ETV Bharat / state

ਨਗਰ ਨਿਗਮ ਦੇ ਉੱਚ ਅਧਿਕਾਰੀਆਂ 'ਤੇ ਘਰੇਲੂ ਕੰਮਕਾਜ ਕਰਵਾਉਣ ਦੇ ਲੱਗੇ ਦੋਸ਼ - ਪੰਜਾਬ

ਨਗਰ ਨਿਗਮ ਵਿੱਚ ਕੰਮ ਕਰਦੇ ਇੱਕ ਸਫ਼ਾਈ ਕਰਮਚਾਰੀ ਵੱਲੋਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ 'ਤੇ ਲੱਗੇ ਦੋਸ਼। ਸਫ਼ਾਈ ਕਰਮਚਾਰੀ ਬੋਲੇ, ਕਰਵਾਇਆ ਜਾਂਦਾ ਹੈ ਘਰੇਲੂ ਕੰਮਕਾਜ। ਇਸ ਦੌਰਾਨ ਹੋਇਆ ਦੁਰਘਟਨਾ ਦਾ ਸ਼ਿਕਾਰ।

ਪੀੜਤ ਵਿਜੈ ਕੁਮਾਰ
author img

By

Published : Feb 28, 2019, 4:15 PM IST

ਬਠਿੰਡਾ: ਇੱਥੋ ਦੇ ਨਗਰ ਨਿਗਮ ਵਿੱਚ ਕੰਮ ਕਰਦੇ ਇੱਕ ਸਫ਼ਾਈ ਕਰਮਚਾਰੀ ਵੱਲੋਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਉੱਪਰ ਆਪਣੇ ਘਰੇਲੂ ਕੰਮਕਾਜ ਕਰਵਾਉਣ ਦੇ ਦੋਸ਼ ਲਗਾਏ ਹਨ। ਉਸ ਨੇ ਕਿਹਾ ਕਿ ਘਰੇਲੂ ਕੰਮਕਾਜ ਕਰਦੇ ਦੌਰਾਨ ਸਫ਼ਾਈ ਕਰਮਚਾਰੀ ਉਹ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਹੁਣ ਇਲਾਜ ਲਈ ਤਰਸ ਰਿਹਾ ਹੈ।
ਪੀੜਤ ਵਿਜੈ ਕੁਮਾਰ ਨੇ ਅਧਿਕਾਰੀ ਰਮੇਸ਼ ਕੁਮਾਰ ਜੋ ਨਗਰ ਨਿਗਮ ਦਾ ਸੈਨਟਰੀ ਇੰਸਪੈਕਟਰ ਹੈ, ਉਸ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਦੀ ਡਿਊਟੀ ਕਰਦਾ ਹੈ, ਜਦ ਕਿ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਘਰੇਲੂ ਲੇਬਰ ਵਰਕ ਦੇ ਕੰਮ ਵੀ ਕਰਵਾਏ ਜਾ ਰਹੇ ਹਨ। ਉਸ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਡਿਊਟੀ ਆਵਾਰਾ ਪਸ਼ੂਆਂ ਨੂੰ ਫੜ੍ਹਨ ਲਈ ਲਗਾ ਰੱਖੀ ਹੈ, ਜਿਸ ਦੀ ਉਨ੍ਹਾਂ ਨੂੰ ਕੋਈ ਟਰੇਨਿੰਗ ਵੀ ਨਹੀਂ ਦਿੱਤੀ ਗਈ।

