ETV Bharat / state

ਬਠਿੰਡਾ 'ਚ ਗਊਸ਼ਾਲਾ ਦੀ ਡਿੱਗੀ ਛੱਤ, ਕਈ ਗਊਆਂ ਦੱਬੀਆਂ - bathinda

ਬਠਿੰਡਾ ਦੇ ਭਗਤ ਭਾਈਕਾ ਪਿੰਡ 'ਚ ਗਊਸ਼ਾਲਾ ਦੀ ਛੱਤ ਡਿੱਗਣ ਕਾਰਨ ਕਈ ਪਸ਼ੂ ਦੱਬ ਗਏ ਹਨ। ਫ਼ਿਲਹਾਲ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

ਫ਼ੋਟੋ
author img

By

Published : Jul 16, 2019, 10:22 AM IST

Updated : Jul 16, 2019, 12:44 PM IST

ਬਠਿੰਡਾ: ਸੂਬੇ ਵਿੱਚ ਹੋ ਰਹੀ ਬਰਸਾਤ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਇਹ ਬਰਸਾਤ ਪਰੇਸ਼ਾਨੀ ਦਾ ਸਬੱਬ ਵੀ ਬਣੀ ਹੋੋਈ ਹੈ। ਬਠਿੰਡਾ ਦੇ ਪਿੰਡ ਭਗਤਾ ਭਾਈਕਾ 'ਚ ਮਹੇਸ਼ ਮੁਨੀ ਬੋਰੇ ਵਾਲਾ ਗਊਸ਼ਾਲਾ ਦੀ ਛੱਤ ਡਿੱਗਣ ਕਾਰਨ ਕਈ ਪਸ਼ੂ ਛੱਤ ਹੇਠ ਦੱਬੇ ਗਏ। ਇਹ ਛੱਤ ਭਾਰੀ ਬਰਸਾਤ ਕਾਰਨ ਡਿੱਗੀ। ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਇਸ ਹਾਦਸੇ 'ਚ ਕਿੰਨੇ ਪਸ਼ੂ ਛੱਤ ਹੇਠਾਂ ਦੱਬੇ ਗਏ ਹਨ, ਇਸ ਦੀ ਪੁਸ਼ਟੀ ਹੋਣੀ ਫ਼ਿਲਹਾਲ ਬਾਕੀ ਹੈ।

ਵੀਡੀਓ

ਸੋਲਨ ਹਾਦਸਾ: 13 ਜਵਾਨਾਂ ਸਮੇਤ 14 ਦੀ ਮੌਤ

ਦੱਸਣਯੋਗ ਹੈ ਕਿ ਭਾਰੀ ਬਰਸਾਤ ਕਾਰਨ ਹਿਮਾਚਲ ਦੇ ਸੋਲਨ 'ਚ ਵੀ ਇਮਾਰਤ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ ਸੀ। ਕੁਮਾਰਹੱਟੀ 'ਚ ਹੋਏ ਇਸ ਦਰਦਨਾਕ ਹਾਦਸੇ 'ਚ 14 ਲੋਕਾਂ ਨੇ ਆਪਣੀ ਜਾਨ ਗੁਆਈ, ਜਿਸ 'ਚ 13 ਫ਼ੌਜ ਦੇ ਜਵਾਨ ਅਤੇ ਇੱਕ ਆਮ ਨਾਗਰਿਕ ਸ਼ਾਮਿਲ ਹੈ। ਇਮਾਰਤ ਡਿੱਗਣ ਕਾਰਨ ਮਲਬੇ ਹੇਠ 42 ਲੋਕ ਦੱਬੇ ਗਏ ਸਨ।

Intro:ਬਠਿੰਡਾ ਦੇ ਪਿੰਡ ਭਗਤਾ ਭਾਈਕਾ ਦੇ ਮੌਨ ਮੁਨੀ ਗਊਸ਼ਾਲਾ ਦੀ ਭਾਰੀ ਬਰਸਾਤ ਨਾਲ ਛੱਤ ਡਿੱਗਣ ਕਾਰਨ ਕਈ ਪਸ਼ੂ ਛੱਤ ਹੇਠ ਦੱਬੇ ਗਏ ਪ੍ਰਸ਼ਾਸਨ ਵੱਲੋਂ ਰੈਸਕਿਊ ਮਿਸ਼ਨ ਜਾਰੀ ਪਰ ਕਿੰਨੇ ਪਸ਼ੂ ਛੱਤ ਹੇਠ ਦੱਬੇ ਗਏ ਇਸ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ Body:ਬਠਿੰਡਾ ਦੇ ਪਿੰਡ ਭਗਤਾ ਭਾਈਕਾ ਦੇ ਵਿੱਚ ਬਣੀ ਮੌਤ ਮੁਨੀ ਗਊਸ਼ਾਲਾ ਦੀ ਛੱਤ ਲੰਬੇ ਸਮੇਂ ਤੋਂ ਹੋ ਰਹੀ ਬਰਸਾਤ ਦੇ ਕਾਰਨ ਡਿੱਗੀ ਜਿਸਦੇ ਕਾਰਨ ਉਸ ਛੱਤ ਹੇਠ ਕਰੇ ਕਈ ਪਸ਼ੂ ਦੱਬੇ ਗਏ ਜਿਸਤੋਂ ਬਾਅਦ ਗਊਸ਼ਾਲਾ ਸੁਸਾਇਟੀ ਮੈਂਬਰਾਂ ਵੱਲੋਂ ਪ੍ਰਸ਼ਾਸਨ ਨੂੰ ਤੁਰੰਤ ਸੂਚਿਤ ਕੀਤਾ ਜਿਸ ਤੋਂ ਬਾਅਦ ਹੁਣ ਛੱਤ ਹੇਠ ਦੱਬੇ ਪਸ਼ੂਆਂ ਨੂੰ ਕੱਢਣ ਦਾ ਰੈਸਕਿਊ ਮਿਸ਼ਨ ਜਾਰੀ ਹੈ ਪਰ ਹਾਲੇ ਤੱਕ ਕਿੰਨੇ ਪਸ਼ੂ ਇਸ ਛੱਤ ਹੇਠ ਆ ਕੇ ਦੱਬੇ ਗਏ ਇਸ ਦੀ ਪੁਸ਼ਟੀ ਹੋਣਾ ਹਾਲੇ ਬਾਕੀ ਹੈ Conclusion:
Last Updated : Jul 16, 2019, 12:44 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.