ETV Bharat / state

ਬਠਿੰਡਾ 'ਚ ਆਟੋ ਡ੍ਰਾਈਵਰਾਂ ਨੇ ਫ਼ੌਜੀਆਂ ਨੂੰ ਦਿੱਤੀ ਫ੍ਰੀ ਆਟੋ ਸੇਵਾ

ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਪਰਤਣ ਦੀ ਖ਼ੁਸ਼ੀ ਵਜੋਂ ਆਟੋ ਡ੍ਰਾਈਵਰਾਂ ਨੇ ਫ਼ੌਜੀਆਂ ਲਈ ਰੇਲਵੇ ਸਟੇਸ਼ਨ ਤੋਂ ਬਠਿੰਡਾ ਕੈਂਟ ਤੱਕ ਜਾਣ ਲਈ ਫ੍ਰੀ ਆਟੋ ਸੇਵਾ ਦਿੱਤੀ।

author img

By

Published : Mar 3, 2019, 9:11 PM IST

ਫ੍ਰੀ ਆਟੋ ਸੇਵਾ

ਬਠਿੰਡਾ: ਸ਼ਹਿਰ ਵਿੱਚ ਆਟੋ ਡ੍ਰਾਈਵਰਾਂ ਨੇ ਵਿੰਗ ਕਮਾਂਡਰ ਅਭਿਨੰਦਨ ਦੀ ਭਾਰਤ ਪਰਤਣ ਦੀ ਖ਼ੁਸ਼ੀ ਵਿੱਚ ਫ਼ੌਜੀਆਂ ਲਈ ਰੇਲਵੇ ਸਟੇਸ਼ਨ ਤੋਂ ਬਠਿੰਡਾ ਕੈਂਟ ਤੱਕ ਜਾਣ ਲਈ ਫ੍ਰੀ ਆਟੋ ਸੇਵਾ ਦਿੱਤੀ।

ਫ੍ਰੀ ਆਟੋ ਸੇਵਾ
ਦੱਸ ਦਈਏ, ਇੱਕ ਪਾਸੇ ਜਿੱਥੇ ਭਾਰਤ-ਪਾਕਿ ਸਬੰਧਾਂ ਨੂੰ ਲੈ ਕੇ ਮੁਲਕ 'ਚ ਤਣਾਅ ਦੀ ਮਾਹੌਲ ਹੈ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਤੋਂ ਪਰਤੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਵੀ ਵੇਖਣ ਨੂੰ ਮਿਲ ਰਹੀ ਹੈ।ਇਸ ਸਬੰਧੀ ਫ਼ੌਜੀਆਂ ਨੇ ਆਟੋ ਡ੍ਰਾਈਵਰਾਂ ਦੇ ਇਸ ਕਦਮ ਨੂੰ ਸ਼ਲਾਘਾਯੋਗ ਕਦਮ ਦੱਸਿਆ। ਉਨ੍ਹਾਂ ਨੇ ਦੇਸ਼ ਦੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀ ਫ੍ਰੀ ਸੇਵਾ ਨਾਲ ਮਾਣ ਮਹਿਸੂਸ ਹੁੰਦਾ ਹੈ ਤੇ ਸਾਡਾ ਹੌਂਸਲਾ ਹੋਰ ਵੀ ਬੁਲੰਦ ਹੁੰਦਾ ਹੈ।

Story-Bathinda 3-3-19 Free Auto Service for Armyman
Feed by Ftp 
Folder Name -Bathinda 3-3-19 Free Auto Service for Armyman
Total Files-7
Report By Goutam Kumar Bathinda 
9855365553

ਬਠਿੰਡਾ ਦੇ ਵਿੱਚ ਆਟੋ ਚਾਲਕਾਂ ਨੇ  ਫੌਜੀਆਂ ਦੇ ਲਈ ਰੇਲਵੇ ਸਟੇਸ਼ਨ ਤੋਂ ਬਠਿੰਡਾ ਕੈਂਟ ਤੱਕ ਛੱਡਣ ਦੀ ਕੀਤੀ ਫ੍ਰੀ ਸੇਵਾ 

AL-ਜਿੱਥੇ ਇੱਕ ਪਾਸੇ ਭਾਰਤ ਪਾਕ ਦੇ ਜੰਗੀ ਮਾਹੌਲ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਤਣਾਅ ਦਾ ਮਾਹੌਲ ਹੈ ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਤੋਂ ਪਰਤੇ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਨੂੰ ਲੈ ਕੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਵੀ ਵੇਖਣ ਨੂੰ ਮਿਲ ਰਹੀ ਹੈ ਅਤੇ ਬਠਿੰਡਾ ਦੇ ਵਿੱਚ ਆਟੋ ਚਾਲਕਾਂ ਨੇ ਰੇਲਵੇ ਸਟੇਸ਼ਨ ਤੋਂ ਲੈ ਕੇ ਕੈਂਟ ਤੱਕ ਜਾਣ ਵਾਲੇ ਜਵਾਨਾਂ ਨੂੰ ਨਿਸ਼ੁਲਕ ਸੇਵਾ ਦਿੱਤੀ ਜਾ ਰਹੀ ਹੈ 
VO- ਬਠਿੰਡਾ ਦੇ ਵਿੱਚ ਰੇਲਵੇ ਸਟੇਸ਼ਨ ਤੋਂ ਲੈ ਕੇ ਪਿੰਡ ਤੱਕ ਫੌਜੀਆਂ ਦਿੱਲੀ ਦਿੱਤੀ ਜਾ ਰਹੀ ਫ੍ਰੀ ਸੇਵਾ ਨੂੰ ਲੈ ਕੇ ਨੇਵੀ ਦੇ ਜਵਾਨਾਂ ਨੇ ਇਸ ਨੂੰ ਕਾਫ਼ੀ ਸ਼ਲਾਘਾਯੋਗ ਕਦਮ ਦੱਸਿਆ ਅਤੇ ਉਨ੍ਹਾਂ ਨੇ ਦੇਸ਼ ਦੀ ਜਨਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸ਼ੀਸ਼ ਨੂੰ ਮਾਣ ਮਹਿਸੂਸ ਕਰਦੇ ਹਾਂ ਕਿ ਜੋ ਇਹ ਫ੍ਰੀ ਸੇਵਾ ਦੇਸ਼ ਦੇ ਜਵਾਨਾਂ ਦੀ ਲਿਪੀ ਸੇਵਾ ਕੀਤੀ ਜਾ ਰਹੀ ਹੈ ਅਤੇ ਸਾਡਾ ਹੌਂਸਲਾ ਹੋਰ ਵੀ ਬੁਲੰਦ ਹੋ ਜਾਂਦਾ ਹੈ 
  Tik tak with army men and Riksaw Chalak 

ETV Bharat Logo

Copyright © 2024 Ushodaya Enterprises Pvt. Ltd., All Rights Reserved.