ਨਗਰ ਨਿਗਮ ਦੇ ਉੱਚ ਅਧਿਕਾਰੀਆਂ 'ਤੇ ਘਰੇਲੂ ਕੰਮਕਾਜ ਕਰਵਾਉਣ ਦੇ ਲੱਗੇ ਦੋਸ਼
ਸਿਲੰਡਰ ਲੈ ਕੇ ਜਾਂਦੇ ਸਮੇਂ ਹੋਇਆ ਦੁਰਘਟਨਾ ਦਾ ਸ਼ਿਕਾਰਬੀਤੀ ਸ਼ਾਮ ਗਾਵਾਂ ਫੜਦੇ ਸਮੇਂ ਉਨ੍ਹਾਂ ਨੂੰ ਅਧਿਕਾਰੀ ਦੇ ਘਰ ਜਾ ਕੇ ਗੈਸ ਸਿਲੰਡਰ ਭਰਵਾ ਕੇ ਲੈ ਕੇ ਆਉਣ ਲਈ ਕਿਹਾ ਗਿਆ ਅਤੇ ਜਦੋਂ ਪੀੜਤ ਵਿਜੈ ਕੁਮਾਰ ਆਪਣੇ ਸਾਥੀ ਦੇ ਨਾਲ ਸਿਲੰਡਰ ਲੈ ਕੇ ਜਾ ਰਿਹਾ ਸੀ ਜਿਸ ਦੌਰਾਨ ਉਹ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਉਕਤ ਅਤੇ ਉਹ ਮੌਕੇ 'ਤੇ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਵੱਲੋਂ ਬਠਿੰਡਾ ਸਿਵਲ ਹਸਪਤਾਲ ਵਿਖੇ ਦਵਾਈ ਦਿਵਾ ਕੇ ਉਸ ਨੂੰ ਘਰ ਛੱਡ ਗਏ ਹੁਣ ਵਿਜੈ ਕੁਮਾਰ ਨੇ ਸਾਰੀ ਗੱਲ ਦਾ ਖ਼ੁਲਾਸਾ ਕਰਦਿਆਂ ਹੋਇਆ ਕਿਹਾ ਕਿ ਅਸੀਂ ਇਨ੍ਹਾਂ ਉੱਚ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹਨ, ਤਾਂ ਜੋ ਉਨ੍ਹਾਂ ਦੀ ਸਫ਼ਾਈ ਕਰਮਚਾਰੀਆਂ ਦੀ ਟੀਮ ਉੱਤੇ ਇਸ ਤਰ੍ਹਾਂ ਨਾਲ ਕੋਈ ਵਰਤਾਰਾ ਨਾ ਕੀਤਾ ਜਾ ਸਕੇ।ਉੱਥੇ ਹੀ ਜਦੋਂ ਇਸ ਸਬੰਧ ਵਿੱਚ ਨਗਰ ਨਿਗਮ ਸੁਪਰਵਾਈਜ਼ਰ ਰਾਕੇਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਨਾਕਾਨੀ ਕਰਦੇ ਹੋਏ ਕਿਹਾ ਕਿ ਉਹ ਸਫ਼ਾਈ ਕਰਮਚਾਰੀਆਂ ਨੂੰ ਗਊਆਂ ਫੜਨ ਲਈ ਜ਼ਰੂਰ ਲਗਾਇਆ ਹੈ ਪਰ ਕੋਈ ਘਰ ਦਾ ਕੰਮ ਨਹੀਂ ਕਰਵਾਇਆ।

Bathinda 28-2-19 Nagar Nigam Sweeper Blaimed on Nagar Nigam officer
Feed by Ftp 
FOLDER Name- Bathinda 28-2-19 Nagar Nigam Sweeper Blaimed on Nagar Nigam officer
Total Files 
Report By Goutam Kumar 
Bathinda 
9855365553

ਬਠਿੰਡਾ ਨਗਰ ਨਿਗਮ ਸਫ਼ਾਈ ਕਰਮਚਾਰੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਉੱਪਰ ਆਪਣੇ ਘਰੇਲੂ ਕੰਮਕਾਜ ਕਰਵਾਉਣ ਦੇ ਲਗਾਏ ਆਰੋਪ

ਅੱਜ ਬਠਿੰਡਾ ਨਗਰ ਨਿਗਮ ਦੇ ਇੱਕ ਸਫ਼ਾਈ ਕਰਮਚਾਰੀ ਵੱਲੋਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਉੱਪਰ ਆਪਣੇ ਘਰੇਲੂ ਕੰਮਕਾਜ ਕਰਵਾਉਣ ਦੇ ਆਰੋਪ ਲਗਾਏ ਹਨ ਜਿਸਦੇ ਦੌਰਾਨ ਸਫਾਈ ਕਰਮਚਾਰੀ ਇੱਕ ਦੁਰਘਟਨਾ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਇਲਾਜ ਦੇ ਲਈ ਤਰਸ ਰਿਹਾ ਹੈ ਪੀੜਤ ਵਿਜੇ ਕੁਮਾਰ ਨੇ ਅਧਿਕਾਰੀ ਰਮੇਸ਼ ਕੁਮਾਰ ਜੋ ਨਗਰ ਨਿਗਮ ਦਾ ਸੈਨਟਰੀ ਇੰਸਪੈਕਟਰ ਹੈ ਉਸ ਦੇ ਆਰੋਪ ਲਗਾਉਂਦਿਆਂ ਹੋਇਆਂ ਦੱਸਿਆ ਕਿ ਉਹ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਦੀ ਡਿਊਟੀ ਕਰਦਾ ਹੈ 
ਜਦੋਂ ਕਿ ਅਧਿਕਾਰੀਆਂ ਵੱਲੋਂ ਉਨ੍ਹਾਂ ਤੋਂ ਘਰੇਲੂ ਲੇਬਰ ਵਰਕ ਦੇ ਕੰਮ ਵੀ ਕਰਵਾਏ ਜਾ ਰਹੇ ਹਨ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਕਈ ਅਧਿਕਾਰੀਆਂ ਦੇ ਘਰ ਰੰਗ ਰੋਗਨ ਦਾ ਕੰਮ ਘਰ ਬਣਾਉਣ ਦੇ ਲਈ ਇੱਟਾਂ ਰੋੜੀ ਕੁੱਟਣ ਦਾ ਕੰਮ ਅਤੇ ਇਸ ਤੋਂ ਇਲਾਵਾ ਹੋਰ ਕਈ ਘਰੇਲੂ ਕੰਮ ਕਰ ਰਹੇ ਹਨ ਅਸੀਂ ਨਗਰ ਨਿਗਮ ਵਿੱਚ ਸਫਾਈ ਕਰਮਚਾਰੀ ਹਾਂ ਅਤੇ ਸਾਨੂੰ ਸਰਕਾਰ ਤਨਖਾਹ ਦਿੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਕਿ ਨਗਰ ਨਿਗਮ ਅਧਿਕਾਰੀਆਂ ਵੱਲੋਂ  ਸਾਡੀ ਡਿਊਟੀ ਆਵਾਰਾ ਪਸ਼ੂਆਂ ਨੂੰ ਫੜਨ ਦੇ ਲਈ ਲਗਾ ਰੱਖੀ ਹੈ ਜਿਸ ਦੀ ਸਾਨੂੰ ਕੋਈ ਟਰੇਨਿੰਗ ਵੀ ਨਹੀਂ ਦਿੱਤੀ ਗਈ 

