣਗਹਿਲੀ ਨਾ ਵਰਤੀ ਜਾਵੇ ਅਤੇ ਖੁਦ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਇਹ ਇਸ ਕੰਪਨੀ ਦਾ ਬਿਹਤਰ ਉਪਰਾਲਾ ਅਤੇ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਲਈ ਰਾਮਬਾਣ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.