ETV Bharat / state

ਪੁਲਵਾਮਾ ਅੱਤਵਾਦੀ ਹਮਲਾ: ਬਠਿੰਡਾ 'ਚ ਸਾੜਿਆ ਗਿਆ ਪਾਕਿਸਤਾਨ ਦਾ ਝੰਡਾ - ਪੁਲਵਾਮਾ ਅੱਤਵਾਦੀ ਹਮਲਾ

ਬਠਿੰਡਾ: ਜੰਮੂ-ਕਸ਼ਮੀਰ 'ਚ ਭਾਰਤੀ ਜਵਾਨਾਂ 'ਤੇ ਹੋਏ ਅੱਤਵਾਦੀ ਹਮਲੇ 'ਚ ਲਗਭਗ 40 ਜਵਾਨ ਸ਼ਹੀਦ ਹੋ ਗਏ ਹਨ। ਦੇਸ਼ ਭਰ 'ਚ ਇਸ ਹਮਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਵਿਰੋਧ 'ਚ ਅੱਜ ਬਠਿੰਡਾ 'ਚ ਭਾਜਪਾ ਆਗੂਆਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਪਾਕਿਸਤਾਨ ਦਾ ਝੰਡਾ ਸਾੜਿਆ ਅਤੇ ਅੱਤਵਾਦ ਵਿਰੁੱਧ ਨਾਅਰੇਬਾਜ਼ੀ ਕੀਤੀ।

ਬਠਿੰਡਾ 'ਚ ਸਾੜਿਆ ਗਿਆ ਪਾਕਿਸਤਾਨ ਦਾ ਝੰਡਾ
author img

By

Published : Feb 15, 2019, 9:53 PM IST

ਇਸ ਮੌਕੇ ਬੀਜੇਪੀ ਯੁਵਾ ਜ਼ਿਲ੍ਹਾ ਪ੍ਰਧਾਨ ਆਸ਼ੂਤੋਸ਼ ਤਿਵਾਰੀ ਨੇ ਕਿਹਾ ਕਿ ਇਹ ਪਾਕਿਸਤਾਨ ਦੀ ਸਭ ਤੋਂ ਕਾਇਰਾਨਾ ਹਰਕਤ ਹੈ ਜੋ ਅੱਤਵਾਦ ਨੂੰ ਪਨਾਹ ਦੇ ਰਿਹਾ ਹੈ। ਦੇਸ਼ ਦੀ ਸਰਕਾਰ ਨੂੰ ਮੁੜ ਤੋਂ ਸਰਜੀਕਲ ਸਟ੍ਰਾਈਕ ਕਰ ਕੇ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਸਮੇਂ ਦੇਸ਼ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਨ।

ਬਠਿੰਡਾ 'ਚ ਸਾੜਿਆ ਗਿਆ ਪਾਕਿਸਤਾਨ ਦਾ ਝੰਡਾ
undefined

ਉੱਥੇ ਹੀ ਬੀਜੇਪੀ ਵਰਕਰ ਅਸ਼ੋਕ ਕੁਮਾਰ ਨੇ ਪਾਕਿਸਤਾਨ ਦੀ ਹਰਕਤ ਨੂੰ ਕਾਇਰਾਨਾ ਦੱਸਿਆ। ਉਨ੍ਹਾਂ ਕਿਹਾ, "ਅਸੀਂ ਦੇਸ਼ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਨੇ ਜੋ ਪਹਿਲਾਂ ਸਰਜੀਕਲ ਸਟ੍ਰਾਈਕ ਕੀਤੀ ਸੀ ਉਹ ਮੁੜ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਜਵਾਨਾਂ ਦਾ ਮਨੋਬਲ ਹੋਰ ਉੱਚਾ ਹੋ ਸਕੇ ਅਤੇ ਦੇਸ਼ ਵਾਸੀਆਂ ਨੂੰ ਸ਼ਹੀਦ ਹੋਏ ਜਵਾਨਾਂ ਦੇ ਬਦਲੇ ਦਾ ਅਹਿਸਾਸ ਹੋ ਸਕੇ।"

Story - Bathinda 15-2-19 Pakistan Flag Burn BJP supporter
Feed by Ftp 
Folder Name -Bathinda 15-2-19 Pakistan Flag Burn BJP supporter
Total Files -11
Report By Goutam Kumar 
Bathinda 

ਬਠਿੰਡਾ ਦੇ ਵਿੱਚ ਜੰਮੂ ਕਸ਼ਮੀਰ ਵਿੱਚ ਹੋਏ ਆਤੰਕੀ ਹਮਲੇ ਦੇ ਵਿਰੋਧ ਪੱਖੋਂ ਸਾੜਿਆ ਗਿਆ ਪਾਕਿਸਤਾਨ ਦਾ ਝੰਡਾ 