ਬੀਤੀ ਸ਼ਾਮ ਜਦੋਂ ਅਸੀਂ ਗਾਵਾਂ ਫੜ ਰਹੇ ਸੀ ਤਾਂ ਉਸ ਦੌਰਾਨ ਉਨ੍ਹਾਂ ਨੂੰ ਅਧਿਕਾਰੀ ਦੇ ਘਰ ਜਾ ਕੇ ਗੈਸ ਸਿਲੰਡਰ ਭਰਵਾ ਕੇ ਲੈ ਕੇ ਆਉਣ ਦਾ ਕਿਹਾ ਗਿਆ ਅਤੇ ਜਦੋਂ ਪੀੜਤ ਵਿਜੈ ਕੁਮਾਰ ਆਪਣੇ ਸਾਥੀ ਦੇ ਨਾਲ ਸਿਲੰਡਰ ਲੈ ਕੇ ਜਾ ਰਿਹਾ ਸੀ ਜਿਸ ਦੌਰਾਨ ਉਹ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਅਤੇ ਉਕਤ ਅਤੇ ਉਹ ਮੌਕੇ ਤੇ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਨਗਰ ਨਿਗਮ ਅਧਿਕਾਰੀਆਂ ਵੱਲੋਂ ਬਠਿੰਡਾ ਸਿਵਲ ਹਸਪਤਾਲ ਵਿਖੇ ਦਵਾਈ ਦਿਵਾ ਕੇ ਉਸ ਨੂੰ ਘਰ ਛੱਡ ਗਏ ਹੁਣ ਵਿਜੈ ਕੁਮਾਰ ਨੇ ਸਾਰੀ ਗੱਲ ਦਾ ਖ਼ੁਲਾਸਾ ਕਰਦਿਆਂ ਹੋਇਆ ਕਿਹਾ ਕਿ ਅਸੀਂ ਇਨ੍ਹਾਂ ਉੱਚ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂ ਤਾਂ ਜੋ ਸਾਡੀ ਸਫ਼ਾਈ ਕਰਮਚਾਰੀਆਂ ਦੀ ਟੀਮ ਉੱਤੇ ਇਸ ਤਰ੍ਹਾਂ ਨਾਲ ਕੋਈ ਵਰਤਾਰਾ ਨਾ ਕੀਤਾ ਜਾ ਸਕੇ 

ਬਾਈਟ- ਪੀੜਤ ਵਿਜੈ ਕੁਮਾਰ ਸਫਾਈ ਕਰਮਚਾਰੀ ਨਗਰ ਨਿਗਮ
 
ਜਦੋਂ ਇਸਦੇ ਸਬੰਧ ਦੇ ਵਿੱਚ ਨਗਰ ਨਿਗਮ ਸੁਪਰਵਾਈਜ਼ਰ ਰਾਕੇਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਨਾਕਾਨੀ ਕਰਦੇ ਹੋਏ ਕਿਹਾ ਕਿ ਅਸੀਂ ਸਫ਼ਾਈ ਕਰਮਚਾਰੀਆਂ ਨੂੰ ਗਊਆਂ ਫੜਨ ਦੇ ਲਈ ਜ਼ਰੂਰ ਲਗਾਇਆ ਹੈ ਪਰ ਕੋਈ ਘਰ ਦਾ ਕੰਮ ਨਹੀਂ ਕਰਵਾਇਆ 

ਬਾਈਟ -ਨਗਰ ਨਿਗਮ ਸਵੀਪਰ ਸੁਪਰਵਾਈਜ਼ਰ ਰਾਕੇਸ਼ ਕੁਮਾਰ 

ETV Bharat Logo

Copyright © 2024 Ushodaya Enterprises Pvt. Ltd., All Rights Reserved.