ETV Bharat / state

ਬਠਿੰਡਾ ਤੋਂ ਲਾਪਤਾ 3 ਕੁੜੀਆਂ ਦਿੱਲੀ ‘ਚੋਂ ਮਿਲੀਆਂ - bathinda missing girl news

ਬਠਿੰਡਾ ਤੋਂ ਲਾਪਤਾ ਹੋਇਆ 3 ਕੁੜੀਆਂ ਪੁਲਿਸ ਨੂੰ ਦਿੱਲੀ ‘ਚੋਂ ਮਿਲੀਆਂ ਹਨ। ਇਹ ਨਾਬਾਲਿਗ ਕੁੜੀਆਂ 14 ਤਰੀਕ ਨੂੰ ਘਰ ਤੋਂ ਸਕੂਲ ਪੜ੍ਹਨ ਗਈਆਂ ਪਰ ਵਾਪਸ ਘਰ ਨਹੀਂ ਆਈਆਂ।

ਫ਼ੋਟੋ।
author img

By

Published : Nov 21, 2019, 10:44 PM IST

ਬਠਿੰਡਾ: ਸ਼ਹਿਰ 'ਚ 14 ਨਵੰਬਰ ਨੂੰ ਲਾਪਤਾ ਹੋਇਆ ਕੁੜੀਆਂ ਨੂੰ ਪੁਲਿਸ ਨੇ ਦਿੱਲੀ 'ਚ ਬਰਾਮਦ ਕੀਤਾ ਹੈ। ਪੁਲਿਸ ਨੇ ਸੀਸੀਟੀਵੀ ਫੂਟੇਜ ਦੀ ਮਦਦ ਨਾਲ ਲਾਪਤਾ ਹੋਇਆ ਕੁੜੀਆਂ ਦੀ ਭਾਲ ਸ਼ੁਰੂ ਕੀਤੀ ਸੀ। ਜਾਣਕਾਰੀ ਮੁਤਾਬਕ ਸੀਸੀਟੀਵੀ ਫੂਟੇਜ 'ਚ ਕੁੜੀਆਂ ਅੰਤਿਮ ਬਾਰ ਬਜ਼ਾਰ ਵਿੱਚ ਦਿਖਾਈ ਦਿਤੀਆਂ ਸਨ।

ਦੱਸ ਦਈਏ ਕਿ ਕੁੜੀਆਂ ਸ਼ਹਿਰ ਦੇ ਮਾਲ ਰੋਡ ਉੱਤੇ ਸਥਿਤ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦੀਆਂ ਹਨ ਅਤੇ ਨਾਬਾਲਿਗ ਕੁੜੀਆਂ 14 ਤਰੀਕ ਨੂੰ ਘਰ ਤੋਂ ਸਕੂਲ ਪੜ੍ਹਨ ਗਈਆਂ ਪਰ ਵਾਪਸ ਘਰ ਨਹੀਂ ਆਈਆਂ, ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਕੀਤੀ ਪਰ ਕੁੜੀਆਂ ਨਾ ਮਿਲਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।

ਇਸ ਤੋਂ ਪਹਿਲਾ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਕੂਲ ਦੇ ਸਟਾਫ਼ ਦਾ ਕਹਿਣਾ ਹੈ ਕਿ ਕੁੜੀਆਂ 14 ਤਰੀਕ ਨੂੰ ਸਕੂਲ ਨਹੀਂ ਗਈਆਂ। ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਕੋਤਵਾਲੀ ਪੁਲਿਸ ਨੇ ਅਗਿਆਤ ਦੇ ਵਿਰੁੱਧ ਮਾਮਲਾ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

Intro:Body:

bathinda

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.