AL-ਜੰਮੂ ਕਸ਼ਮੀਰ ਦੇ ਵਿੱਚ ਹੋਏ ਆਤੰਕੀ ਹਮਲੇ ਦੇ ਵਿੱਚ ਤਕਰੀਬਨ ਚਾਲੀ ਦੇ ਕਰੀਬ ਦੇਸ਼ ਦੇ ਜਵਾਨ ਸ਼ਹੀਦ ਹੋ ਗਏ ਜਿਸ ਦੇ ਵਿੱਚ ਦੇਸ਼ ਨੂੰ ਆਤੰਕਵਾਦ ਦੇ ਖਿਲਾਫ਼ ਕਾਫ਼ੀ ਰੋਸ ਹੈ ਜਿਸ ਨੂੰ ਲੈ ਕੇ ਦੇਸ਼ ਦੇ ਵਿੱਚ ਵੱਖ ਵੱਖ ਥਾਵਾਂ ਤੇ ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ ਪਾਕਿਸਤਾਨ ਦੇ ਝੰਡੇ ਅਤੇ ਆਤੰਕਵਾਦ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਉੱਥੇ ਹੀ ਬਠਿੰਡਾ ਦੇ ਵਿੱਚ ਵੀ ਅੱਜ ਬੀਜੇਪੀ ਵਰਕਰਜ਼ ਅਤੇ ਦੇਸ਼ ਦੇ ਨਾਗਰਿਕਾਂ ਨੇ ਮਿਲ ਕੇ ਬਠਿੰਡਾ ਫਾਇਰ ਬ੍ਰਿਗੇਡ ਚੌਕ ਦੇ ਵਿੱਚ ਪਾਕਿਸਤਾਨ ਦਾ ਝੰਡਾ ਜਲਾਇਆ ਗਿਆ ਅਤੇ ਪਾਕਿਸਤਾਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ 
VO-  ਬੀਜੇਪੀ ਯੁਵਾ ਜ਼ਿਲ੍ਹਾ ਪ੍ਰਧਾਨ ਆਸ਼ੂਤੋਸ਼ ਤਿਵਾਰੀ ਨੇ ਕਿਹਾ ਕਿ ਇਹ ਪਾਕਿਸਤਾਨ ਪਾਕਿਸਤਾਨ ਦੀ ਸਭ ਤੋਂ ਕਾਇਰਾਨਾ ਹਰਕਤ ਹੈ ਜੋ ਅੱਤਵਾਦ ਨੂੰ ਪਨਾਹ ਦੇ ਰਿਹਾ ਹੈ ਦੇਸ਼ ਦੀ ਸਰਕਾਰ ਨੂੰ ਮੁੜ ਤੋਂ ਸਟਰਾਈਕ ਤੂੰ ਕਰ ਕੇ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਅਸੀਂ ਦੇਸ਼ ਦੇ ਸੈਨਿਕਾਂ ਅਤੇ ਉਨਾਂ ਦੇ ਪਰਿਵਾਰਾਂ ਨਾਲ ਇਸ ਦੇ ਕੀ ਹਰ ਵਕਤ ਖੜ੍ਹੇ ਹਾਂ 
ਬਾਈਟ - ਆਸ਼ੂਤੋਸ਼ ਤਿਵਾਰੀ ਬੀਜੇਪੀ ਯੁਵਾ ਜ਼ਿਲ੍ਹਾ ਪ੍ਰਧਾਨ 

ਉੱਥੇ ਹੀ ਬੀਜੇਪੀ ਵਰਕਰ ਅਸ਼ੋਕ ਕੁਮਾਰ ਨੇ ਪਾਕਿਸਤਾਨ ਦੀ ਇਸ ਕਾਇਰਾਨਾ ਹਰਕਤ ਨੂੰ ਬੱਚੀ ਕਾਇਰਾਨਾ ਹਰਕਤ ਦੱਸਿਆ ਹੋਇਆ ਬਿਆਨ ਕੀਤਾ ਕਿ ਅਸੀਂ ਦੇਸ਼ ਦੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਨ੍ਹਾਂ ਨੇ ਜੋ ਪਹਿਲਾਂ ਸਰਜੀਕਲ ਸਟ੍ਰਾਈਕ ਕੀਤੀ ਸੀ ਉਸ ਦਾ ਪਾਠ ਸਰਜੀਕਲ ਟੂ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਦੇ ਸੈਨਿਕਾਂ ਦਾ ਮਨੋਬਲ ਹੋਰ ਉੱਚਾ ਹੋ ਸਕੇ ਅਤੇ ਦੇਸ਼ ਵਾਸੀਆਂ ਨੂੰ ਸ਼ਹੀਦ ਹੋਏ ਸੈਨਿਕਾਂ ਦਾ ਬਦਲੇ ਦਾ ਅਹਿਸਾਸ ਹੋ ਸਕੇ 

 ਬਾਈਟ- ਅਸ਼ੋਕ ਕੁਮਾਰ ਬੀਜੇਪੀ ਵਰਕਰ 

ETV Bharat Logo

Copyright © 2024 Ushodaya Enterprises Pvt. Ltd., All Rights Reserved.